Menu

ਬਾਬਾ ਸਾਹਿਬ ਦਾ ਅਪਮਾਨ ਹੋਣ ਤੇ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ ਮੁਖ ਮੰਤਰੀ ਚੰਨੀ – ਗੜੀ

ਮਾਮਲਾ ਭਗਵੰਤ ਮਾਨ ਵਲੋਂ ਆਪਣੇ ਗਲੇ ਚ ਪਾਏ ਹਾਰ ਉਤਾਰ ਕੇ ਡਾ. ਅੰਬੇਡਕਰ ਦੀ ਪ੍ਰਤੀਮਾ ਤੇ ਪਾਉਣ ਦਾ

ਚੰਡੀਗੜ੍ਹ 26 ਜਨਵਰੀ – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਚੇਹਰੇ ਭਗਵੰਤ ਮਾਨ  ਵਿਵਾਦਾਂ ਵਿੱਚ ਫਸ ਗਏ ਹਨ।  ਉਨ੍ਹਾਂ ਜਲੰਧਰ ਦੇ ਨਕੋਦਰ ਵਿੱਚ ਡੋਰ ਟੂ ਡੋਰ ਸਰਵੇ ਦੇ ਦੌਰਾਨ ਆਪਣੇ ਗਲੇ ਵਿੱਚ ਪਹਿਨੇ ਹਾਰ ਕੱਢਕੇ ਡਾ. ਅੰਬੇਡਕਰ ਦੀ ਪ੍ਰਤੀਮਾ ਨੂੰ ਪਹਿਨਾ ਦਿੱਤੇ ਜਿਸ ਨਾਲ ਸਬੰਧਤ ਭਾਈਚਾਰੇ ਵਿਚ ਰੋਸ ਫੈਲਾ ਗਿਆ ਹੈ । ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਸੰਵਿਧਾਨ ਨਿਰਮਾਤਾ ਡਾ . ਬੀ ਆਰ ਅੰਬੇਡਕਰ ਦਾ ਘੋਰ ਅਪਮਾਨ ਹੈ। ਡਾ. ਅੰਬੇਡਕਰ ਦੀ ਬੇਅਦਬੀ  ਦੇ ਮਾਮਲੇ ਚ ਬਸਪਾ ਪ੍ਰਧਾਨ ਗੜੀ ਨੇ ਦਲਿਤ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨੈਤਿਕਤਾ ਦੇ ਅਧਾਰ ਉੱਤੇ ਅਸਤੀਫੇ ਦੀ ਮੰਗ ਕੀਤੀ ਹੈ। ਉਨਾ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਆਮ ਆਦਮੀ ਦੀ ਉਮੀਦਵਾਰ ਅਨਮੋਲ ਗਗਨ ਮਾਨ  ਨੇ ਵੀ ਭਾਰਤੀ ਸੰਵਿਧਾਨ ਦੀ ਬੇਇੱਜ਼ਤੀ ਕੀਤੀ ਸੀ ਅਤੇ ਹੁਣ ਭਗਵੰਤ ਮਾਨ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ ਹੈ ।

ਰਾਸ਼ਟਰਪਤੀ ਚੋਣ ਲਈ ਯਸ਼ਵੰਤ ਸਿਨਹਾ ਵਲੋਂ ਨਾਮਜ਼ਦਗੀ…

ਨਵੀਂ ਦਿੱਲੀ, 27 ਜੂਨ – 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ…

ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ…

ਨਵੀਂ ਦਿੱਲੀ, 24 ਜੂਨ – ਇੰਟੈਲੀਜੈਂਸ ਬਿਊਰੋ…

ਰੇਲਵੇ ਦਾ ਵੱਡਾ ਕਦਮ, ਸ਼ੁਰੂ…

ਨਵੀਂ ਦਿੱਲੀ, 23 ਜੂਨ –  ਰੇਲਵੇ ਨੇ…

ਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਚੋਣਾਂ…

ਨਵੀਂ ਦਿੱਲੀ, 21 ਜੂਨ – ਕਾਂਗਰਸ, ਤ੍ਰਿਣਮੂਲ…

Listen Live

Subscription Radio Punjab Today

Our Facebook

Social Counter

  • 24213 posts
  • 0 comments
  • 0 fans

ਟੋਕੀਓ ਨਰਿਤਾ ਹਵਾਈ ਅੱਡੇ ਦੇ ਵਿਚਕਾਰ ਖੇਤ…

ਕੀ ਤੁਸੀ ਕਦੇ ਹਵਾਈ ਅੱਡੇ ਦੇ ਐਨ ਵਿਚਕਾਰ ਖੇਤ ਹੋਣ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅਸੀਂ ਦੱਸ ਰਹੇ…

ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ…

ਕਾਬੁਲ, 22 ਜੂਨ – ਬੁੱਧਵਾਰ ਤੜਕੇ ਅਫਗਾਨਿਸਤਾਨ…

ਕੈਲ-ਕੱਪ ‘ਚ ਫਰਿਜ਼ਨੋ ਦੀਆਂ ਹਾਕੀ…

ਫਰਿਜ਼ਨੋ, 14 ਜੂਨ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ…

ਫਰਿਜਨੋ ਏਰੀਏ ਦੇ ਟਰੱਕ ਡਰਾਈਵਰ…

ਫਰਿਜਨੋ, 14 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ /…