Menu

 ਬਠਿੰਡਾ : ਗੁੰਮਸ਼ੁਦਾ ਬੱਚੇ ਨੂੰ ਕੀਤਾ ਵਾਰਿਸਾਂ ਹਵਾਲੇ

ਬਠਿੰਡਾ, 18 ਮਾਰਚ(ਗੁਰਜੀਤ,ਫੋਟੋ : ਰਾਮ ਸਿੰਘ ਗਿੱਲ) – ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮਿਤੀ 8 ਮਾਰਚ 2021 ਨੂੰ ਬਾਲ ਭਲਾਈ ਕਮੇਟੀ ਮੋਗਾ ਵੱਲੋਂ ਇੱਕ ਗੁੰਮਸ਼ੁਦਾ ਬੱਚਾ(ਉਮਰ 10 ਸਾਲ) ਅਗਲੇ ਹੁਕਮਾਂ ਤੱਕ ਚਿਲਡਰਨ ਹੋਮ, ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ। ਜਿਸ ਤੇ ਉਸ ਦੀ ਚਿਲਡਰਨ ਹੋਮ, ਬਠਿੰਡਾ ਦੇ ਸਟਾਫ ਵੱਲੋਂ ਕਾਊਂਸਲਿੰਗ ਕਰਨ ਉਪਰੰਤ ਉਸਦੇ ਮਾਤਾ-ਪਿਤਾ ਦੀ ਪੜਤਾਲ ਕੀਤੀ ਅਤੇ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਬੱਚੇ ਦੇ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਿਤਾ ਨਾਲ ਪਿੰਡ ਗੁੰਮਤਾਲੀ ਜਿਲਾ ਜਲੰਧਰ ਵਿਖੇ ਰਹਿੰਦਾ ਸੀ ਅਤੇ ਹੁਣ ਕੁਝ ਦਿਨ ਪਹਿਲਾਂ ਉਹ ਆਪਣੀ ਭੂਆ ਕੋਲ ਪਿੰਡ ਰਾਜੇਆਣਾ ਜਿਲਾ ਮੋਗਾ ਵਿਖੇ ਰਹਿਣ ਆਇਆ ਸੀ ਅਤੇ ਉਹ ਗੁੱਸੇ ਹੋ ਕੇ ਘਰ ਤੋਂ ਭੱਜ ਆਇਆ ਸੀ।
ਉਨਾਂ ਅੱਗੇ ਦੱਸਿਆ ਕਿ ਇਸ ਉਪਰੰਤ ਚਿਲਡਰਨ ਹੋਮ ਦੇ ਸਟਾਫ਼ ਵਲੋਂ ਬੱਚੇ ਦੇ ਪਿਤਾ ਅਤੇ ਭੂਆ ਨਾਲ ਸੰਪਰਕ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਉਕਤ ਬੱਚੇ ਨੂੰ ਉਸ ਦੀ ਭੂਆ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ’ਤੇ ਚਿਲਡਰਨ ਹੋਮ ਦੇ ਸੁਪਰਡੈਂਟ ਕੇਵਲਾ ਨੰਦ ਮਿਸ਼ਰਾ, ਸੀਤਾ ਰਾਮ, ਗਗਨਦੀਪ ਅਤੇ ਰੋਹਿਤ ਕੁਮਾਰ ਮੌਜੂਦ ਸਨ।                                                                                                                                                                                                       

PM ਨਰਿੰਦਰ ਮੋਦੀ ਨੇ ਵਾਰਾਣਸੀ ਲੋਕ ਸਭਾ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਬਿਹਾਰ ਦੇ ਸਾਬਕਾ ਉਪ ਮੁੱਖ…

ਪਟਨਾ, 14 ਮਈ 2024 : ਲਗਭਗ ਢਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40328 posts
  • 0 comments
  • 0 fans