Menu

ਪੜੋ ਕਦੋਂ ਹਨ ਨਵਰਾਤਰੇ ਅਤੇ ਨਵਰਾਤਰਿਆਂ ਨਾਲ ਸੰਬੰਧਿਤ ਤਿਉਹਾਰ

ਹਿੰਦੂ ਧਰਮ ‘ਚ ਮਾਂ ਦੁਰਗਾ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਨਰਾਤੇ ਦਾ ਤਿਉਹਾਰ ਮਾਂ ਦੁਰਗਾ ਨੂੰ ਸਮਰਪਿਤ ਹੈ। ਨਰਾਤੇ ‘ਚ ਮਾਂ ਦੁਰਗਾ ਦੇ ਵੱਖ-ਵੱਖ ਸਵਰੂਪਾਂ ਦੀ ਪੂਜਾ ਤੇ ਉਪਾਸਨਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਰਾਤੇ ‘ਤੇ ਮਾਂ ਦੁਰਗਾ ਦੀ ਵਿਧੀ ਪੂਰਵਕ ਪੂਜਾ ਕਰਨ ਨਾਲ ਜ਼ਿੰਦਗੀ ‘ਚ ਸੁੱਖ ਸ਼ਾਂਤੀ ਆਉਂਦੀ ਹੈ। ਨਰਾਤਿਆਂ ਦੇ ਮੌਕੇ ‘ਤੇ ਮਾਂ ਦੁਰਗਾ ਦੇ ਭਗਤ 9 ਦਿਨਾਂ ਤਕ ਵਰਤ ਰੱਖ ਕੇ ਮਾਂ ਦੁਰਗਾ ਦੀ ਭਗਤੀ ‘ਚ ਲੀਨ ਰਹਿੰਦੇ ਹਨ।

ਪੰਚਾਂਗ ਮੁਤਾਬਿਕ ਨਰਾਤਿਆਂ ਦਾ ਤਿਉਹਾਰ 07 ਅਕਤੂਬਰ, 2021 ਤੋਂ ਸ਼ੁਰੂ ਹੋਵੇਗਾ। ਇਸ ਨੂੰ ਸ਼ਾਰਦ ਨਰਾਤੇ ਕਿਹਾ ਜਾਂਦਾ ਹੈ। ਸ਼ਰਦ ਨਰਾਤੇ ਦਾ ਤਿਉਹਾਰ 15 ਅਕਤੂਬਰ ਨੂੰ ਖ਼ਤਮ ਹੋਵੇਗਾ।

ਦੁਰਗਾ ਪੂਜਾ ਕਲਸ਼ ਸਥਾਪਨਾ ਕਦੋਂ ਹੈ?

ਨਰਾਤੇ ਦਾ ਤਿਉਹਾਰ ਕਲਸ਼ ਸਥਾਪਨਾ ਤੋਂ ਸ਼ੁਰੂ ਹੁੰਦਾ ਹੈ। ਸ਼ਰਦ ਨਰਾਤੇ ‘ਚ 07 ਅਕਤੂਬਰ 2021 ਨੂੰ ਕਲਸ਼ ਸਥਾਪਨਾ ਯਾਨੀ ਘਟਸਥਾਪਨਾ ਕੀਤੀ ਜਾਵੇਗੀ। ਕਲਸ਼ ਸਥਾਪਨਾ ਨਾਲ ਹੀ ਨਰਾਤੇ ਦੇ ਤਿਉਹਾਰ ਦੀ ਵਿਧੀ ਸ਼ੁਰੂਆਤ ਮੰਨੀ ਜਾਂਦੀ ਹੈ।

ਨਰਾਤੇ 2021 

ਨਰਾਤੇ ਸ਼ੁਰੂ – 7 ਅਕਤੂਬਰ, 2021

9ਵਾਂ ਨਰਾਤਾ – 14 ਅਕਤੂਬਰ, 2021

10ਵਾਂ ਨਰਾਤਾ – 15 ਅਕਤੂਬਰ, 2021

ਘਟਸਥਾਪਨਾ ਤਰੀਕ – 7 ਅਕਤੂਬਰ, 2021

ਵਾਸ਼ਿੰਗਟਨ ਡੀਸੀ ‘ਚ ਨਿੱਘਾ ਸਵਾਗਤ, PM ਮੋਦੀ…

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਅਮਰੀਕਾ ਪਹੁੰਚੇ। ਇਸ ਦੌਰਾਨ ਏਅਰਪੋਰਟ ‘ਤੇ ਭਾਰਤੀ ਭਾਈਚਾਰੇ…

ਅਗਲੇ 3 ਦਿਨ ਲਗਾਤਾਰ ਬਾਰਸ਼…

ਉੱਤਰ-ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ…

ਕਰੋਨਾ ਕਾਰਨ ਅਨਾਥ ਹੋਏ ਬੱਚਿਆਂ…

ਕੋਰੋਨਾ ਮਹਾਮਾਰੀ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ…

ਜਲਦ ਖੁੱਲਣ ਜਾ ਰਹੀ ਹੈ…

ਨੇਪਾਲ ਸਰਕਾਰ ਨੇ ਭਾਰਤ ਦੀ ਸਰਹੱਦ ਨੂੰ…

Listen Live

Subscription Radio Punjab Today

Our Facebook

Social Counter

  • 21421 posts
  • 1 comments
  • 0 fans

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ ਕੀਤਾ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ‘ਚ ਕਤਲਾਂ ਦੇ…

ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ…

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)…

ਜੋਅ ਬਾਈਡੇਨ ਨੇ ਜਸਟਿਸ ਟਰੂਡੋ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

ਅਮਰੀਕਾ:  ਕੈਂਟਕੀ ਦੇ  ਨਰਸਿੰਗ ਹੋਮ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

Log In