ਪਟਿਆਲਾ, 18 ਅਪ੍ਰੈਲ 2024-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਪੱਤਰ ਜਾਰੀ ਕਰਕੇ ਵੱਖ-ਵੱਖ ਬੱਸਾਂ ਵਿੱਚ ਲੱਗੀਆਂ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਹਟਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਹਦਾਇਤ ਤਹਿਤ ਕਪੂਰਥਲਾ , ਚੰਡੀਗੜ੍ਹ , ਬਰਨਾਲਾ, ਫਰੀਦਕੋਟ ,ਬਠਿੰਡਾ ,ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਡੀਪੂ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਬੱਸਾਂ ਤੋਂ ਹਟਾਉਣ ਲਈ ਸਖਤ ਅਦੇਸ਼ ਗਏ ਹਨ।