Menu

ਅਸਮ ‘ਚ ਨਵਾਂ ਫਰਮਾਨ ਹੋਇਆ ਜਾਰੀ, ਸਕੂਲ ‘ਚ ਜੀਂਸ, ਟੀ-ਸ਼ਰਟ, ਲੈਗਿੰਗ ਪਹਿਨ ਕੇ ਨਾ ਆਉਣ ਟੀਚਰ

21, ਮਈ- ਅਸਮ ਸਰਕਾਰ ਵੱਲੋਂ ਸਕੂਲ ਟੀਚਰਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਇਸ ਨਵੇਂ ਹੁਕਮ ਤਹਿਤ ਟੀਚਰਾਂ ਲਈ ਜ਼ਰੂਰੀ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਹੈ। ਹੁਕਮ ਅਨੁਸਾਰ ਸਕੂਲ ਵਿਚ ਟੀਚਰਾਂ ਨੂੰ ਸਾਦੇ ਕੱਪੜੇ ਪਹਿਨ ਕੇ ਆਉਣਾ ਜ਼ਰੂਰੀ ਹੈ। ਸਕੂਲ ਵਿਚ ਟੀਚਰ ਟੀ-ਸ਼ਰਟ ਜਾਂ ਜੀਂਸ ਪਹਿਨ ਕੇ ਨਹੀਂ ਆ ਸਕਦੇ ਹਨ। ਸ਼ਨੀਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਹੈ ਕਿ ਡ੍ਰੈੱਸ ਕੋਡ ਲਾਗੂ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਕਈ ਟੀਚਰ ਅਜਿਹੇ ਕੱਪੜੇ ਪਹਿਨ ਕੇ ਸਕੂਲ ਆਉਂਦੇ ਹਨ ਜੋ ਲੋਕਾਂ ਨੂੰ ਸਵੀਕਾਰ ਨਹੀਂ ਹੈ। ਸਕੂਲ ਵਿਚ ਡ੍ਰੈੱਸ ਕੋਡ ਨੂੰ ਲੈ ਕੇ ਅਸਮ ਦੇ ਸਿੱਖਿਆ ਮੰਤਰੀ ਰਾਨੋਜ ਪੇਗੂ ਨੇ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਟੀਚਰਾਂ ਵਿਚ ਨਿਰਧਾਰਿਤ ਡ੍ਰੈੱਸ ਕੋਡ ਨੂੰ ਲੈ ਕੇ ਕੀ ਗਲਤਫਹਿਮੀਆਂ ਹਨ। ਮੈਂ ਸਪੱਸ਼ਟ ਤੌਰ ‘ਤੇ ਨੋਟੀਫਿਕੇਸ਼ਨ ਜਾਰੀ ਕਰ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇੱਕ ਅਧਿਆਪਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖਾਸ ਤੌਰ ‘ਤੇ ਆਪਣੇ ਫਰਜ਼ ਨਿਭਾਉਂਦੇ ਹੋਏ ਪੂਰੀ ਸ਼ਿਸ਼ਟਾਚਾਰ ਦੀ ਮਿਸਾਲ ਬਣੇ, ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇੱਕ ਪਹਿਰਾਵੇ ਦੇ ਕੋਡ ਦੀ ਪਾਲਣਾ ਕੀਤੀ ਜਾਵੇ ਜੋ ਕੰਮ ਵਾਲੀ ਥਾਂ ‘ਤੇ ਮਰਿਆਦਾ, ਸ਼ਾਲੀਨਤਾ ਅਤੇ ਉਦੇਸ਼ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅਸਮ ਸਰਕਾਰ ਦੇ ਹੁਕਮ ਦੇ ਬਾਅਦ ਟੀਚਰ ਸ਼ਰਟ ਤੇ ਪੈਂਟ ਪਹਿਨ ਕੇ ਸਕੂਲ ਆਉਣਗੇ ਤੇ ਦੂਜੇ ਪਾਸੇ ਮਹਿਲਾ ਟੀਚਰ ਸਾੜ੍ਹੀ ਤੇ ਸਲਵਾਰ ਸੂਟ ਪਹਿਨ ਕੇ ਹੀ ਸਕੂਲ ਆ ਸਕਦੇ ਹਨ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans