Menu

ਖਹਿਰਾ ਨੇ ਗਵਰਨਰ ਨੂੰ ਜਾਂਚ ਲਈ ਸੌਂਪੀਆਂ ਪੰਜਾਬ ਦੇ ਇੱਕ ਮੰਤਰੀ ਦੀਆਂ ਅਸ਼ਲੀਲ ਵੀਡੀਓ

1 ਮਈ 2023-ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ  ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਦੋ  ਸੈਕਸ ਵੀਡੀਓ ਸੌਂਪੀਆਂ ਹਨ ਅਤੇ  ਗਵਰਨਰ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ  ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ  ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ ਦੀਆਂ ਦੋ  ਸੈਕਸ ਵੀਡੀਓ  ਦਿੱਤੀਆਂ ਹਨ ਅਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਉਹ ਇਹਨਾ ਵੀਡੀਓ ਦੀ ਫੌਰੈਂਸਿਕ ਜਾਂਚ ਕਰਵਾਈ ਜਾਵੇ ਅਤੇ ਉਹ ਜਾਂਚ ਭਾਵੇਂ ਉਹ ਚੰਡੀਗੜ੍ਹ ਪੁਲਿਸ ਪਾਸੋਂ ਜਾਂ ਫਿਰ  ਕਿਸੇ ਹੋਰ ਲੈਬ ਤੋਂ ਕਰਵਾਈ ਜਾਵੇ ਤਾਂ ਜੋ ਇਹਨਾਂ  ਵੀਡੀਓ ਦੀ ਪ੍ਰਮਾਣਿਕਤਾ ਸਾਬਿਤ ਹੋ ਸਕੇ|

ਜਿਕਰਯੋਗ ਹੈ ਕਿ ਇਸ ਸਭ ਦੇ ਚਲਦਿਆਂ ਆਮ ਆਦਮੀ ਪਾਰਟੀ ਲਈ ਆਉਣ ਵਾਲੇ ਖਾਸ ਦਿਨ ਜਦੋਂ ਜਲੰਧਰ ਜਿਮਨੀ ਚੋਣ ਸਿਰ ਤੇ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਚ ਆਪਣੀ ਹੋਂਦ ਬਰਕਰਾਰ ਰੱਖਣ ਲਈ  ਲੜਾਈ ਲੜ ਰਹੀ ਅਤੇ ਐਨ ਮੌਕੇ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਆਪ ਦੇ ਮੰਤਰੀਆਂ ਖਿਲਾਫ ਇਹ ਵੱਡਾ ਕਦਮ ਚੁੱਕਿਆ ਗਿਆ  ਹੈ, ਜੋ ਕਿ ਪਾਰਟੀ ਦੀ ਸਥਿਤੀ ਤੇ ਭਾਰੀ ਆਫਤ ਬਣ ਸਕਦਾ ਹੈ।

ਖਹਿਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ  ਇਸ ਵੀਡੀਓ ਚ ਇਕ  ਵੀਡੀਓ ਚਾਰ ਮਿੰਟ ਅਤੇ ਦੂਸਰੀ ਅੱਠ  ਮਿੰਟ ਦੀ ਹੈ| ਉਨ੍ਹਾਂ ਇਹ ਵੀ  ਦੱਸਿਆ ਕਿ  ਇਹਨਾਂ  ਵੀਡੀਉ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਕਿਉਂਕਿ  ਇਹ ਵੀਡੀਓ ਪੂਰੀ ਦੇਖੀਂ ਨਹੀਂ ਜਾਂਦੀ ਕਿਓਂਕਿ ਇਸ ਵਿਚ ਬਹੁਤ ਘਿਨੋਓਣਾ ਕਾਰਨਾਮਾ ਕੀਤਾ ਗਿਆ ਹੈ | ਉਹਨਾਂ ਕਿਹਾ ਹੈ  ਕਿ ਇਹ ਵੀਡੀਓ ਪੰਜਾਬ ਪੁਲਿਸ ਨੂੰ ਵੀ ਸੌਂਪੀ ਜਾ ਸਕਦੀ ਸੀ, ਪਰ ਪੰਜਾਬ ਪੁਲਿਸ ਨੇ ਇਹ ਸਾਰਾ ਮਾਮਲਾ ਹੀ ਦਬਾਅ ਦੇਣਾ ਸੀ ਕਿਓਂਕਿ ਪੰਜਾਬ  ਪੁਲਿਸ ਪਹਿਲਾਂ ਵੀ ਆਮ ਆਦਮੀ ਪਾਰਟੀ  ਕਈ ਮਾਮਲੇ  ਕਥਿੱਤ ਦਬਾ ਚੁੱਕੀ  ਦਿੱਤੇ ਹਨ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜੇਕਰ ਇਹ ਵੀਡੀਓ ਜਨਤਕ  ਹੁੰਦੀਆਂ ਹਨ ਤਾਂ ਇਸ ਵਿਚ ਇਕ ਸ਼ਰਮਨਾਕ ਸੱਚ  ਸਾਹਮਣੇ ਆ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਆਮ  ਸੈਕਸ ਵੀਡੀਓ ਤੋਂ ਪੂਰੀ ਤਰਾਂ  ਅਲੱਗ  ਹੈ

ਉੱਧਰ ਇਹ ਗੱਲ ਸਾਹਮਣੇ ਆਉਂਦਿਆਂ ਹੀ ਆਮ ਆਦਮੀ ਪਾਰਟੀ ਵਿੱਚ ਹੜਕੰਪ ਮਚ ਗਿਆ ਹੈ ਕਿਉਂਕਿ ਮਾਮਲਾ ਗਵਰਨਰ ਦੇ ਪਾਸ ਜਾਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ  ਇਹਨਾਂ ਵੀਡੀਓ ਚ ਪੰਜਾਬ ਸਰਕਾਰ ਦਾ ਮੰਤਰੀ ਜ਼ਰੂਰ ਸ਼ਾਮਲ ਹੈ ਅਤੇ ਚਰਚਾ  ਇਹ  ਵੀ ਸ਼ੁਰੂ ਹੋ ਗਈ  ਹੈ ਕਿ ਆਖਰਕਾਰ ਇਸ ਵੀਡੀਓ ਚ ਕਿਹੜਾ ਮੰਤਰੀ ਸ਼ਾਮਲ ਹੈ , ਕਿਉਂ ਕਿ ਖਹਿਰਾ ਨੇ  ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਵੀਡੀਓ  ਚ ਸ਼ਾਮਿਲ ਮੰਤਰੀ  ਕੌਣ ਹੈ |

ਉੱਧਰ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ  ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ  ਦਾ ਬਿਆਨ ਸਾਹਮਣੇ ਆਇਆ, ਜਿਸ ਚ ਉਨ੍ਨੇਹਾਂ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਪੰਜਾਬ ਨੂੰ ਅਜਿਹੇ  ਬਦਲਾਅ ਤੋਂ  ਰੱਬ ਹੀ ਬਚਾਏ

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans