Menu

ਪਰਮੀਸ਼ਨ ਹੋਣ ਦੇ ਬਾਵਜੂਦ ਜਿਲਾ ਫਾਜਿਲਕਾ ਦੇ ਪੰਜਾਬ ਰਾਜਸਥਾਨ ਬਾਰਡਰ ਤੇ ਫਸੇ ਲੋਕ , ਰਾਜਸਥਾਨ, ਪੁਲਿਸ ਪੰਜਾਬ ਦੇ ਅਧਿਕਾਰੀਆਂ ਵਲੋਂ ਬਣਾਏ ਟਰੈਵਲ ਕਾਰਡ ਨਹੀਂ ਰਹੀ ਮੰਨ l

ਫਾਜ਼ਿਲਕਾ ਸੁਰਿੰਦਰਜੀਤ ਸਿੰਘ 29 -03 ਪੂਰੇ ਭਾਰਤ ਵਿੱਚ ਜਿੱਥੇ 15 ਅਪ੍ਰੈਲ ਤੱਕ ਲਾਕ ਡਾਉਨ ਕੀਤਾ ਗਿਆ ਹੈ ਉਥੇ ਹੀ ਪੰਜਾਬ ਭਰ ਵਿੱਚ ਕਰਫਿਊ ਲਾਗੂ ਹੈ ਜਿਸਦੇ ਚਲਦੇਆ ਪੰਜਾਬ ਵਿੱਚ ਦੂਜੀਆਂ ਸਟੇਟਾਂ ਤੋ ਆਏ ਲੋਕ ਸਰਕਾਰ ਵਲੋਂ ਪਰਮੀਸ਼ਨ ਦਿੱਤੇ ਜਾਣ ਦੇ ਬਾਅਦ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਜਿਲਾ ਫਾਜਿਲਕਾ ਦੇ ਨਾਲ  ਲੱਗਦੇ ਪੰਜਾਬ ਰਾਜਸਥਾਨ ਦੇ ਬਾਰਡਰ ਉੱਤੇ ਕਾਫ਼ੀ ਲੋਕ ਫਸੇ ਹੋਏ ਹਨ ਉਨ੍ਹਾਂ ਦੇ ਕੋਲ ਪੰਜਾਬ ਦੇ ਪ੍ਰਬੰਧਕੀ ਅਧਿਕਾਰੀਆਂ ਡੀ ਸੀ ਅਤੇ ਐਸ ਡੀ ਐਮ ਦੇ ਬਣਾਏ ਹੋਏ ਪਰਮੀਸ਼ਨ ਲੇਟਰ ਵੀ ਹਨ ਪਰ ਰਾਜਸਥਾਨ ਪੁਲਿਸ ਇਨਹਾਂ ਪਰਮੀਸ਼ਨ ਲੇਟਰਾ ਨੂੰ ਨਹੀਂ ਮੰਨ  ਰਹੀ ਅਤੇ ਲੋਕ ਸਵੇਰ ਤੋ ਬਾਰਡਰ ਉੱਤੇ ਫਸੇ ਹੋਏ ਹਨ ਜਿਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਏੰਬੁਲੇਂਸ ਵਿੱਚ ਜਾ ਰਹੇ ਬੀਮਾਰ ਲੋਕਾਂ ਨੂੰ ਵੀ ਰਾਜਸਥਾਨ ਪੁਲਿਸ ਅੱਗੇ ਨਹੀਂ ਜਾਣ ਦੇ ਰਹੀ ਉਨ੍ਹਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਕਿ ਆਪਣੀਆ ਗੱਡੀ ਵਾਪਸ ਲੈ ਜਾਓ ਨਹੀਂ ਤਾਂ ਗੱਡੀ ਤੋਡ਼ ਦਿੱਤੀ ਜਾਏਗੀ ਸਾਡੀ ਟੀਮ ਵਲੋਂ  ਫਾਜਿਲਕਾ ਦੇ ਪੰਜਾਬ ਰਾਜਸਥਾਨ ਬਾਰਡਰ ਤੇ ਜਾਕੇ ਹਲਾਤਾਂ ਦਾ ਜਾਇਜਾ ਲਿਆ ਗਿਆ ਪਰ ਰਾਜਸਥਾਨ ਪੁਲਿਸ ਕੈਮਰੇ ਦੇ ਸਾਹਮਣੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ l

ਉਥੇ ਹੀ ਆਪਣੇ ਬੀਮਾਰ ਬੱਚੇ ਨੂੰ ਲੈਣ ਜਾ ਰਹੇ ਅਬੋਹਰ ਨਿਵਾਸੀ ਵਿਅਕਤੀ ਨੇ ਫਾਜਿਲਕਾ ਦੇ ਡੀ ਸੀ ਵਲੋ ਬਣਾਏ ਪਾਸ ਦਿਖਾਣ  ਜਾਣ ਦੇ ਬਾਵਜੂਦ ਵੀ ਰਾਜਸਥਾਨ ਪੁਲਿਸ ਵਲੋ  ਅੱਗੇ ਨਹੀਂ ਜਾਣ ਦੇਨ ਕਰਕੇ ਓਨ੍ਹਾਂ ਨੂ ਨਿਰਾਸ਼ ਹੋਕੇ ਵਾਪਸ ਮੁੜਨਾ ਪਿਆ ਉਸਦਾ ਕਹਿਣਾ ਹੈ ਕਿ ਉਸਦੇ ਬੱਚੇ ਰਾਜਸਥਾਨ ਗਏ ਹੋਏ ਹਣ ਅਤੇ ਉਸਦਾ ਬੱਚਾ ਬੀਮਾਰ ਹੈ ਪਰ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ l
ਉਥੇ ਹੀ ਕਾਰ ਵਿੱਚ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਵਿੱਚ ਕਾਰਪੇਂਟਰ ਦਾ ਕੰਮ ਕਰਣ ਆਏ ਸਨ ਹੁਣ ਉਹ ਪਾਸ ਬਣਵਾ ਕੇ  ਵਾਪਸ ਆਪਣੇ ਘਰ ਜਾਣਾ ਚਾਹੁੰਦੇ ਹੈ ਪਰ  ਰਾਜਸਥਾਨ ਪੁਲਿਸ ਉਨ੍ਹਾਂ ਨੂੰ ਵਾਪਸ ਨਹੀਂ ਭੇਜ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ l

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans