Menu

ਮਿਸ਼ੀਗਨ ‘ਚ ਟੀਕਿਆਂ ਦੀ ਘਾਟ ਕਾਰਨ ਰੱਦ ਕੀਤੀਆਂ ਤਕਰੀਬਨ 2 ਹਜ਼ਾਰ ਕੋਰੋਨਾ ਟੀਕਾਕਰਨ ਦੀਆਂ ਮੁਲਾਕਾਤਾਂ

ਫਰਿਜ਼ਨੋ (ਕੈਲੀਫੋਰਨੀਆ), 17 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮਿਸ਼ੀਗਨ ਦੀ ਇੱਕ ਹਸਪਤਾਲ ਪ੍ਰਣਾਲੀ ਨੇ ਕੋਰੋਨਾ ਟੀਕਿਆਂ ਦੀ ਸਪਲਾਈ ਸਪਲਾਈ ਵਿੱਚ ਆਈ ਕਮੀ ਦੇ ਬਾਅਦ ਕੋਵਿਡ -19 ਟੀਕੇ ਦੀ ਦੂਜੀ ਖੁਰਾਕਾਂ ਲਈ ਲੱਗਭਗ ਦੋ ਹਜ਼ਾਰ ਮੁਲਾਕਾਤਾਂ ਨੂੰ ਰੱਦ ਕਰ ਦਿੱਤਾ ਹੈ। ਇਸ ਸੰਬੰਧੀ ਬੀਯੂਮੋਂਟ ਹੈਲਥ ਨੇ ਜਾਣਕਾਰੀ ਦਿੱਤੀ ਕਿ ਇਸ ਸੰਸਥਾ  ਨੂੰ ਮਿਸ਼ੀਗਨ ਰਾਜ ਤੋਂ ਫਾਈਜ਼ਰ ਟੀਕੇ ਦੀ ਵੰਡ ਵਿੱਚ ਕਟੌਤੀ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਕਾਰਨ ਹਸਪਤਾਲ ਪ੍ਰਣਾਲੀ ਦੁਆਰਾ ਵੀਰਵਾਰ ਨੂੰ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਦੇਣ ਲਈ ਨਿਰਧਾਰਤ ਕੀਤੀਆਂ ਗਈਆਂ 1,884 ਮੁਲਾਕਾਤਾਂ ਨੂੰ ਰੱਦ ਕੀਤਾ ਗਿਆ ਹੈ। ਬੀਯੂਮੋਂਟ ਹੈਲਥ ਨਾਲ ਸੰਬੰਧਿਤ ਕੈਰੀਲੀਨ ਵਿਲਸਨ, ਅਨੁਸਾਰ ਇਸ ਸਿਹਤ ਪ੍ਰਣਾਲੀ ਵਿੱਚ ਵਿੱਚ ਅੱਠ ਹਸਪਤਾਲ ਸ਼ਾਮਿਲ ਹਨ ਅਤੇ ਰੱਦ ਕੀਤੀਆਂ ਟੀਕਾਕਰਨ ਮੁਲਾਕਾਤਾਂ ਲਈ ਲੋੜੀਂਦੀ ਟੀਕਾ ਸਪਲਾਈ ਮਿਲਣ ਦੀ ਉਮੀਦ ‘ਤੇ ਇੱਕ ਹਫਤੇ ਬਾਅਦ ਤੱਕ ਦੁਬਾਰਾ ਮੁਲਾਕਾਤਾਂ ਕਰਨ ਦੀ ਯੋਜਨਾ ਬਣਾਈ ਜਾ ਰਹੀ  ਹੈ। ਇਸਦੇ ਇਲਾਵਾ ਬੀਯੂਮੋਂਟ ਹੈਲਥ ਨੇ ਦੱਸਿਆ ਕਿ ਇਸ ਵਿੱਚ ਇੱਕ ਹਫ਼ਤੇ ਦੌਰਾਨ 50,000 ਖੁਰਾਕਾਂ ਦਾ  ਪ੍ਰਬੰਧਨ ਕਰਨ ਦੀ ਸਮਰੱਥਾ ਹੈ, ਪਰ ਇਸ ਹਫਤੇ ਹਸਪਤਾਲ ਨੂੰ ਸਿਰਫ 2000 ਦੇ ਕਰੀਬ  ਟੀਕੇ ਹੀ ਮੁਹੱਈਆ ਕਰਵਾਏ ਗਏ ਸਨ। ਇਸ ਸਿਹਤ ਪ੍ਰਣਾਲੀ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਟੀਕਾ  ਉਪਲੱਬਧ ਹੋਣ ਤੋਂ ਬਾਅਦ ਸੰਸਥਾ ਨੇ 100,000 ਤੋਂ ਵੱਧ ਟੀਕੇ ਲਗਾਏ ਹਨ ਜਦਕਿ ਅੰਕੜਿਆਂ ਅਨੁਸਾਰ ਮਿਸ਼ੀਗਨ ਨੇ ਲੱਗਭਗ 10 ਲੱਖ ਖੁਰਾਕਾਂ ਦਾ ਪ੍ਰਬੰਧਣ ਕੀਤਾ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans