Menu

ਅਮਰੀਕਾ ਵਾਸੀਆਂ ਨੇ ਸੋਮਵਾਰ ਨੂੰ ਦੇਸ਼ ਦੇ ਇਤਿਹਾਸ ‘ਚ ਕੀਤੀ ਰਿਕਾਰਡ ਤੋੜ ਆਨਲਾਈਨ ਸ਼ਾਪਿੰਗ

ਫਰਿਜ਼ਨੋ (ਕੈਲੀਫੋਰਨੀਆਂ), 3 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਜੋਕੇ ਤਕਨਾਲੋਜੀ ਦੇ ਸਮੇਂ ਵਿੱਚ ਆਨਲਾਈਨ ਸ਼ਾਪਿੰਗ ਇਸਦੇ ਫਾਇਦਿਆਂ ਕਰਕੇ ਸਾਰੇ ਹੀ ਸੰਸਾਰ ਵਿੱਚ ਪ੍ਰਚੱਲਿਤ ਹੋ ਰਹੀ ਹੈ।ਅਮਰੀਕਾ ਵਿੱਚ ਵੀ ਇਹ ਖਰੀਦਦਾਰੀ ਲੋਕਾਂ ਦੀ ਪਸੰਦ ਬਣ ਗਈ ਹੈ। ਆਨਲਾਈਨ ਸ਼ਾਪਿੰਗ ਦੇ ਮਾਮਲੇ ਵਿੱਚ ਇਸ ਹਫਤੇ ਦਾ ਸਾਈਬਰ ਸੋਮਵਾਰ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਆਨਲਾਈਨ ਵਿਕਰੀ ਲਈ ਸਭ ਤੋਂ ਵੱਡਾ ਦਿਨ ਬਣ ਗਿਆ ਹੈ। ਇਸ ਸੰਬੰਧੀ ਅਡੱਬ ਐਨਾਲਿਟਿਕਸ ਦੇ ਅਨੁਸਾਰ ਖਰੀਦਦਾਰਾਂ ਨੇ ਸੋਮਵਾਰ ਨੂੰ ਲੱਗਭਗ 10.8 ਬਿਲੀਅਨ ਡਾਲਰ ਖਰਚ ਕੀਤੇ ਹਨ, ਜੋ ਕਿ ਈ ਕਾੱਮਰਸ ਖੇਤਰ ਵਿੱਚ ਇੱਕ ਰਿਕਾਰਡ ਪੱਧਰ ਹੈ ਜਿਸਨੇ ਪਿਛਲੇ ਸਾਲ ਦੇ 9.4 ਬਿਲੀਅਨ ਡਾਲਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੋਮਵਾਰ ਦੇ ਦਿਨ ਲੋਕਾਂ ਨੇ 2.7 ਬਿਲੀਅਨ ਡਾਲਰ ਰਾਤ ਦੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਖਰਚ ਕੀਤੇ ਜਦਕਿ ਖਪਤਕਾਰਾਂ ਨੇ ਖਿਡੌਣਿਆਂ, ਇਲੈਕਟ੍ਰਾਨਿਕਸ, ਕੱਪੜੇ ਅਤੇ ਵਸਤਾਂ ‘ਤੇ ਪ੍ਰਤੀ ਮਿੰਟ 12 ਲੱਖ ਡਾਲਰ ਖਰਚ ਕੀਤੇ।ਸੋਮਵਾਰ ਦਾ ਕੁੱਲ ਖਰਚ ਇਸ ਵਿਕਰੀ ਵਿੱਚ 15% ਪ੍ਰਤੀ ਸਾਲ ਦਾ ਵਾਧਾ ਦਰਸਾਉਂਦਾ ਹੈ।ਇਸਦੇ ਨਾਲ ਹੀ ਬਲੈਕ ਫ੍ਰਾਈਡੇ ਦੀ ਆਨਲਾਈਨ ਵਿਕਰੀ ਵੀ ਜ਼ਬਰਦਸਤ ਰਹੀ ਸੀ, ਇਸ ਦੌਰਾਨ ਉਪਭੋਗਤਾਂਵਾ ਨੇ ਇਸ ਦਿਨ 9 ਬਿਲੀਅਨ ਡਾਲਰ ਆਨਲਾਈਨ ਖਰਚ ਕੀਤੇ ਜੋ ਕਿ ਪਿਛਲੇ ਸਾਲ ਦੀ ਖਰੀਦਦਾਰੀ ਨਾਲੋਂ ਲਗਭਗ 22% ਵੱਧ ਹਨ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans