Menu

ਅਮਰੀਕੀ ਨੇਵੀ ਨੇ ਸਮੁੰਦਰੀ ਜਹਾਜ਼ ਵਿੱਚੋਂ ਬਰਾਮਦ ਕੀਤੇ ਹਜ਼ਾਰਾਂ ਹਮਲਾਵਰ ਹਥਿਆਰ

ਫਰਿਜ਼ਨੋ (ਕੈਲੀਫੋਰਨੀਆ), 11 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਨੇਵੀ ਨੇ ਹਜ਼ਾਰਾਂ ਅਸਾਲਟ ਹਥਿਆਰ, ਮਸ਼ੀਨ ਗਨ ਅਤੇ ਸਨਾਈਪਰ ਰਾਈਫਲਾਂ ਨੂੰ ਇੱਕ ਸਮੁੰਦਰੀ ਜਹਾਜ਼ ਵਿੱਚੋਂ ਬਰਾਮਦ ਕੀਤਾ ਹੈ, ਜੋ ਕਿ ਨੇਵੀ ਅਨੁਸਾਰ ਇਰਾਨ ਵੱਲੋਂ ਯਮਨ ਵਿੱਚ ਯੁੱਧ ‘ਚ ਸਹਾਇਤਾ ਲਈ ਭੇਜੇ ਹੋਏ ਮੰਨੇ ਜਾਂਦੇ ਹਨ। ਮਿਜ਼ਾਈਲ ਕਰੂਜ਼ਰ ਯੂ ਐਸ ਮੋਨਟੇਰੀ ਨੇ ਇਹਨਾਂ ਲੁਕੇ ਹੋਏ ਹਥਿਆਰਾਂ ਦੀ ਖੋਜ ਕੀਤੀ। ਇਹ ਇਕ ਰਵਾਇਤੀ ਮੀਡਿਆਸਟ ਸਮੁੰਦਰੀ ਜਹਾਜ਼ ਸੀ ਜੋ ਕਿ ਓਮਾਨ ਅਤੇ ਪਾਕਿਸਤਾਨ ਤੋਂ ਬਾਹਰ ਅਰਬ ਸਾਗਰ ਦੇ ਉੱਤਰੀ ਹਿੱਸੇ ਵਿੱਚ ਪਾਇਆ ਗਿਆ ਸੀ। ਹਥਿਆਰਾਂ ਦੀ ਇਹ ਵਿਸ਼ਾਲ ਖੇਪ ਡੇਕ ਦੇ ਹੇਠਾਂ ਪਾਈ ਗਈ, ਜਿਸ ਨੂੰ ਜ਼ਿਆਦਾਤਰ ਹਰੇ ਪਲਾਸਟਿਕ ਵਿੱਚ ਲਪੇਟਿਆ ਗਿਆ ਸੀ। ਨੇਵੀ ਨੇ ਦੱਸਿਆ ਕਿ ਇਸ ਵਿੱੱਚ ਲੱਗਭਗ 3,000 ਚੀਨੀ ਟਾਈਪ 56 ਅਸਾਲਟ ਰਾਈਫਲਾਂ, ਸੈਂਕੜੇ ਹੋਰ ਭਾਰੀ ਮਸ਼ੀਨਗਨ ਅਤੇ ਸਨਾਈਪਰ ਰਾਈਫਲਾਂ ਵੀ ਸ਼ਾਮਿਲ ਹਨ। ਇਸਦੇ ਇਲਾਵਾ ਦਰਜਨਾਂ ਐਡਵਾਂਸਡ, ਰੂਸ ਦੀਆਂ ਬਣੀਆਂ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ, ਅਤੇ ਕਈ ਸੌ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਲਾਂਚਰ ਵੀ ਸਨ। ਅਧਿਕਾਰੀਆਂ ਅਨੁਸਾਰ ਜਹਾਜ਼ ਸਟੇਟ ਰਹਿਤ ਸੀ, ਅਤੇ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਇਹ ਈਰਾਨ ਤੋਂ ਯਮਨ ਜਾ ਰਿਹਾ ਸੀ। ਅਧਿਕਾਰਤ ਤੌਰ ‘ਤੇ, ਨੇਵੀ ਨੇ ਕਿਹਾ ਕਿ ਹਥਿਆਰਾਂ ਦਾ ਅਸਲ ਸਰੋਤ ਅਤੇ ਉਦੇਸ਼ ਇਸ ਸਮੇਂ ਜਾਂਚ ਅਧੀਨ ਹੈ। ਸਿਤੰਬਰ, 2014 ਤੋਂ ਸ਼ੁਰੂ  ਹੋਈ ਯਮਨ ਦੀ ਲੜਾਈ ਵਿੱਚ ਟਾਰਗੇਟ ਹਮਲਿਆਂ ਵਿੱਚ ਮਾਰੇ ਗਏ 13,000 ਤੋਂ ਵੱਧ ਨਾਗਰਿਕਾਂ ਸਮੇਤ ਲੱਗਭਗ 130,000 ਲੋਕਾਂ ਦੀ ਮੌਤ ਹੋਈ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans