Menu

ਜੰਗ-ਏ-ਆਜ਼ਾਦੀ ਪ੍ਰੋਜੈਕਟ ਵਿਚ ਵਿਜੀਲੈਂਸ ਹਮਦਰਦ ਨਾਲ ਹਮਦਰਦੀ ਦੇ ਮੁਢ ਵਿਚ ਨਹੀਂ, ਪੜ੍ਹੋ ਪੂਰੀ ਖ਼ਬਰ  

10, ਅਗਸਤ- ਵਿਜ਼ੀਲੈਂਸ ਵੱਲੋਂ ਜੰਗ-ਏ-ਆਜ਼ਾਦੀ ਪ੍ਰੋਜੈਕਟ ਵਿਚ ਹੋਏ ਘਪਲੇ ਦੀ ਜੰਗੀ ਪੱਧਰ ‘ਤੇ ਜਾਂਚ ਜਾਰੀ ਹੈ। ਜੰਗ-ਏ-ਆਜ਼ਾਦੀ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ‘ਚ ਗੋਦਰੇਜ ਕੰਪਨੀ ਦਾ ਨਾਂਅ ਪਹਿਲੀ ਵਾਰ ਸਾਹਮਣੇ ਆਇਆ ਹੈ, ਉਥੇ ਹੀ ਇਸ ਪ੍ਰੋਜੈਕਟ ਦੀ ਜਾਂਚ ‘ਚ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਆਈ.ਏ.ਐਸ ਵਿਜੈ ਬੁਬਲਾਨੀ, ਆਈ.ਏ.ਐਸ ਸੰਜੇ ਪੋਪਲੀ ਸਮੇਤ ਪੀ.ਡਬਲਯੂ.ਡੀ ਦੇ 6 ਕਾਰਜਕਾਰੀ ਇੰਜੀਨੀਅਰਾਂ ਨੂੰ 11 ਅਗਸਤ ਨੂੰ ਜਾਂਚ ਲਈ ਵਿਜ਼ੀਲੈਂਸ ਦਫ਼ਤਰ ਬੁਲਾਇਆ ਗਿਆ ਹੈ। ਵਿਜੀਲੈਂਸ ਨੂੰ ਇਸ ਪ੍ਰੋਜੈਕਟ ਵਿਚ ਹੋਈਆਂ ਹੇਰਾ-ਫੇਰੀਆਂ ਅਤੇ ਬੇਨਿਯਮੀਆਂ ਦੇ ਕਈ ਸੁਰਾਗ ਮਿਲੇ ਹਨ। ਇਸੇ ਕੜੀ ‘ਚ ਨਾਮੀ ਗੋਦਰੇਜ ਕੰਪਨੀ ਦਾ ਨਾਂਅ ਵੀ ਇਸ ਜਾਂਚ ‘ਚ ਜੁੜਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਸੰਬੰਧੀ ਜਾਂਚ ਜਾਰੀ ਹੈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਇਕ ਇਸ ਪ੍ਰੋਜੈਕਟ ‘ਚ ਗੋਦਰੇਜ ਕੰਪਨੀ ਦੀ ਕੀ ਭੂਮਿਕਾ ਹੈ।

ਦੱਸਣਾ ਬਣਦਾ ਹੈ ਕਿ ਜੰਗ-ਏ-ਆਜ਼ਾਦੀ ਪ੍ਰੋਜੈਕਟ ਸੰਬੰਧੀ 10 ਗੈਲਰੀਆਂ ਦੇ ਅੰਦਰੂਨੀ ਕੰਮ ਦਾ ਗੋਦਰੇਜ ਕੰਪਨੀ ਨਾਲ ਟੈਂਡਰ ਹੋਇਆ ਸੀ। ਜਿਨ੍ਹਾਂ ‘ਚ 6 ਦਾ ਹੀ ਕੰਮ ਕੀਤਾ ਗਿਆ ਸੀ ਅਤੇ 4 ਗੈਲਰੀਆਂ ਦਾ ਕੰਮ ਨਹੀਂ ਕੀਤਾ ਗਿਆ। ਜਿਹੜਾ ਕੰਮ ਕੀਤਾ ਹੈ, ਉਸ ਵਿਚ ਬੁੱਤ ਸਹੀ ਤਰੀਕੇ ਨਾਲ ਨਹੀਂ ਲਾਏ ਗਏ ਹਨ। ਉਥੇ ਹੀ ਦੋਸ਼ ਹਨ ਕਿ ਕੰਪਨੀ ਤੋਂ ਗੈਰ ਟੈਂਡਰ ਕੰਮ ਕਰਵਾ ਕੇ ਅਤੇ ਪ੍ਰੋਜੈਕਟ ਦਾ ਕੰਮ ਪੂਰਾ ਨਾ ਹੋਣ ‘ਤੇ ਵੀ ਪੂਰੀ ਅਦਾਇਗੀ ਕੀਤੀ ਗਈ।

ਜਿਸ ਸੰਬੰਧੀ ਜਾਂਚ ‘ਚ ਕਈ ਵਾਰ ਬਰਜਿੰਦਰ ਸਿੰਘ ਹਮਦਰਦ ਨੂੰ ਬੁਲਾਇਆ ਗਿਆ, ਪਰ ਉਹ ਵਿਜੀਲੈਂਸ ਅੱਗੇ ਹਾਜ਼ਰ ਨਹੀਂ ਹੋਏ। ਜਿਸ ਲਈ ਇੱਕ ਵਾਰ ਫੇਰ 11 ਅਗਸਤ ਨੂੰ ਬਰਜਿੰਦਰ ਸਿੰਘ ਹਮਦਰਦ, ਆਈ.ਏ.ਐਸ ਸੰਜੇ ਵਿਜੈ ਬੁਬਲਾਨੀ, ਆਈ.ਏ.ਐਸ ਸੰਜੇ ਸੰਜੇ ਪੋਪਲੀ ਸਮੇਤ ਪੀ.ਡਬਲਯੂ.ਡੀ ਦੇ 6 ਕਾਰਜਕਾਰੀ ਇੰਜੀਨੀਅਰਾਂ ਨੂੰ ਜਾਂਚ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਵੱਲੋਂ ਪੇਸ਼ ਹੋਣ ਤੋਂ ਰਾਹਤ ਮਿਲੀ ਹੋਈ ਹੈ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans