Menu

ਗੋਇੰਦਵਾਲ ਘਟਨਾਕ੍ਰਮ ਨੂੰ ਲੈ ਕੇ ਜੇਲ੍ਹ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਚ ਪੁਲਿਸ ਪ੍ਰਤੀ ਰੋਸ, ਕਾਲੇ ਬਿੱਲੇ ਲਾ ਕੇ ਕੀਤੀ ਡਿਊਟੀ

8 ਮਾਰਚ 2023-ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਖੇ ਗੈਂਗਸਟਰਾਂ ਦੇ ਦੋ ਧੜਿਆ ਚ ਹੋਏ ਹਿੰਸਕ ਟਕਰਾਅ , ਜਿਸ ਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ ਦੇ ਮੁਕੱਦਮੇ ਚੇ ਕੁੱਝ ਜੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਮਜ਼ਦ ਕਰਨ ਦੀ ਵਜ੍ਹਾ ਕਾਰਨ ਪੰਜਾਬ ਭਰ ਦੇ ਜੇਲ੍ਹ ਕਰਮਚਾਰੀਆਂ ਚ ਵਿਆਪਕ ਬੇਚੈਨੀ ਪਾਈ ਜਾ ਰਹੀ ਹੈ। ।ਜਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ ਨਾਲ ਸਬੰਧਤ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਸਮਰਥਕਾਂ ਦਰਮਿਆਨ ਹੋਈ ਖੂਨੀ ਝੜਪ ਚ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਣ ਮੋਹਣਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨੇ 26 ਫਰਵਰੀ ਨੂੰ ਸਚਿਨ ਭਵਾਨੀ ਦੀ ਅਗਵਾਈ ਹੇਠ ਜੇਲ੍ਹ ਅੰਦਰ ਤਿਆਰ ਕੀਤੀਆਂ ਵੀਡੀਓਜ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਸਨ, ਜਿੰਨ੍ਹਾਂ ਰਾਹੀਂ ਮ੍ਰਿਤਕ ਗੈਂਗਸਟਰਾਂ ਨੂੰ ਦਿਖਾਉਣ ਤੋ. ਇਲਾਵਾ ਸਿੱਧੂ ਮੂਸੇਵਾਲਾ ਸਮੇਤ ਉਨ੍ਹਾਂ ਦੋਵਾਂ ਨੂੰ ਮਾਰਨਾ ਇਕਬਾਲ  ਕੀਤਾ ਗਿਆ। ਇਸ ਘਟਨਾਕ੍ਰਮ ਉਪਰੰਤ ਸੂਬਾ ਸਰਕਾਰ ਨੇ ਜਿੱਥੇ ਗੈਂਗਸਟਰਾਂ ਖਿਲਾਫ ਕਤਲਾ ਮੁਕੱਦਮਾਂ ਦਰਜ਼ ਕੀਤਾ, ਉੱਥੇ ਵਾਇਰਲ ਹੋਈ ਵੀਡੀਓ ਦੇ ਅਪਰਾਧ ਕਾਰਨ ਕੁੱਝ ਜੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਕੇਸ ਚ ਨਾਮਜ਼ਦ ਕਰ ਦਿੱਤਾ, ਜਿੰਨ੍ਹਾਂ ਨੂੰ ਕੱਲ੍ਹ ਹੀ ਅਦਾਲਤ ਚੋਂ ਜ਼ਮਾਨ  ਲਈ ਸੀ। ਇਸਤੋਂ ਪਹਿਲਾਂ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਸਮੇਤ 5 ਜੇਲ੍ਹ ਮੁਲਾਜ਼ਮ ਰਿਹਾਅ ਹੋ ਗਏ । ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਅੰਦਰ ਹੋਏ ਦੋ ਕਤਲਾਂ ਦੇ ਸ਼ਾਜਿਸ਼ਕਾਰਾਂ ਵਜੋਂ ਨਾਮਜ਼ਦ ਕਰਕੇ ਮੁੜ ਗ੍ਰਿਫਤਾਰ ਕਰਨ ਉਪਰੰਤ ਦੋ ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ।

ਕੱਲ੍ਹ ਹੀ ਇਹ ਖਬਰ ਜੰਗਲ ਦੀ ਅੱਗ ਵਾਂਗ ਪੰਜਾਰਬ ਭਰ ਚ ਫੈਲ ਗਈ, ਜਿੱਥੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਆਪਣੇ ਉੱਚ ਅਧਿਕਾਰੀਆਂ ਕੋਲ ਮੁਸ਼ਤੈਦੀ ਨਾਲ ਉਠਾਇਆ ਗਿਆ, ਉੱਥੇ ਹੀ ਪੰਜਾਬ ਭਰ ਦੀਆਂ ਕਰੀਬ ਸਾਰੀਆਂ ਹੀ ਜੇਲ੍ਹਾਂ ਦੇ ਕਰਮਚਾਰੀਆਂ ਨੇ ਪੁਲਿਸ ਦੇ ਇਸ ਐਕਸ਼ਨ ਵਿਰੁੱਧ ਅੱਜ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ।

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ ਹਾਈ ਕੋਰਟ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਿੱਲੀ ਆਬਕਾਰੀ…

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40082 posts
  • 0 comments
  • 0 fans