Menu

ਪਾਕਿ ਨੇ 43 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਇਸਲਾਮਾਬਾਦ – ਪਾਕਿਸਤਾਨ ਨੇ ਅਰਬ ਸਾਗਰ ਵਿਚ ਉਸ ਦੇ ਜਲ ਖੇਤਰ ਵਿਚ ਨਾਜਾਇਜ ਰੂਪ ਨਾਲ ਮੱਛੀਆਂ ਫੜਣ ਦੇ ਦੋਸ਼ ਹੇਠ 43 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ| ਪਾਕਿਸਤਾਨੀ ਸੈਨਾ ਨੇ ਇਨ੍ਹਾਂ ਮਛੇਰਿਆਂ ਦੀਆਂ ਕਿਸ਼ੀਆਂ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ|

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In