Menu

ਆਈ.ਪੀ.ਐਫ. ਵਿਸ਼ਵ ਕਲਾਸਿਕ ਓਪਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਚ ਇੰਦਰਰਾਜ ਸਿੰਘ ਢਿੱਲੋਂ ਨੇ ਬਣਾਇਆ ਡੈੱਡਲਿਫਟ ਰਿਕਾਰਡ

23 ਜੂਨ 2023-ਆਈ.ਪੀ.ਐਫ. ਵਿਸ਼ਵ ਕਲਾਸਿਕ ਓਪਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਬ੍ਰਿਟਿਸ਼ ਪਾਵਰਲਿਫਟਰ ਇੰਦਰਰਾਜ ਸਿੰਘ ਢਿੱਲੋਂ ਨੇ ਡੈੱਡਲਿਫਟ ਰਿਕਾਰਡ ਕਾਇਮ ਕੀਤਾ ਹੈ। “ਬ੍ਰਿਟਿਸ਼ ਵਾਰੀਅਰ” ਵਜੋਂ ਵੀ ਜਾਣੇ ਜਾਂਦੇ ਇੰਦਰਰਾਜ ਸਿੰਘ ਨੇ 120 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲਿਆ ਅਤੇ 386 ਕਿਲੋਗ੍ਰਾਮ (851 ਪੌਂਡ) ਭਾਰ ਚੁੱਕ ਕੇ ਇਕ ਨਵਾਂ ਆਈ.ਪੀ.ਐਫ. ਵਰਲਡ ਰਿਕਾਰਡ ਰਾਅ ਡੈੱਡਲਿਫਟ ਕਾਇਮ ਕੀਤਾ ਹੈ।17 ਜੂਨ ਨੂੰ ਵੈਲੇਟਾ, ਮਾਲਟਾ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ।  ਇੰਦਰਰਾਜ ਸਿੰਘ ਢਿੱਲੋਂ ਨੇ ਪਿਛਲੇ ਆਈ.ਪੀ.ਐਫ. ਵਿਸ਼ਵ ਰਿਕਾਰਡ ਨੂੰ 0.5 ਕਿਲੋਗ੍ਰਾਮ (1.1 ਪੌਂਡ) ਨਾਲ ਤੋੜਿਆ ਹੈ। ਪਿਛਲਾ ਰਿਕਾਰਡ ਬ੍ਰਾਈਸ ਕ੍ਰਾਵਜ਼ਿਕ ਦੇ ਕੋਲ ਸੀ, ਜਿਸ ਨੇ 2021 ਆਈ.ਪੀ.ਐਫ. ਵਿਸ਼ਵ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ 385.5 ਕਿਲੋਗ੍ਰਾਮ (849.9 ਪੌਂਡ) ਭਾਰ ਚੁਕਿਆ ਸੀ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40518 posts
  • 0 comments
  • 0 fans