Menu

ਹੁਣ ਤੁਸੀਂ Reels ਤੋਂ ਵੀ ਕਮਾ ਸਕੋਗੇ ਪੈਸੇ, ਆ ਗਈ ਹੈ ਨਵੀਂ ਮੋਬਾਇਲ ਐਪ

22 ਮਾਰਚ 2023-ਨੈੱਟਵਰਕਿੰਗ ਦਾ ਸਮਾਂ ਹੈ ਤੇ ਅੱਜ ਕੱਲ੍ਹ ਹਰ ਇਕ ਦਾ ਸੋਸ਼ਲ ਮੀਡੀਆ ‘ਤੇ ਅਪਣਾ ਅਕਾਊਂਟ ਹੈ। ਯੂਜਰਸ ਇਸ ਅਕਾਊਂਟ ‘ਤੇ ਵੀਡੀਓਜ਼ ਵੀ ਬਣਾ ਕੇ ਪਾਉਂਦੇ ਹਨ ਪਰ ਹੁਣ ਇਹਨਾਂ ਵੀਡੀਓਜ਼ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਕਿਉਂਕਿ ਅਜੋਕੇ ਦੌਰ ’ਚ ਵੀਡੀਓ ਕ੍ਰਿਏਟ ਕਰਨ ਅਤੇ ਰੀਲਜ਼ ਬਚਾਉਣ ਦਾ ਟਰੈਂਡ ਜ਼ੋਰਾਂ ’ਤੇ ਹੈ। ਹੁਣ ਤੱਕ ਤੁਸੀਂ ਆਪਣੀ ਰੀਲ ਤੋਂ ਸਿਰਫ਼ ਵਿਊਜ਼ ਹੀ ਹਾਸਲ ਕੀਤੇ ਹੋਣਗੇ ਪਰ ਹੁਣ ਐਪ ਸਟੋਰ ’ਤੇ ਇਕ ਅਜਿਹੀ ਐਪਲੀਕੇਸ਼ਨ ਆ ਗਈ ਹੈ, ਜਿਸ ਉੱਪਰ ਵੀਡੀਓ ਅਪਲੋਡ ਕਰਨ ’ਤੇ ਹੁਣ ਤੁਸੀਂ ਪੈਸੇ ਵੀ ਕਮਾ ਸਕੋਗੇ। ਇਸ ਐਪ ਦਾ ਨਾਂ ਹੈ Reelstar। ਹੁਣ ਤੁਹਾਡੀਆਂ ਰੀਲਾਂ ਮੋਨੀਟਾਈਜ਼ ਹੋਣਗੀਆਂ, ਪ੍ਰੋਫਾਈਲ ਵੈਰੀਫਾਈਡ ਹੋਵੇਗਾ ਅਤੇ ਹਜ਼ਾਰਾਂ ਗਾਣਿਆਂ ਦੀ ਲਾਇਬ੍ਰੇਰੀ ਨਾਲ ਤੁਸੀਂ ਸ਼ਾਨਦਾਰ ਰੀਲ ਵੀ ਬਣਾ ਸਕੋਗੇ। ਜੇ ਤੁਸੀਂ ਵੀ ਇਸ ਦਾ ਲਾਭ ਲੈਣਆ ਚਾਹੁੰਦੇ ਹੋ ਤਾਂ ਤੁਰੰਤ ਆਪਣੇ ਮੋਬਾਇਲ ’ਤੇ ਪਲੇਅ ਸਟੋਰ ਜਾਂ ਫਿਰ ਐਪ ਸਟੋਰ ਤੋਂ ਡਾਊਨਲੋਡ ਕਰੋ ਤੇ ਰੀਲਜ਼ ਤੋਂ ਪੈਸੇ ਕਮਾਉਣੇ ਸ਼ੁਰੂ ਕਰੋ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans