3, ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ-2024 ਜਾਰੀ ਕੀਤੀ ਹੈ। ਡੇਟਸ਼ੀਟ ਅਨੁਸਾਰ 5ਵੀਂ ਕਲਾਸ ਦੀ ਪ੍ਰੀਖਿਆ 7 ਤੋਂ 14 ਮਾਰਚ, 8ਵੀਂ ਕਲਾਸ ਦੀ ਪ੍ਰੀਖਿਆ 7 ਤੋਂ 27 ਮਾਰਚ ਤੱਕ, 10ਵੀਂ ਕਲਾਸ ਦੀ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ ਤੱਕ ਤੇ 12ਵੀਂ ਕਲਾਸ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਚੱਲਣਗੀਆਂ।