ਚੰਡੀਗੜ੍ਹ, 27 ਦਸੰਬਰ – ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਅੱਜ ਚਲ ਰਹੀ ਗਿਣਤੀ ਤੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ (ਆਪ) ਮੋਹਰੀ ਚਲ ਰਹੀ ਹੈ ਜਦੋਂ ਭਾਜਪਾ ਦੇ ਉਮੀਦਵਾਰ ਤੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਚੋਣਾਂ ਹਾਰ ਗਏ ਹਨ। ਆਪ ਦੇ ਦਮਨਪ੍ਰੀਤ ਸਿੰਘ ਨੇ ਰਵੀਕਾਂਤ ਸ਼ਰਮਾ ਨੁੰ ਹਰਾਇਆ।
ਹੁਣ ਤੱਕ ਦੇ ਨਤੀਜਿਆਂ ਵਿਚ ਆਪ ਨੁੰ 5 ਅਤੇ ਕਾਂਗਰਸ ਤੇ ਭਾਜਪਾ ਨੁੰ 2-2 ਸੀਟਾਂ ਮਿਲੀਆਂ ਹਨ।