Menu

ਅਜਮੇਰ ਕਾਨਵੈਂਟ ਸਕੂਲ ਗਿਲ ਪੱਤੀ ਦੇ ਬੱਚਿਆਂ ਨੇ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ

22 ਫਰਵਰੀ 2023-ਅਜਮੇਰ ਕਾਨਵੈਂਟ ਸਕੂਲ ਗਿਲ ਪੱਤੀ ਵੱਲੋਂ ਬੋਲੀ ਪੰਜਾਬੀ ਮੁਹਿੰਮ ਤਹਿਤ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ ਗਈ। 21 ਫਰਵਰੀ 2023 ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਪੰਜਾਬੀ ਬੋਲੀ ਨੂੰ ਸਮਰਪਿਤ ਅਜਮੇਰ ਕੌਨਵੈਂਟ ਸਕੂਲ ਗਿੱਲ ਪਤੀ ਵੱਲੋਂ ਪਿੰਡ ਵਿੱਚ ਚੇਤਨਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਮਾਂ ਬੋਲੀ ਪੰਜਾਬੀ ਨਾਅਰੇ ਲਗਾਏ ।
“ਮਾਂ ਬੋਲੀ ਹੈ ਕਿੰਨੀ ਪਿਆਰੀ,
ਇਹ ਖ਼ਿਆਲ ਨੂੰ ਦਵੇ ਉਡਾਰੀ
ਗੁਰਮੁਖੀ ਨੂੰ ਦਿਲੀ ਵਸਾਈਐ
ਮਾਂ ਬੋਲੀ ਦਾ ਮਾਣ ਵਧਾਈਏ
ਆਪਣੀ ਬੋਲੀ ਆਪਣਾ ਮਾਣ
ਇਸ ਨਾਲ ਉੱਚੀ ਸਾਡੀ ਸ਼ਾਨ।”
ਇਨਾਂ ਨਾਹਰਿਆਂ ਦਾ ਉਚਾਰਨ ਬੜੇ ਜੋਸ਼ ਨਾਲ ਕੀਤਾ ਗਿਆ। ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿਚੋਂ ਹੁੰਦੇ ਹੋਏ ਵਾਪਸ ਸਕੂਲ ਪਹੁੰਚੀ। ਇਸ ਸਮੇਂ ਪ੍ਰਿੰਸੀਪਲ ਸਰਸਵਤੀ, ਕੋਆਰਡੀਨੇਟਰ  ਕਿਰਨਦੀਪ ਕੌਰ, ਅਧਿਆਪਿਕਾ ਪਾਇਲ ਕੁਮਾਰੀ,  ਦੀਪਮਾਲਾ,  ਕਵਿਤਾ ਯਾਦਵ ਹਾਜ਼ਿਰ ਸਨ।

ਸ਼ਾਤਰ ਚੋਰ ਪੁਲਿਸ ਨੂੰ ਹੀ ਦੇ ਗਏ…

10 ਮਈ 2024: ਰਾਜਗੜ੍ਹ ਜ਼ਿਲ੍ਹੇ ਦੇ ਪਚੌਰ ਵਿੱਚ ਚੋਰਾਂ ਨੇ ਪੁਲਿਸ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਬੇਖੌਫ਼ ਲੁਟੇਰਿਆਂ…

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ…

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ…

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40244 posts
  • 0 comments
  • 0 fans