Menu

ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਪੁੱਜੀ ਫ਼ਿਲਮ “ਚਿੜੀਆਂ ਦਾ ਚੰਬਾ” ਦੀ ਪੂਰੀ ਟੀਮ

ਮਸੂਮਾਂ ਤੋਂ ਸ਼ੇਰਨੀਆਂ ਬਣਨ ਦੀ ਕਹਾਣੀ ਹੈ “ਚਿੜੀਆਂ ਦਾ ਚੰਬਾ” – ਗਾਇਕ ਸ਼ਿਵਜੋਤ

ਫ਼ਿਰੋਜ਼ਪੁਰ 4 ਅਕਤੂਬਰ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ ) – ਪੁਰਾਤਨ ਸਮੇਂ ਤੋਂ ਹੀ ਮਰਦ ਪ੍ਰਧਾਨ ਸਮਾਜ ਵਿਚ ਔਰਤ ਜ਼ੁਲਮ ਸਹਿੰਦੀ ਆਈ ਹੈ। ਹਮੇਸ਼ਾ ਓਸਦੀ ਆਵਾਜ਼ ਨੂੰ ਦਬਾਇਆ ਜਾਂਦਾ ਰਿਹਾ ਹੈ। ਸਮੇਂ ਦਾ ਹਾਣੀ ਬਣਨਾ ਹੈ ਤਾਂ ਕੁੜੀਆਂ ਨੂੰ ਖੁਦ ਆਪਣੀ ਆਵਾਜ਼ ਚੁੱਕਣੀ ਪਵੇਗੀ। ਅਜਿਹਾ ਹੀ ਸੁਨੇਹਾ ਦਿੰਦੀ ਹੈ ਆਉਣ ਵਾਲੀ ਪੰਜਾਬੀ ਫਿਲਮ ‘ਚਿੜੀਆਂ ਦਾ ਚੰਬਾ’। ਇਹਨਾ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਪੁੱਜੇ ਪ੍ਰਸਿੱਧ ਗਾਇਕ ਤੇ ਗੀਤਕਾਰ ਸ਼ਿਵਜੋਤ ਨੇ ਕੀਤਾ।ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਫਿਲਮ ਦੀ ਸਮੁੱਚੀ ਟੀਮ ਪੁੱਜੀ ਫ਼ਿਰੋਜਪੁਰ ਵਿਖੇ ਪੁੱਜੀ। ਜਿਸ ਵਿਚ ਪਹਿਲੀ ਵਾਰ ਬਤੌਰ ਅਦਾਕਾਰ ਹਾਜ਼ਰ ਹੋਣ ਜਾ ਰਿਹਾ ਗਾਇਕ ਗੀਤਕਾਰ ਸ਼ਿਵਜੋਤ, ਹੀਰੋਇਨਾਂ ਸ਼ਰਨ ਕੌਰ, ਨੇਹਾ ਪਵਾਰ, ਪ੍ਰਭ ਗਰੇਵਾਲ ਅਤੇ ਮਹਿਨਾਜ਼ ਮਾਨ ਅਤੇ ਨਿਰਮਾਤਾ ਡਿੰਪਲ ਖਰੌੜ ਤੇ ਅਭੇਦੀਪ ਸਿੰਘ ਮੁੱਤੀ ਸ਼ਾਮਿਲ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਟੀਮ ਨੇ ਕਿਹਾ ਕਿ ਇਹ ਫਿਲਮ ਓਹਨਾ ਕੁੜੀਆਂ ਦੀ ਕਹਾਣੀ ਹੈ ਜਿੰਨ੍ਹਾ ਨੂੰ ਮਾਸੂਮ ਕਿਹਾ ਜਾਂਦਾ ਹੈ ਪਰ ਓਹ ਸ਼ੇਰਨੀਆਂ ਬਣਦੀਆਂ ਹਨ। ਟੀਮ ਨੇ ਕਿਹਾ ਕਿ ਬੇਸ਼ੱਕ ਜ਼ਮਾਨਾ ਬਦਲ ਗਿਆ ਹੈ ਪਰ ਔਰਤਾਂ ਨੂੰ ਪੂਰੀ ਤਰ੍ਹਾਂ ਸਮਾਜ ‘ਚ ਹਾਲੇ ਵੀ ਬਰਾਬਰੀ ਨਹੀਂ ਮਿਲੀ।ਨਿਰਮਾਤਾ ਡਿੰਪਲ ਖਰੌੜ ਤੇ ਅਭੇਦੀਪ ਸਿੰਘ ਮੁੱਤੀ ਨੇ ਕਿਹਾ ਕਿ ਅਜਿਹੀਆਂ ਵਿਸ਼ਿਆਂ ਤੇ ਫ਼ਿਲਮਾਂ ਬਣਾਉਣਾ ਬੇਸ਼ੱਕ ਰਿਸਕ ਹੈ ਪਰ ਓਹਨਾ ਨੂੰ ਕਨਸੈਪਟ ਹੀ ਏਨਾ ਪਿਆਰਾ ਲੱਗਾ ਕਿ ਉਹ ਫਿਲਮ ਬਣਾਉਣ ਲਈ ਰਾਜ਼ੀ ਹੋ ਗਏ। ਓਹਨਾ ਕਿਹਾ ਕਿ ਫਿਲਮ ਇੱਕ ਚੰਗਾ ਸੰਦੇਸ਼ ਦਿੰਦੀ ਹੈ ਅਤੇ ਓਹਨਾ ਨੂੰ ਉਮੀਦ ਹੈ ਕਿ ਦਰਸ਼ਕ ਭਰਪੂਰ ਸਾਥ ਦੇਣਗੇ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans