Menu

ਮੰਦਭਾਗੀ ਘਟਨਾ-ਕਮੇਟੀਆਂ ਪਾ ਕੇ ਕਰਜ਼ਾਈ ਹੋਏ ਪੁੱਤ ਤੋਂ ਬਾਅਦ ਹੁਣ ਜਿਊਲਰ ਪਿਉ ਨੇ ਵੀ ਕੀਤੀ ਜੀਵਨ ਲੀਲਾ ਸਮਾਪਤ

23 ਜੂਨ 2023-ਮੋਗਾ ਦੇ ਇਕ ਜਿਊਲਰ ਨੇ ਆਪਣੀ ਦੁਕਾਨ ‘ਤੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਹਿਲਾਂ ਮ੍ਰਿਤਕ ਦੇ ਪੁੱਤ ਨੇ ਵੀ ਕਮੇਟੀਆਂ ਪਾ ਕੇ ਕਰਜ਼ਾਈ ਹੋਣ ਕਾਰਨ ਇਸੇ ਤਰ੍ਹਾਂ ਖੁਦਕਸ਼ੀ ਕੀਤੀ ਸੀ ਤੇ ਹੁਣ ਕਮੇਟੀਆ ਪਾਉਣ ਵਾਲਿਆਂ ਨੇ ਉਸ ਦੇ ਜਿਊਲਰ ਪਿਤਾ ਨੂੰ ਆ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਪੀੜਤ ਨੇ ਸ਼ੁੱਕਰਵਾਰ ਸਵੇਰੇ ਜਿਊਲਰੀ ਸ਼ਾਪ ‘ਚ ਆ ਕੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।

ਮਿਲੀ ਜਾਣਕਾਰੀ ਮੁਤਾਬਿਕ ਕਸਬੇ ‘ਚ ਮੁਦਕੀ ਰੋਡ ‘ਤੇ ਕ੍ਰਿਪਾਲ ਸਿੰਘ ਪੁੱਤਰ ਗੰਗਾਸਿੰਘ ਦੀ ਜਿਊਲਰੀ ਸ਼ਾਪ ਹੈ। ਕ੍ਰਿਪਾਲ ਸਿੰਘ ਦੇ ਪੋਤਰੇ ਨੇ ਦੱਸਿਆ ਕਿ ਉਸ ਦੇ ਦਾਦਾ ਕ੍ਰਿਪਾਲ ਸਿੰਘ ਆਮ ਦਿਨਾਂ ਵਾਂਗ ਸਵੇਰੇ ਆਪਣੀ ਦੁਕਾਨ ‘ਤੇ ਗਏ ਸਨ। ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਜਿਸ ਦੇ ਆਧਾਰ ‘ਤੇ ਉਹ ਦੁਕਾਨ ਪੁੱਜਾ ਤਾਂ ਉਸ ਦੇ ਦਾਦਾ ਕ੍ਰਿਪਾਲ ਸਿੰਘ ਦੁਕਾਨ ‘ਤੇ ਪੱਖੇ ਨਾਲ ਲਟਕੇ ਹੋਏ ਸਨ। ਇਸ ਤੋਂ ਪਹਿਲਾਂ ਇਸੇ ਸਾਲ 17 ਜਨਵਰੀ ਨੂੰ ਉਸ ਦੇ ਪਿਤਾ ਗੱਜਨ ਸਿੰਘ ਨੇ ਵੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ।

ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਗੱਜਣ ਸਿੰਘ ਮਹੀਨਾਵਾਰ ਕਮੇਟੀਆਂ ਪਾਉਂਦਾ ਸੀ, ਜਿਸ ‘ਚ ਕਸਬੇ ਦੇ ਕਈ ਨਾਮੀ ਵਿਅਕਤੀ ਸ਼ਾਮਲ ਹੁੰਦੇ ਸਨ। ਕਮੇਟੀਆਂ ਕਾਰਨ ਗੱਜਣ ਸਿੰਘ ਕਰਜ਼ੇ ‘ਚ ਡੁੱਬ ਗਿਆ ਸੀ। ਉਸ ਨੇ ਕਰਜ਼ਾ ਮੰਗਣ ਵਾਲਿਆਂ ਤੋਂ ਪਰੇਸ਼ਾਨ ਹੋ ਕੇ 17 ਜਨਵਰੀ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਬਾਘਾਪੁਰਾਣਾ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਸੀ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40516 posts
  • 0 comments
  • 0 fans