Menu

ਜਲੰਧਰ ਧੀ ਦੀ ਹੋਈ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੋਣ

24 ਜੁਲਾਈ 2023- ਜੇਕਰ ਤੁਹਾਡੇ ਕੋਲ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਜਨੂੰਨ ਅਤੇ ਕਾਬਲੀਅਤ ਹੈ ਤਾਂ ਤੁਹਾਨੂੰ ਉਨ੍ਹਾਂ ਨੂੰ ਸਾਕਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਜਲੰਧਰ ਦੀ 20 ਸਾਲਾ ਨੇਹਾ ਇਸ ਦੀ ਮਿਸਾਲ ਹੈ। ਬੀਰੇਸ਼ ਸਿੰਘ ਸ਼ਹਿਰ ਦੇ ਰਾਜ ਨਗਰ ਇਲਾਕੇ ਵਿਚ ਢਾਈ ਮਰਲੇ ਦੇ ਮਕਾਨ ਵਿੱਚ ਪ੍ਰਵਾਰ ਦੇ 5 ਜੀਆਂ ਨਾਲ ਰਹਿ ਰਿਹਾ ਹੈ। ਇਕ ਹਾਲ ਦੇ ਨਾਲ ਇਕ ਛੋਟਾ ਕਮਰਾ ਹੈ ਅਤੇ ਅੰਦਰ ਇਕ ਵਾਸ਼ਰੂਮ ਅਤੇ ਇੱਕ ਛੋਟੀ ਰਸੋਈ ਹੈ। ਬੀਰੇਸ਼ ਸਿੰਘ ਦੀ ਬੇਟੀ ਨੇਹਾ ਅਗਸਤ ‘ਚ ਚੀਨ ‘ਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਹਿੱਸਾ ਲਵੇਗੀ। ਨੇਹਾ ਹੁਣ ਤੱਕ ਸੀਨੀਅਰ ਅਤੇ ਜੂਨੀਅਰ ਚੈਂਪੀਅਨਸ਼ਿਪ ਵਿਚ 15 ਤੋਂ ਵੱਧ ਤਮਗ਼ੇ  ਜਿੱਤ ਚੁੱਕੀ ਹੈ।

ਨੇਹਾ ਨੂੰ 400 ਮੀਟਰ ਅੜਿੱਕਾ ਦੌੜ, 400 ਮੀਟਰ ਦੌੜ ਵਿਚ ਤਮਗ਼ੇ ਦੀ ਉਮੀਦ ਹੈ। ਜੀ.ਐਨ.ਡੀ.ਯੂ. ਨੇ 1.87 ਲੱਖ ਦੀ ਫੀਸ ਜਮ੍ਹਾ ਕਰਵਾਈ ਹੈ। ਕੋਚ ਸੁਨੀਲ ਕੰਬੋਜ ਨੇ ਦਸਿਆ ਕਿ ਐਥਲੈਟਿਕਸ ਦਾ ਖਿਡਾਰੀ ਜੋ ਇਨਕਮ ਟੈਕਸ ਇੰਸਪੈਕਟਰ ਸਨ ਉਹ ਹੁਣ ਯੂ.ਐੱਸ. ਵਿਚ ਹਨ। ਸਤਿੰਦਰ ਬਾਜਵਾ ਨੇ ਸਪਾਇਕਸ ਦਿਤੇ ਹਨ।ਅੰਮ੍ਰਿਤਸਰ ਵਿਚ ਤੈਨਾਤ ਐਸਪੀ ਸੰਦੀਪ ਸਿੰਘ ਮੰਡ ਵੀ ਬੂਟ ਆਦਿ ਦੇ ਕੇ ਮਦਦ ਕਰਦੇ ਹਨ। ਨੇਹਾ ਦੇ ਪਿਤਾ ਬਸਤੀ ਬਾਵਾ ਖੇਲ ਵਿਖੇ ਇਕ ਰਬੜ ਦੀ ਫੈਕਟਰੀ ਵਿਚ 10,000 ਰੁਪਏ ਦੀ ਮਹੀਨਾਵਾਰ ਤਨਖ਼ਾਹ ‘ਤੇ ਕੰਮ ਕਰਦੇ ਹਨ। ਮਾਂ ਪਹਿਲਾਂ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਸੀ। ਹੁਣ ਉਹ 5000 ਪ੍ਰਤੀ ਮਹੀਨਾ ਤਨਖ਼ਾਹ ‘ਤੇ ਫੁੱਟਬਾਲ ਬਣਾਉਣ ਵਾਲੀ ਫੈਕਟਰੀ ‘ਚ ਕੰਮ ਕਰਦੀ ਹੈ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40518 posts
  • 0 comments
  • 0 fans