Menu

WhatsApp ਦਾ ਨਵਾਂ ਅਪਡੇਟ,ਗਰੁੱਪ ਐਡਮਿਨ ਨੂੰ ਮਿਲੇ ਹੋਰ ਕੀ ਅਧਿਕਾਰ-ਪੜੋ

23 ਮਾਰਚ 2023-ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵਟਸਐਪ ‘ਤੇ ‘ਗਰੁੱਪ’ ਲਈ ਦੋ ਨਵੇਂ ਅਪਡੇਟਾਂ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਐਡਮਿਨਾਂ ਲਈ ਨਵੇਂ ਨਿਯੰਤਰਣ ਅਤੇ ਲੋਕ ਵੱਖ-ਵੱਖ ਗਰੁੱਪਾਂ ’ਚ ਸਮਾਨ ਲੋਕਾਂ ਨੂੰ ਆਸਾਨੀ ਨਾਲ ਦੇਖ ਸਕਣਗੇ। ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਕੰਮਿਊਨਿਟੀਜ਼ ਨਾਂ ਨਾਲ ਇਕ ਫੀਚਰ ਲਾਂਚ ਕੀਤਾ ਸੀ, ਜਿਸ ‘ਚ ਵੱਡੇ ਅਤੇ ਜ਼ਿਆਦਾ ਡਿਸਕਸ਼ਨ ਗਰੁੱਪ ਬਣਾਉਣਾ ਸੰਭਵ ਹੋਇਆ ਹੈ।ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਕਮਿਊਨਿਟੀਜ਼ ਨੂੰ ਲਾਂਚ ਕੀਤਾ ਸੀ ਤਾਂ ਕਿ ਲੋਕਾਂ ਨੂੰ ਆਪਣੇ ਗਰੁੱਪਾਂ ਤੋਂ ਜ਼ਿਆਦਾ ਲਾਭ ਉਠਾਉਣ ‘ਚ ਮਦਦ ਮਿਲੇ। ਇਸ ਦੀ ਲਾਂਚਿੰਗ ਤੋਂ ਬਾਅਦ ਹੀ ਅਸੀਂ ਐਡਮਿਨਜ਼ ਤੇ ਯੂਜ਼ਰਜ਼ ਲਈ ਹੋਰ ਟੂਲਜ਼ ਬਣਾਉਣਾ ਚਾਹੁੰਦੇ ਸਨ।ਐਡਮਿਨਜ਼ ਲਈ ਗਰੁੱਪ ਨੂੰ ਜ਼ਿਆਦਾ ਮੈਨੇਜਬਲ ਬਣਾਉਣ ਅਤੇ ਹਰ ਕਿਸੇ ਲਈ ਨੈਵੀਗੇਸ਼ਨ ਨੂੰ ਆਸਾਨ ਬਣਾਉਣ ਲਈ ਅਸੀਂ ਜੋ ਤਬਦੀਲੀਆਂ ਕੀਤੀਆਂ ਹਨ, ਉਨ੍ਹਾਂ ਦੇ ਐਲਾਨ ‘ਤੇ ਅਸੀਂ ਉਤਸ਼ਾਹਿਤ ਹਾਂ।ਕਮਿਊਨਿਟੀਜ਼ ਅਤੇ ਉਹਨਾਂ ਦੇ ਵੱਡੇ ਸਮੂਹਾਂ ਦੇ ਵਾਧੇ ਦੇ ਨਾਲ, ਤਕਨੀਕੀ ਦਿੱਗਜ ਨੇ ਕਿਹਾ ਕਿ ਉਹ ਇਹ ਜਾਣਨਾ ਆਸਾਨ ਬਣਾਉਣਾ ਚਾਹੁੰਦਾ ਹੈ ਕਿ  ਤੁਹਾਡੇ ਤੇ ਕਿਸ ਦੇ ਨਾਲ ਸਮਾਨ ਗਰੁੱਪ ਹਨ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39843 posts
  • 0 comments
  • 0 fans