Menu

ਸਕੂਲ ਵਿਚ ਬਣੀ ਜਿਮ ਦੀ ਛੱਤ ਡਿੱਗਣ ਕਾਰਨ 9 ਲੋਕਾਂ ਦੀ ਮੌ.ਤ, ਕਈ ਜ਼ਖ਼ਮੀ

24, ਜੁਲਾਈ- ਚੀਨ ਵਿਚ ਵਾਪਰੇ ਇਕ ਹਾਦਸੇ ਦੌਰਾਨ 9 ਲੋਕਾਂ ਦੀ ਮੌ.ਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਦੋ ਲੋਕ ਹਾਲੇ ਤੱਕ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਹੇਇਲੋਂਗਜਿਆਂਗ ਸੂਬੇ ਦੇ ਕਿਕਿਹਾਰ ਸ਼ਹਿਰ ਵਿਚ ਇਕ ਸਕੂਲ ਵਿਚ ਬਣੀ ਜਿਮ ਦੀ ਛੱਤ ਡਿੱਗ ਗਈ ਜਿਸ ਨਾਲ ਜਿਮ ਵਿਚ ਮੌਜੂਦ 9 ਲੋਕਾਂ ਦੀ ਮਲਬੇ ਵਿਚ ਦਬਣ ਕਾਰਨ ਮੌ.ਤ ਹੋ ਗਈ।

ਜਾਣਕਾਰੀ ਅਨੁਸਾਰ ਘਟਨਾ ਐਤਵਾਰ ਦੀ ਹੈ ਜਦੋਂ ਕਿਕਿਹਾਰ ਸ਼ਹਿਰ ਵਿਚ ਸਥਿਤ 34 ਮਿਡਲ ਸਕੂਲ ਵਿਚ ਸਥਿਤ ਜਿਮ ਵਿਚ 19 ਲੋਕ ਮੌਜੂਦ ਸਨ। ਅਚਾਨਕ ਜਿਮ ਦੀ ਛੱਤ ਡਿੱਗ ਗਈ ਜਿਸ ਨਾਲ ਜਿਮ ਵਿਚ ਮੌਜੂਦ ਲੋਕ ਮਲਬੇ ਦੀ ਲਪੇਟ ਵਿਚ ਆ ਗਏ। ਘਟਨਾ ਸਮੇਂ ਚਾਰ ਲੋਕ ਹਾਦਸੇ ਵਿਚ ਬਚ ਗਏ ਤੇ 15 ਲੋਕ ਫਸ ਗਏ। ਹੁਣ ਤੱਕ 13 ਲੋਕਾਂ ਨੂੰ ਮਲਬੇ ਤੋਂ ਕੱਢ ਲਿਆ ਗਿਆ ਹੈ ਜਿਸ ਵਿਚੋਂ 9 ਦੀ ਮੌ.ਤ ਹੋ ਗਈ ਤੇ ਚਾਰ ਦਾ ਅਜੇ ਵੀ ਗੰਭੀਰ ਹਾਲਤ ਵਿਚ ਇਲਾਜ ਚੱਲ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਪਰਲਾਈਟ ਜਵਾਲਾਮੁਖੀ ਤੋਂ ਪ੍ਰਾਪਤ ਇੱਕ ਕੁਦਰਤੀ ਅਕਾਰਬਨਿਕ ਗੈਰ-ਜ਼ਹਿਰੀਲੀ ਸਮੱਗਰੀ ਹੈ, ਜੋ ਕਿ ਰਸਾਇਣਕ ਤੌਰ ‘ਤੇ ਜਵਾਲਾਮੁਖੀ ਸ਼ੀਸ਼ੇ ਦੀ ਇੱਕ ਕਿਸਮ ਹੈ। ਇਸ ਵਿੱਚ ਪਾਣੀ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਇਨ੍ਹੀਂ ਦਿਨੀਂ ਚੀਨ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੰਨਿਆ ਜਾ ਰਿਹਾ ਹੈ ਭਾਰੀ ਮੀਂਹ ਨਾਲ ਨਿਰਮਾਣ ਕਮਜ਼ੋਰ ਹੋਇਆ ਤੇ ਫਿਰ ਪਰਲਾਈਟ ਦੇ ਭਾਰ ਦੇ ਚੱਲਦਿਆਂ ਹਾਦਸਾ ਹੋ ਗਿਆ। ਘਟਨਾ ਤੋਂ ਬਾਅਦ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਸਟ੍ਰਕਸ਼ਨ ਕੰਪਨੀ ਦੇ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਆਗਾਮੀ ਕਾਰਵਾਈ ਜਾਰੀ ਹੈ।

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਨਿਆਂਇਕ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ ਨੀਤੀ  ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…

ਨਵੀਂ ਦਿੱਲੀ, 20 ਮਈ 2024 : ਭਾਰਤ…

Listen Live

Subscription Radio Punjab Today

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਿਲਿਆ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Our Facebook

Social Counter

  • 40508 posts
  • 0 comments
  • 0 fans