Menu

ਮਾਮਲਾ ਮੋਟਰ ਕੁਨੈਕਸ਼ਨਾਂ ਦਾ- ਕਿਸਾਨਾਂ ਨੇ ਥਰਮਲ ਗੇਟ ਤੇ ਲਾਇਆ ਪੱਕਾ ਧਰਨਾ

ਬਠਿੰਡਾ, 25 ਫਰਵਰੀ (ਵੀਰਪਾਲ )-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਵੱਲੋਂ ਚੀਫ ਇੰਜੀਨੀਅਰ ਤੇ ਥਰਮਲ ਦੇ ਗੇਟ ਅੱਗੇ  ਪੱਕਾ ਧਰਨਾ ਲਾਇਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ  ਪਾਵਰਕਾਮ ਵਿਭਾਗ ਨੇ ਖੇਤੀ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਦੇਣ ਬਦਲੇ  ਕਿਸਾਨਾਂ ਤੋ ਪੈਸੇ ਭਰਵਾਏ, ਪਰ ਰਿਕਾਰਡ ਚੋਂ ਗਾਇਬ ਕਰ ਦਿੱਤੇ। ਧਰਨੇ ਨੂੰ ਸੰਬੋਧਨ ਕਰਦਿਾਂ ਬਲਦੇਵ ਸਿੰਘ ਸੰਦੋਹਾ ,ਰੇਸ਼ਮ ਸਿੰਘ ਯਾਤਰੀ  ਨੇ ਦੱਸਿਆ ਕੇ ਬਿਜਲੀ ਬੋਰਡ ਦੇ ਮੁਲਾਜ਼ਮਾ ਵੱਲੋ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਟਿਉਬਵੈੱਲ ਕੁਨੈਕਸ਼ਨ ਦੇਣ ਲਈ ਪੂਰੇ ਦਸਤਾਵੇਜ ਲਏ ਗਏ ਤੇ ਮਹਿਕਮੇ ਵੱਲੋ ਬਣਦੇ ਪੈਸੇ ਭਰਵਾ ਲਏ ਤੇ ਟਰਾਸਫਾਰਮਰ, ਖੰਬੇ ,ਤਾਰਾਂ ਆਦਿ ਸਾਰਾ ਸਮਾਨ ਗਰਿਡ ਚੋਂ ਦਿੱਤਾ ਗਿਆ, ਪਰ ਸੱਚ ਉਦੋਂ ਸਾਹਮਣੇ ਆਇਆ ਜਦੋਂ  ਪਾਵਰਕਾਮ ਦੀ ਟੀਮ ਵੱਲੋਂ  ਖੇਤਾਂ ਚ  ਜਾਅਲੀ ਮੋਟਰ ਕੁਨੈਕਸ਼ਨ ਦੀ ਗੱਲ ਕਹੀ ਗਈ ਤਾਂ , ਜਿਸਦੇ ਰੋਸ ਵਜੋਂ ਰਾਮਪੁਰ ਗਰਿੱਡ ਅੱਗੇ ਧਰਨਾ ਦਿੱਤਾ ਜੋ ਧਰਨਾ ਅਣਮਿਥੇ ਸਮੇ ਲਈ ਚੱਲਿਆ ਇਸ ਧਰਨੇ ਦੌਰਾਨ  ਕਿਸਾਨ ਆਗੂਆਂ ਦੀ ਅਗਵਾਈ ਚ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਅਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ ਹੋਈ, ਜਿਸ ਉਪਰੰਤ  ਰਾਮਪੁਰਾ ਫੂਲ ਅਤੇ ਲੱਗੇ ਧਰਨਿਆਂ ਚ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਚ ਜੋ ਪਾਵਰਕਾਮ ਦੇ ਅਧਿਕਾਰੀਆਂ,JE ਜਾਂ ਉਨ੍ਹਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ਤੇ ਘਪਲਾ ਕੀਤਾ ਹੈ, ਉਸ ਦੀ ਜਾਂਚ ਲਈ 2 ਦਿਨ ਚ SIT ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਜਿੰਨਾਂ ਕਿਸਾਨਾਂ ਦੀਆਂ ਮੋਟਰਾਂ  ਪਾਵਰਕਾਮ ਦੇ ਸਟੋਰ ਚੋਂ ਹੀ ਟਰਾਂਸਫਾਰਮਰ ਖੰਭੇ ਜਾਂ ਹੋਰ ਵੀ ਸਰਕਾਰੀ ਸਮਾਨ ਨਿਕਲ ਕੇ ਲੱਗੀਆਂ ਹਨ ਕਿਸੇ ਵੀ ਕਿਸਾਨ ਦਾ ਮੋਟਰ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ, ਪਰ ਅੱਜ ਤੱਕ ਨਾ ਤਾਂ ਪਾਵਰਕਾਮ ਨੇ ਜਾਂਚ ਟੀਮ ਬਣਾਈ ਨਾ ਕੋਈ ਫੈਸਲਾ ਦਿਤਾ ,ਨਾ ਮੁਲਾਜ਼ਮ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ।  ਆਗੂਆਂ ਨੇ ਕਿਹਾ ਕਿ ਜਦੋਂ ਤੱਕ  ਮੰਗਾ ਲਾਗੂ ਨਹੀ ਹੁੰਦੀਆ ਧਰਨਾ ਲਗਾਤਾਰ ਜਾਰੀ ਰਹੇਗਾ ਆਗਲਾ ਐਕਸ਼ਨ ਜਲਦੀ ਕਰਨ ਲਈ ਮਜਬੂਰ ਹੋਵਾਂਗੇ , ਜਿਸ ਦੌਰਾਨ ਪਬਲਿਕ ਦੀ ਪਰਸਾਨਗੀ ਦਾ ਜੁੰਮੇਵਾਰ ਜਿਲਾ ਪ੍ਰਸ਼ਾਸਨ ਹੋਵੇਗਾ । ਆਗੂਆ ਨੇ ਕਿਹਾ ਕਿ ਜਦੋਂ ਸੜਕਾਂ ਸੁਨੀਆਂ ਹੋ ਜਾਣ ਤਾਂ ਸਰਕਾਰ ਅਤੇ ਸੰਸਦ ਅਵਾਰਾ ਹੋ ਜਾਂਦੀ ਹੈ ਇਸ ਲਈ ਸੰਘਰਸ਼ੀ ਲੋਕਾਂ ਨੂੰ ਸੜਕਾਂ ਉਪਰ ਰਹਿਣ ਲਈ ਸਰਕਾਰਾਂ ਮਜਬੂਰ ਕਰਦੀਆਂ ਹਨ

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans