Menu

ਪੱਤਰਕਾਰ ਨੀਟਾ ਮਾਛੀਕੇ ਦੇ ਪੁੱਤਰ ਪ੍ਰੀਤ ਦੇ ਜਨਮ ਦਿਨ ‘ਤੇ ਲੱਗੀ ਮਹਿਫਲ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ) 26 ਅਪ੍ਰੈਲ – ਬੀਤੇ ਇਕ ਸਾਲ ਤੋਂ ਵਧੀਕ ਸਮੇਂ ਤੋਂ ਕੋਵਿੰਡ-19 ਕਰਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰ ਤਰਾਂ ਦੇ ਇਕੱਠਾ ‘ਤੇ ਪਾਬੰਦੀ ਹੋਣ ਕਰਕੇ ਸਾਡੇ ਸਮਾਜ ਦੇ ਬਹੁਤ ਸਾਰੀਆਂ ਰਸਮਾਂ, ਦਿਨ ਤਿਉਹਾਰ, ਪਾਰਟੀਆਂ, ਮੇਲੇ ਅਤੇ ਧਾਰਮਿਕ ਸਮਾਗਮ ਨਹੀਂ ਹੋ ਸਕੇ। ਪਰ ਹੁਣ ਸਰਕਾਰੀ ਤੌਰ ‘ਤੇ ਮਿਲੀ ਹਦਾਇਤਾਂ ਅਨੁਸਾਰ ਇਕੱਠਾ ਦੀ ਖੁੱਲ ਬਾਅਦ ਲੋਕਾ ਨੇ ਆਪਣੇ ਰੁਕੇ ਪਏ ਕਾਰਜ, ਜਿਵੇਂ ਵਿਆਹ, ਜਨਮ-ਦਿਨ, ਮੇਲੇ ਅਤੇ ਧਾਰਮਿਕ ਕਾਰਜ ਸ਼ੁਰੂ ਕਰ ਦਿੱਤੇ ਹਨ।
ਇੰਨਾਂ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਫਰਿਜ਼ਨੋ ਤੋਂ ਸਾਡੇ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਅਤੇ ਹਰਜਿੰਦਰ ਕੌਰ ਧਾਲੀਵਾਲ ਦੇ ਇਕਲੋਤੇ ਪੁੱਤਰ ਅਤੇ ਮਾਸਟਰ ਦਿਲਦਾਰਾ ਸਿੰਘ ਧਾਲੀਵਾਲ ਦੇ ਪੋਤਰੇ ਪ੍ਰੀਤਇੰਦਰ ਸਿੰਘ ਧਾਲੀਵਾਲ ਦਾ 21ਵਾਂ ਜਨਮ ਦਿਨ ਪਰਿਵਾਰ, ਰਿਸ਼ਤੇਦਾਰ ਅਤੇ ਦੋਸ਼ਤਾ ਨੇ ਬੇਟੇ ਦੀ ਚੜਦੀਕਲਾ ਅਤੇ ਤੁੰਦਰੁਸਤੀ ਦੀ ਅਰਦਾਸ ਕਰਦੇ ਹੋਏ ਮਨਾਇਆਂ।
ਇਸ ਸਮੇਂ ਸਮਾਗਮ ਦੀ ਸੁਰੂਆਤ ਨੀਟਾ ਮਾਛੀਕੇ ਦੇ ਵੱਡੇ ਵੀਰ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ। ਇਸ ਬਾਅਦ ਨੀਟਾ ਮਾਛੀਕੇ ਨੇ ਆਪਣੇ ਪੁੱਤਰ ਦੀਆ ਬਚਪਨ ਦੀਆ ਕੁਝ ਯਾਦਾ ਤਾਜਾ ਕੀਤੀਆਂ। ਗਗਨਦੀਪ ਕੌਰ ਧਾਲੀਵਾਲ (ਭੈਣ) ਨੇ ਵੀ ਬੋਲਦੇ ਹੋਏ ਆਪਣੇ ਵੀਰ ‘ਤੇ ਮਾਣ ਕੀਤਾ। ਇਸ ਉਪਰੰਤ ਗਾਇਕੀ ਦੀ ਮਹਿਫਲ ਵਿੱਚ ਹਾਜ਼ਰੀਨ ਕਲਾਕਾਰਾਂ ਨੇ ਬੰਨੇ ਰੰਗ। ਮਹਿਫਲ ਦੀ ਸੁਰੂਆਤ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਆਪਣੇ ਧਾਰਮਿਕ ਗੀਤ ‘ਸਰਬੱਤ ਦਾ ਭਲਾ’ ਨਾਲ ਕੀਤੀ ਅਤੇ ਹੋਰ ਗੀਤ ਗਾਏ। ਇਸ ਤੋਂ ਇਲਾਵਾ ਹੋਰ ਕਲਾਕਾਰਾਂ ਵਿੱਚ ਬਾਈ ਸੁਰਜੀਤ, ਗੌਗੀ ਸੰਧੂ, ਧਰਮਵੀਰ ਥਾਂਦੀ, ਗੁੱਲੂ ਬਰਾੜ ਅਤੇ ਕਵੀ ਸੁੱਖੀ ਧਾਲੀਵਾਲ ਨੇ ਖੂਬ ਰੌਣਕਾਂ ਲਾ ਮਹੌਲ ਨੂੰ ਰੰਗੀਨ ਬਣਾਈ ਰੱਖਿਆਂ। ਇਸ ਮਹਿਫਲ ਦਾ ਸਭ ਨੇ ਭਰਪੂਰ ਅਨੰਦ ਮਾਣਿਆਂ।  ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਬਹੁਪੱਖੀ ਸਖਸ਼ੀਅਤ ਦੇ ਮਾਲਕ ਗੌਗੀ ਸੰਧੂ ਨੇ ਬਾਖੂਬੀ ਕੀਤਾ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans