Menu

ਕੋਰੋਨਾਵਾਇਰਸ: ਕੀ ਤੁਹਾਨੂੰ ਕੋਵਿਡ-19 ਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ

ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮਤੇ ਫ਼ਰਕ ਪੈਂਦਾ ਹੈਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

ਟੋਕਿਓ ਦੇ ਇੱਕ 70 ਸਾਲਾ ਆਦਮੀ ਨੂੰ ਫਰਵਰੀ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਕਰਕੇ ਆਇਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ

ਜਪਾਨ ਦੇ ਨਿਊਜ਼ ਬਰੋਡਕਾਸਟਰ ਐਨਐਚਕੇ ਅਨੁਸਾਰ, ਇਹ ਆਦਮੀ ਠੀਕ ਹੋ ਗਿਆਉਸ ਨੇ ਮੁੜ ਤੋਂ ਸਧਾਰਨ ਜ਼ਿੰਦਗੀ ਵਿੱਚ ਪੈਰ ਰੱਖਿਆ ਤੇ ਜਨਤਕ ਆਵਾਜਾਈ ਦੇ ਸਾਧਨ ਵੀ ਵਰਤਣੇ ਸ਼ੁਰੂ ਕਰ ਦਿੱਤੇ ਸਨ

ਪਰ ਕੁਝ ਦਿਨਾਂ ਬਾਅਦ ਉਸ ਨੂੰ ਮੁੜ ਤੋਂ ਬੁਖਾਰ ਹੋ ਗਿਆ

ਉਹ ਹਸਪਤਾਲ ਗਿਆ ਤੇ ਹੈਰਾਨੀਜਨਕ ਗੱਲ ਹੈ ਕਿ ਉਹ ਮੁੜ ਤੋਂ ਕੋਰੋਨਾਵਾਇਰਸ ਪੌਜ਼ੀਟਿਵ ਸੀ

ਹਲਾਂਕਿ ਇਸ ਆਦਮੀ ਦਾ ਕੇਸ ਇਕਲੌਤਾ ਨਹੀਂ ਹੈਬਹੁਤ ਥੋੜ੍ਹੇ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਮੁੜ ਤੋਂ ਹੋ ਸਕਦਾ ਹੈਪਰ ਇਸ ਦਾ ਕਾਰਨ ਕੀ ਹੈ?

ਸਪੈਨਿਸ਼ ਨੈਸ਼ਨਲ ਸੈਂਟਰ ਫ਼ਾਰ ਬਾਇਓਟਕਨਾਲੋਜੀ ਦੇ ਵਾਇਰੋਲੋਜਿਸਟ ਲਿਊਸ ਏਨਜ਼ੁਆਨੇਸ ਨੇ ਬੀਬੀਸੀ ਨੂੰ ਦੱਸਿਆ ਕਿ ਲਗਭਗ 14% ਮਰੀਜ਼ ਜੋ ਇੱਕ ਵਾਰ ਕੋਵਿਡ– 19 ਦੇ ਨਿਗੇਟਿਵ ਪਾਏ ਜਾਂਦੇ ਹਨ, ਉਹ ਮੁੜ ਤੋਂ ਪੌਜ਼ੀਟਿਵ ਵੀ ਹੋ ਸਕਦੇ ਹਨ

 

ਉਨ੍ਹਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਵਾਇਰਸ ਮੁੜ ਤੋਂ ਦੂਜੀ ਵਾਰ ਇਨਫੈਕਟ ਨਹੀਂ ਕਰਦਾਸਗੋਂ ਇਹ ਪਹਿਲੀ ਵਾਰ ਦਾ ਹੀ ਵਾਇਰਸ ਹੁੰਦਾ ਹੈ ਜੋ ਕਿ ਮੁੜ ਸਰੀਰ ਵਿੱਚ ਜਾਗਰੂਕ ਹੁੰਦਾ ਹੈਉਨ੍ਹਾਂ ਦੱਸਿਆ, “ਮੇਰੇ ਅਨੁਸਾਰ ਕਈ ਮਰੀਜ਼ਾਂ ਵਿੱਚ ਇਹ ਵਾਇਰਸ ਮੁੜ ਤੋਂ ਅਸਰ ਕਰਦਾ ਹੈ ਪਰ ਇਹ ਬਹੁਤਾ ਗੰਭੀਰ ਨਹੀਂ ਹੁੰਦਾ।”

ਜਦੋਂ ਇਮਿਊਨ ਸਿਸਟਮ ਥੋੜ੍ਹਾ ਹੌਲਾ ਪੈਂਦਾ ਹੈ ਤਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਲੁੱਕਿਆ ਹੋਇਆ ਇਹ ਵਾਇਰਸ ਮੁੜ ਤੋਂ ਜਾਗਰੂਕ ਹੋ ਜਾਂਦਾ ਹੈ।”

