Menu

ਉਡਾਣਾਂ ’ਚ ਦੇਰੀ ਕਾਰਨ ਯਾਤਰੀ ਨਿਰਾਸ਼

15,ਜਨਵਰੀ2024ਅੰਮ੍ਰਿਤਸਰ :  ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਉਡਾਣਾਂ ਦਾ ਸਮਾਂ ਬਦਲਿਆ ਜਾ ਰਿਹਾ ਹੈ। ਐਤਵਾਰ ਨੂੰ ਅੰਮ੍ਰਿਤਸਰ-ਦਿੱਲੀ ਰੂਟ ਕਾਫੀ ਪ੍ਰਭਾਵਿਤ ਹੋਇਆ ਅਤੇ ਏਅਰਪੋਰਟ ’ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਲਈ ਉਡਾਣਾਂ ਸਮੇਂ ’ਤੇ ਨਾ ਉਤਰਨ ਕਾਰਨ ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਕੀਤਾ।  ਏਅਰਲਾਈਨ ਸਟਾਫ ਵੱਲੋਂ ਯਾਤਰੀਆਂ ਨੂੰ ਮੌਸਮ ਨਾਲ ਜੁੜੀ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਯਾਤਰੀ ਕੁਝ ਸ਼ਾਂਤ ਹੋਏ।  ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ , ਅਤੇ  ਠੰਢ ਵਿਚ ਉਹ ਬੱਚਿਆਂ ਨਾਲ ਇੱਧਰ-ਉਧਰ ਭਟਕ ਰਹੇ ਹਨ।  ਇੰਡੀਗੋ ਦੀ ਪਹਿਲੀ ਫਲਾਈਟ ਜਿਸ ਨੇ ਸਵੇਰੇ 6.05 ਵਜੇ ਏਅਰਪੋਰਟ ਤੋਂ ਉਡਾਣ ਭਰਨੀ ਸੀ,ਉਸ ਨੇ 11.20 ’ਤੇ ਉਡਾਨ ਭਰੀ। ਇਸੇ  ਤਰ੍ਹਾਂ ਦੂਸਰੀ 6.50 ਦੀ ਫਲਾਈਟ ਨੇ 12.16 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜਿਸ ਨੇ 7.30 ’ਤੇ ਰਵਾਨਾ ਹੋਣਾ ਸੀ, ਉਸ ਨੇ 12.58 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜਿਸ ਨੇ 10.05 ਵਜੇ ਰਵਾਨਾ ਹੋਣਾ ਸੀ, ਉਸ ਨੇ 2.32 ਵਜੇ ਉਡਾਣ ਭਰੀ। ਜਿਸ  ਫਲਾਈਟ ਨੇ  11.05 ’ਤੇ ਰਵਾਨਾ ਹੋਣਾ ਸੀ,ਉਸ ਨੇ ਸ਼ਾਮ 6.45 ’ਤੇ ਉਡਾਣ ਭਰੀ।  ਦਿੱਲੀ ਰੂਟ ’ਤੇ ਫਲਾਈਟ ਟਾਈਮ ’ਚ ਚਾਰ ਤੋਂ ਪੰਜ ਘੰਟੇ ਦੀ ਦੇਰੀ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ।

ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਈਡੀ…

16 ਮਈ 2024-: ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ…

NCW ਨੇ ਕੇਜਰੀਵਾਲ ਦੇ PA…

16 ਮਈ 2024: ‘ਆਪ’ ਦੀ ਰਾਜ ਸਭਾ…

ਨਰਿੰਦਰ ਮੋਦੀ ਆਪਣੇ ਲਈ ਨਹੀਂ…

 ਨਵੀਂ ਦਿੱਲੀ । 16 ਮਈ – ਦਿੱਲੀ…

ਸਚਿਨ ਤੇਂਦੁਲਕਰ ਦੀ ਸੁਰੱਖਿਆ ‘ਚ…

15 ਮਈ 2024 : ਮਹਾਰਾਸ਼ਟਰ ਦੇ ਜਲਗਾਓਂ…

Listen Live

Subscription Radio Punjab Today

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

Our Facebook

Social Counter

  • 40395 posts
  • 0 comments
  • 0 fans