Menu

ਸ਼ਿਓਮੀ ਦਾ ਪਹਿਲਾ ਧਮਾਕੇਦਾਰ ਗੇਮਿੰਗ ਸਮਾਰਟਫ਼ੋਨ Black Shark

 ਸ਼ਿਓਮੀ ਬਲੈਕ ਸ਼ਾਰਕ ਗੇਮਿੰਗ ਸਮਾਰਟਫ਼ੋਨ 13 ਅਪ੍ਰੈਲ ਨੂੰ ਲਾਂਚ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਹੀ ਇਸ ਗੇਮਿੰਗ ਸਮਾਰਟਫ਼ੋਨ ਦੀ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਇਸ ਤੋਂ ਪਹਿਲਾਂ ਟੀਜ਼ਰ ਵਿੱਚ ਹੀ ਇਹ ਸਾਫ਼ ਹੋ ਗਿਆ ਸੀ ਕਿ ਇਹ ਸਮਾਰਟਫ਼ੋਨ ਸਨੈਪਡ੍ਰੈਗਨ 845 ਚਿਪਸੈੱਟ ਨਾਲ ਆਵੇਗਾ। ਇਸ ਨੂੰ ਰੇਜ਼ਰ ਦੇ ਸਮਾਰਟਫ਼ੋਨ ਦਾ ਸਖ਼ਤ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ।

ਚਾਈਨੀਜ਼ ਸੋਸ਼ਲ ਮੀਡੀਆ ਵੈਬਸਾਈਟ ਵੀਬੋ ‘ਤੇ ਲੀਕ ਹੋਈਆਂ ਤਸਵੀਰਾਂ ਮੁਤਾਬਕ ਬਲੈਕ ਸ਼ਾਰਕ ਦੇ ਪਿਛਲੇ ਪਾਸੇ ‘ਤੇ ਦੋ ਕੈਮਰੇ ਤੇ ਐਲਈਡੀ ਫਲੈਸ਼ ਦਿੱਤੇ ਹੋਣਗੇ ਤੇ ਨਾਲ ਹੀ ਬਲੈਕ ਸ਼ਾਰਕ ਦਾ ਮਾਅਰਕਾ (ਬ੍ਰੈਂਡ ਲੋਗੋ) ਵੀ ਹੋਵੇਗਾ। ਲਾਈਵ ਤਸਵੀਰ ਵਿੱਚ ਸਮਾਰਟਫ਼ੋਨ ਕਸਟਮਾਈਜ਼ ਕੇਸ ਦੇ ਨਾਲ ਆਉਂਦਾ ਹੈ ਜਿਸ ਵਿੱਚ ਪਾਵਰ ਬੈਟਰੀ ਦਿੱਤੀ ਹੋ ਸਕਦੀ ਹੈ ਤਾਂ ਜੋ ਇਹ ਜ਼ਿਆਦਾ ਦੇਰ ਤਕ ਚੱਲ ਸਕੇ।ਵੀਬੋ ‘ਤੇ ਲੀਕ ਦੇ ਮੁਤਾਬਕ ਬਲੈਕ ਸ਼ਾਰਕ ਵਿੱਚ OLED ਸਕ੍ਰੀਨ ਤੇ ਡਿਸਪਲੇਅ ਦੇ ਅੰਦਰ ਹੀ ਫਿੰਗਰਪ੍ਰਿੰਟ ਸਕੈਨਰ ਆ ਸਕਦਾ ਹੈ। ਸ਼ਿਓਮੀ ਸਮਾਰਟਫ਼ੋਨ ਦੇ ਅਗਲੇ ਪਾਸੇ ਵੀ ਫਿੰਗਰ ਪ੍ਰਿੰਟ ਦੇ ਸਕਦਾ ਹੈ। ਅਜਿਹੇ ਵਿੱਚ ਇਹ ਅਟਕਲਾਂ ਵੀ ਤੇਜ਼ ਹੋ ਗਈਆਂ ਹਨ ਕਿ ਇਸ ਸਮਾਰਟਫ਼ੋਨ ਅੰਦਰ ਅੰਡਰ ਡਿਸਪਲੇਅ ਸੈਂਸਰ ਆਵੇਗਾ। ਇਸ ਤੋਂ ਇਲਾਵਾ ਖ਼ਬਰ ਇਹ ਵੀ ਹੈ ਕਿ ਇਹ ਸਮਾਰਟਫ਼ੋਨ ਸਰਾਊਂਡਿਡ ਸਾਊਂਡ ਨਾਲ ਆਉਂਦਾ ਹੈ ਤਾਂ ਜੋ ਗੇਮਿੰਗ ਤਜ਼ਰਬੇ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕੇ।

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ ਵਧੀਆਂ ਮੁਸ਼ਕਿਲਾਂ,…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

ਹੁਣ ਤਾਂ ਸਰਕਾਰ ਵੀ ਮੰਨ…

ਚੰਡੀਗੜ੍ਹ , 4 ਮਈ 2024– ਪੰਜਾਬ ਸਰਕਾਰ…

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40109 posts
  • 0 comments
  • 0 fans