Menu

ਜੋਕੀਹਾਟ ਦੀ ਜਿੱਤ ‘ਤੇ ਲਾਲੂਵਾਦ ਦੀ ਜਿੱਤ ਹੈ: ਤੇਜਸਵੀ ਯਾਦਵ

ਪਟਨਾ— ਜੋਕੀਹਾਟ ਵਿਧਾਨਸਭਾ ਉਪ ਚੋਣਾਂ ‘ਚ ਆਰ.ਜੇ.ਡੀ ਜੇਤੂ ਰਹੇ। ਜਿੱਤ ਹੋਣ ਦੇ ਬਾਅਦ ਤੇਜਸਵੀ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਜਿੱਤ ਲਈ ਨੇਤਾਵਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੋਕੀਹਾਟ ‘ਚ ਜਿੱਤ ਇਹ ਮੌਕਾਪ੍ਰਸਤ ‘ਤੇ ਲਾਲੂਵਾਦ ਦੀ ਜਿੱਤ ਹੈ। ਮੌਕਾਪ੍ਰਸਤ ਜਨਤਾ ਨੇ ਸਾਨੂੰ ਆਪਣਾ ਪਿਆਰ ਦਿੱਤਾ ਹੈ।
ਜੋਕੀਹਾਟ ‘ਚ ਜੇ.ਡੀ.ਯੂ ਨੇ ਦਾਗੀ ਉਮੀਦਵਾਰ ਨੂੰ ਖੜ੍ਹਾ ਕੀਤਾ ਅਤੇ ਪੈਸੇ ਲਗਾ ਕੇ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਹਾਰ ਗਏ। ਪ੍ਰਸ਼ਾਸਨ ‘ਤੇ ਵੀ ਦਬਾਅ ਬਣਾਇਆ ਪਰ ਫਿਰ ਵੀ ਜਨਤਾ ਨੇ ਸਾਡਾ ਸਾਥ ਦਿੱਤਾ। ਅਸੀਂ 41 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਜਨਤਾ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਨਾਲ ਜਿਤਾਇਆ ਹੈ, ਇਸ ਲਈ ਵੋਟਰਾਂ ਨੇ ਹੁਣ ਤੈਅ ਕਰ ਲਿਆ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਸਾਰੇ ਵਿਰੋਧੀ ਧਿਰ ਪਾਰਟੀਆਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਹਨ ਅਤੇ ਬੀ.ਜੇ.ਪੀ ਨੂੰ ਹਟਾਉਣ ਲਈ ਸਾਰੇ ਇੱਕਠੇ ਕੰਮ ਕਰ ਰਹੇ ਹਨ। ਤੇਜਸਵੀ ਨੇ ਕਿਹਾ ਕਿ ਅਸੀਂ ਲਗਾਤਾਰ ਤੀਜੀ ਵਾਰ ਉਪ-ਚੋਣਾਂ ਜਿੱਤੀਆਂ ਹਨ। ਜਦੋਂ ਤੋਂ ਨਿਤੀਸ਼ ਕੁਮਾਰ ਨੇ ਮਹਾ ਗਠਜੋੜ ਦਾ ਸਾਥ ਛੱਡਿਆ ਹੈ ਉਦੋਂ ਤੋਂ ਉਹ ਲਗਾਤਾਰ ਹਾਰ ਰਹੇ ਹਨ। ਇਹ ਜਿੱਤ ਨਿਤੀਸ਼ ਕੁਮਾਰ ਅਤੇ ਬੀ.ਜੇ.ਪੀ ਲਈ ਸਬਕ ਹੈ। ਉਨ੍ਹਾਂ ਨੇ ਜਨਾਦੇਸ਼ ਦਾ ਅਪਮਾਨ ਕੀਤਾ ਹੈ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans