Menu

ਭੀਮਾ ਕੋਰੇਗਾਂਵ ਮਾਮਲਾ : ਹਾਈਕੋਰਟ ਨੇ ਦੋਸ਼ੀ ਵਰਵਰਾ ਰਾਓ ਨੂੰ ਇਲਾਜ ਕਰਾਉਣ ਦੀ ਦਿੱਤੀ ਇਜਾਜ਼ਤ

ਮੁੰਬਈ, 18 ਨਵੰਬਰ- ਭੀਮਾ ਕੋਰੇਗਾਂਵ ਮਾਮਲੇ ‘ਚ ਬੰਬੇ ਹਾਈਕੋਰਟ ਨੇ ਦੋਸ਼ੀ ਵਰਵਰਾ ਰਾਓ ਨੂੰ ਇਲਾਜ ਕਰਾਉਣ ਲਈ 15 ਦਿਨਾਂ ਤੱਕ ਨਾਨਾਵਤੀ ਹਸਪਤਾਲ ‘ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਇਲਾਜ ਦਾ ਖ਼ਰਚ ਸੂਬਾ ਸਰਕਾਰ ਵਲੋਂ ਚੁੱਕਿਆ ਜਾਵੇਗਾ। ਹਸਪਤਾਲ ਦੇ ਨਿਯਮਾਂ ਮੁਤਾਬਕ ਵਰਵਰਾ ਰਾਓ ਦੇ ਪਰਿਵਾਰਕ ਮੈਂਬਰ ਹਸਪਤਾਲ ‘ਚ ਉਸ ਨੂੰ ਮਿਲਣ ਜਾ ਸਕਦੇ ਹਨ।

Listen Live

Subscription Radio Punjab Today

Our Facebook

Social Counter

  • 17400 posts
  • 0 comments
  • 0 fans

Log In