Menu

ਸੰਗਰੂਰ : ਐਸ.ਬੀ.ਆਈ. ਨੇ ਸਥਾਪਨਾ ਦਿਵਸ ’ਤੇ ਲਗਾਏ 5000 ਤੋਂ ਵੱਧ ਪੌਦੇ

ਸੰਗਰੂਰ, 2 ਜੁਲਾਈ – ਸਟੇਟ ਬੈਂਕ ਆਫ ਇੰਡੀਆ ਨੇ ਆਪਣਾ ਸਥਾਪਨਾ ਦਿਵਸ ਵੱਖ-ਵੱਖ ਜਗ੍ਹਾ ’ਤੇ ਬੂਟੇ ਲਾ ਕੇ ਮਨਾਇਆ। ਇਹ ਜਾਣਕਾਰੀ ਐਲ.ਡੀ.ਐਮ ਸਾਲਿਨੀ ਮਿੱਤਲ ਨੇ ਦਿੱਤੀ।
ਸਾਲਿਨੀ ਮਿੱਤਲ ਨੇ ਕਿਹਾ ਕਿ ਸਥਾਪਨਾ ਦਿਵਸ ’ਤੇ ਐਸ.ਬੀ.ਆਈ ਨੇ ਪੂਰੇ ਭਾਰਤ ਵਿੱਚ ਪੌਦੇ ਲਗਾਉਣ ਦੇ ਨੇਕ ਕੰਮ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਡਰਾਇਵ ਤਹਿਤ ਐਸ.ਬੀ.ਆਈ ਖੇਤਰੀ ਵਪਾਰ ਦਫਤਰ ਸੰਗਰੂਰ ਨੇ ਜ਼ਿਲ੍ਹੇ ਦੀਆਂ ਆਪਣੀਆਂ ਸਾਖਾਵਾਂ ਨਾਲ ਮਿਲ ਕੇ ਵੱਖ-ਵੱਖ ਸਰਕਾਰੀ ਦਫਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ 5000 ਤੋਂ ਵੱਧ ਪੌਦੇ ਲਗਾਏ।
ਉਨ੍ਹਾਂ ਕਿਹਾ ਕਿ ਇਸ ਮੌਕੇ ਜੀ.ਐਸ.ਐਸ. ਗਰਲਜ਼ ਸਕੂਲ ਸੰਗਰੂਰ, ਜੀ.ਐਸ.ਐਸ. ਥੈਲਸਾ, ਬਡਰੁੱਖਾਂ, ਸਰਕਾਰੀ ਸਕੂਲ (ਲੜਕੇ) ਸੰਗਰੂਰ, ਮੈਰੀਟੋਰੀਅਸ ਸਕੂਲ ਘਬਦਾਂ, ਪੀ.ਜੀ.ਐਮ.ਈ.ਆਰ. ਘਬਦਾਂ, ਜੀ.ਆਰ.ਸੀ ਸੰਗਰੂਰ, ਜ਼ਿਲ੍ਹਾ ਪ੍ਰਬੰਧਕੀ ਕੰਪਲਕੈਸ ਸੰਗਰੂਰ ਅਤੇ ਕਈ ਹੋਰ ਦਫਤਰਾਂ ਵਿਚ ਪੌਦੇ ਲਗਾਏ ਗਏ।
ਉਨ੍ਹਾਂ ਕਿਹਾ ਕਿ ਐਸ.ਬੀ.ਆਈ. ਦਾ ਉਦੇਸ ਵਾਤਾਵਰਣ ਨੂੰ ਬਚਾ ਕੇ ਮਨੁੱਖਤਾ ਨੂੰ ਬਚਾਉਣਾ ਹੈ। ਇਸ ਮੌਕੇ ਖੇਤਰੀ ਪ੍ਰਬੰਧਕ ਸ੍ਰੀ ਅਨੰਦ ਗੁਪਤਾ, ਸੀ.ਐੱਮ. ਐੱਫ. ਆਈ ਸ੍ਰੀ.  ਜੀ ਐਸ ਅਤੇ ਸ੍ਰੀ ਅਵਿਨਾਸ ਚੰਦਰ ਨੇ ਮੌਜੂਦ ਸਨ।

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

AAP ਆਗੂ ਮਨੀਸ਼ ਸਿਸੋਦੀਆ ਨੂੰ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40038 posts
  • 0 comments
  • 0 fans