ਵਾਇਰਸ ਸਰੀਰ ਵਿੱਚ ਜ਼ਿੰਦਾ ਰਹਿ ਸਕਦਾ ਹੈ

ਕਈ ਵਾਇਰਸ ਸਰੀਰ ਵਿੱਚ ਤਿੰਨ ਜਾਂ ਇਸ ਤੋਂ ਵੀ ਜ਼ਿਆਦਾ ਮਹੀਨਿਆਂ ਲਈ ਰਹਿ ਸਕਦੇ ਹਨ

ਏਨਜ਼ੁਆਨੇਸ ਅੱਗੇ ਦੱਸਦੇ ਹਨ, “ਜਦੋਂ ਕੋਈ ਜ਼ੀਰੋ ਪੌਜ਼ੀਟਿਵ (ਪਹਿਲਾਂ ਪੌਜ਼ੀਟਿਵ ਤੇ ਫਿਰ ਨਿਗੇਟਿਵ) ਹੁੰਦਾ ਹੈ, ਤਾਂ ਮੰਨਿਆ ਜਾਂਦਾ ਹੈ ਕਿ ਉਸ ਸ਼ਖਸ ਨੇ ਵਾਇਰਸ ਨਾਲ ਲੜਨ ਲਈ ਇਮਿਊਨਟੀ ਬਣਾ ਲਈ ਹੈ ਤੇ ਵਾਇਰਸ ਦੁਬਾਰਾ ਨਹੀਂ ਆਵੇਗਾ।”

ਪਰ ਕਈ ਇੰਫੈਕਸ਼ਨ ਕਰਨ ਵਾਲੇ ਏਜੰਟ ਸਰੀਰ ਦੇ ਕੁਝ ਅੰਗਾਂ ਵਿੱਚ ਬਣੇ ਰਹਿੰਦੇ ਹਨ।”

ਕੋਵਿਡ-19 ਦੇ ਮਾਮਲੇ ਵਿੱਚ ਵਿਗਿਆਨਕ ਇਸ ਕਰਕੇ ਹੈਰਾਨ ਹਨ ਕਿਉਂਕਿ ਲੋਕਾਂ ਦੇ ਠੀਕ ਹੋਣ ਮਗਰੋਂ, ਮੁੜ ਤੋਂ ਪੌਜ਼ੀਟਿਵ ਹੋਣ ਦਾ ਸਮਾਂ ਥੋੜ੍ਹਾ ਹੈ

ਸਰੀਰ ਦੀ ਵੱਖਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਖਰੀ ਹੈ

ਮੀਜ਼ਲਸ ਦੇ ਮਾਮਲੇ ਵਿੱਚ, ਬਚਪਨ ਵਿੱਚ ਬਿਮਾਰੀ ਤੋਂ ਬਚਣ ਲਈ ਕਰਵਾਇਆ ਟੀਕਾਕਰਨ ਸਾਰੀ ਉਮਰ ਲਈ ਕਾਫ਼ੀ ਹੈ

ਹਾਲਾਂਕਿ ਕਈ ਸਿਹਤ ਅਧਿਕਾਰੀਆਂ ਦਾ ਸੁਝਾਅ ਹੈ ਕਿ ਵਧਦੀ ਉਮਰ ਨਾਲ ਇਸ ਦਾ ਮੁੜ ਤੋਂ ਨਵਾਂ ਤੇ ਪਹਿਲਾਂ ਨਾਲੋਂ ਵਧੀਆ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ

ਕਿਉਂਕਿ ਕੋਵਿਡ-19 ਅਜੇ ਨਵਾਂ ਵਾਇਰਸ ਹੈ ਤਾਂ ਵਿਗਿਆਨੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ

ਮੈਡਰਿਡ ਵਿੱਚ ਕਾਰਲੋਸ-3 ਹੈਲਥ ਇੰਸਟੀਚਿਊਟ ਦੇ ਖੋਜਕਾਰ ਇਸੀਡੋਰੋ ਮਾਰਟੀਨੇਜ਼ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮੁੜ ਤੋਂ ਪ੍ਰਭਾਵਿਤ ਕਰ ਸਕਦਾ ਹੈਪਰ ਕੋਵਿਡ-19 ਦੇ ਮਾਮਲੇ ਵਿੱਚ ਵਾਇਰਸ ਦਾ ਮੁੜ ਤੋਂ ਅਸਰ ਦਿਖਣ ਦਾ ਸਮਾਂ ਬਹੁਤ ਥੋੜ੍ਹਾ ਹੈ

ਮਾਰਟੀਨੇਜ਼ ਨੇ ਦੱਸਿਆ, “ਜੇ ਆਉਣ ਵਾਲੇ 1-2 ਸਾਲਾਂ ਤੱਕ ਤੁਹਾਡੀ ਇਮਿਊਨਟੀ ਨਹੀਂ ਬਣਦੀ, ਤਾਂ ਅਗਲੇ ਮਹਾਂਮਾਰੀ ਦੌਰਾਨ ਤੁਸੀਂ ਮੁੜ ਤੋਂ ਬਿਮਾਰ ਹੋ ਸਕਦੇ ਹੋਇਹ ਆਮ ਗੱਲ ਹੈ।”

  • ਪਰ ਇੱਕ ਮਨੁੱਖ ਦਾ ਇੱਕੋ ਵਾਇਰਸ ਨਾਲ ਠੀਕ ਹੋਣ ਮਗਰੋਂ ਮੁੜ ਤੋਂ ਪੀੜਤ ਹੋਣਾ ਬਹੁਤਾ ਆਮ ਨਹੀਂ ਹੈ।”

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans