Menu

ਚਾਰ ਰੋਜ਼ਾ “ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ “ਸੂਫ਼ੀਆਨਾ ਮੁਸ਼ਾਇਰੇ” ਦਾ ਆਯੋਜਨ

19, ਦਸੰਬਰ :  ਚਾਰ ਰੋਜ਼ਾ “ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ “ਸੂਫ਼ੀਆਨਾ ਮੁਸ਼ਾਇਰੇ” ਦਾ ਆਯੋਜਨ ਕੀਤਾ ਗਿਆ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਵਿਧਾਇਕ ਮਹਿਲ ਕਲ੍ਹਾ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਾਲੇਰਕੋਟਲਾ ਡਾ: ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਡਾ: ਪੱਲਵੀ,ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਏ.ਆਈ.ਜੀ ਪੰਜਾਬ ਗੋਰਵ ਤੁਰਾ ,ਐਸ.ਡੀ.ਐਮ.  ਅਪਰਨਾ ਐਮ ਬੀ ,ਐਸ.ਡੀ.ਐਮ. ਅਹਿਮਦਗੜ੍ਹ  ਹਰਬੰਸ ,ਐਸ.ਡੀ.ਐਮ.ਅਮਰਗੜ੍ਹ  ਸੁਰਿੰਦਰ ਕੌਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਨੰਦ ਮਾਣੀਆਂ । ਇਸ ਤੋਂ ਪਹਿਲਾ ਡਾ. ਮੁਹੰਮਦ ਇਕਬਾਲ (ਰਿਟਾ. ਪ੍ਰਿੰਸੀਪਲ), ਡਾ. ਮੁਹੰਮਦ ਜਮੀਲ(ਰਿਟਾ ਪ੍ਰੋਫੈਸਰ) ਨੇ ਸੂਫੀਇਜ਼ਮ ਤੇ ਦੋ ਖੋਜ ਪੱਤਰ ਪੜੇ ਅਤੇ ਆਮ ਆਲਮ ਨੂੰ ਸੂ਼ਫ਼ੀਇਜ਼ਮ ਤੋਂ ਰੂ-ਬ-ਰੂ ਕਰਵਾਇਆ ।

 ਡਾ. ਰੁਬੀਨਾ ਸ਼ਬਨਮ, ਮੀਨਾ ਮਹਿਰੋਕ, ਸ਼ਹਿਨਾਜ ਭਾਰਤੀ ਅਤੇ ਜ਼ਫ਼ਰ ਅਹਿਮਦ ਜ਼ਫ਼ਰ ਤੋਂ ਇਲਾਵਾ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੇਰੀ, ਸ਼ੇਖ ਇਫ਼ਤਖ਼ਾਰ, ਅਜਮਲ ਖਾਂ ਸ਼ੇਰਵਾਨੀ, ਜ਼ਮੀਰ ਅਲੀ ਅਤੇ ਅਨਵਾਰ ਆਜ਼ਰ ਨੇ ਆਪਣਾ ਚੋਣਵਾਂ ਕਲਾਮ ਪੇਸ਼ ਕੀਤਾ । ਡਾ. ਰੁਬੀਨਾ ਸ਼ਬਨਾਂਮ ਨੇ ਦਿਲ ਨੂੰ ਇਸ਼ਕ ਨ ਨਮਾਜ਼ੀ ਕਰਲੈ,ਬੰਦਿਆ ਰੱਬ ਨੂੰ ਰਾਜ਼ੀ ਕਰ ਲੈ , ਜ਼ਫਰ ਅਹਿਮਦ ਜ਼ਫਰ ਨੇ”ਨਹੀਂ ਮੇਰੇ ਦਿਲ  ਕੀ ਯੇ ਆਰਜ਼ੂ ਮੁਝੇ ਵਕਤ ਕਾ ਤੂੰ ਇਮਾਮ ਕਰ ,  ਜੋ ਤੇਰੀ ਨਜ਼ਰ ਮੇਂ ਹੋ ਮੋਅਤਬਰ ਮੁਝੇ, ਉਸ ਨਜ਼ਰ ਕਾ ਗੁਲਾਮ ਕਰ” ਅਨਵਾਰ ਆਜ਼ਰ ਨੇ “ਤੇਰੀ ਜਾਤ ਸਮਝ ਸੇ ਬਾਹਰ, ਜਿਤਨਾ ਸੋਚੂੰ ਉਤਨਾ ਉਲਝੂੰ ,ਤੇਰੇ ਬਾਰੇ ਮੇਂ ਕਿਆ ਲਿਖੂੰ, ਤੇਰੇ ਬਾਰੇ ਮੇਂ ਕਿਆ ਲਿਖੂੰ “,ਡਾ. ਮੁਹੰਮਦ ਰਫ਼ੀ” ਅਜਬ ਇਕ ਸ਼ਾਨ ਥੀ, ਆਪਣੇ ਘਰੋਂ ਕੀ ਡਰਾ ਕਰਤੇ ਥੇ ਸਬ ਛੋਟੇ ਬੜੋਂ ਸੇ “, ਡਾ. ਸਲੀਮ ਜ਼ੁਬੇਰੀ”ਤਾਜ਼ਾ ਗੁਲਾਬ ਘਰ ਮੇਂ ਸਜਾ ਤੋ ਲਿਏ ਮਗਰ ਖ਼ੁਸ਼ਬੂ ਭਟਕ ਰਹੀ ਠਿਕਾਨੇ ਕੇ ਵਾਸਤੇ”, ਜ਼ਮੀਰ ਅਲੀ ਜ਼ਮੀਰ “ਵਹੀਂ ਉਠਾਤੇ ਹੈਂ ਔਰੋਂ ਪੇ ਉਂਗਲੀਆਂ ਅਕਸਰ,ਜੋ ਲੋਗ ਅਪਣੇ ਘਰੋਂ ਕੀ ਖ਼ਬਰ ਨਹੀਂ ਰਖਤੇ” ਅਤੇ ਸ਼ਹਿਨਾਜ਼ ਭਾਰਤੀ ਨੇ”ਹੋਤਾ ਹੈ ਕਭੀ ਯੂੰ ਹੀ ਪਰ ਅਕਸਰ ਨਹੀਂ ਹੋਤਾ, ਨੇਜ਼ੇ ਕੀ ਬੁਲੰਦੀ ਪੇ ਹਰ ਇਕ ਸਰ ਨਹੀਂ ਹੋਤਾ। ਹੈਂ ਯਕੀਂ ਹਮੋਕ ਖੁਦਾ ਕੀ ਜ਼ਾਤ ਪਰ, ਸਾਥ ਵੋ ਦੇਗਾ ਹਮਾਰਾ ਦੇਖਣਾ” ਵਰਗੇ ਕਲਾਮ ਪੜੇ ।  ਇਹ ਸੂਫੀ ਮੁਸ਼ਾਇਰਾ ਲੋਕਾਂ ਦੇ ਦਿਲਾਂ ਤੇ ਇਕ ਅਮਿੱਟ ਯਾਦ ਛੱਡ ਗਿਆ ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans