Menu

ਭਾਰਤ ਨੇ ਰਚਿਆ ਇਤਿਹਾਸ: ਆਰ ਆਰ ਆਰ ਫਿਲਮ ਦੇ ’ਨਾਟੂ ਨਾਟੂ’ ਨੇ ਜਿੱਤਿਆ ਬੈਸਟ ਓਰੀਜਨਲ ਸੋਂਗ ਦਾ ਆਸਕਰ ਐਵਾਰਡ

‘RRR’ Naatu Naatu Song wins

‘RRR’ Naatu Naatu Song wins

13 ਮਾਰਚ, 2023: ਭਾਰਤ ਨੇ ਇਕ ਵਾਰ ਫਿਰ ਤੋਂ ਇਤਿਹਾਸ ਸਿਰਜ ਦਿੱਤਾ ਹੈ। ਅਨੇਕਾਂ ਭਾਰਤੀਆਂ ਦਾ ਸੁਫਨਾ ਸੱਚ ਹੋਇਆ ਹੈ। ਟੀਮ ’ਆਰ ਆਰ ਆਰ’ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਫਿਲਮ ਦੇ ਗੀਤ ’ਨਾਟੂ ਨਾਟੂ’ ਨੂੰ ’ਓਰੀਜਨਲ ਸੋਂਗ’ ਦਾ ਆਸਕਰ ਐਵਾਰਡ ਮਿਲਿਆ ਹੈ। ਵੱਡੀ ਗੱਲ ਇਹ ਹੈ ਕਿ ਇਸ ਲਈ ਰਿਹਾਨਾ ਤੇ ਲੇਡੀ ਗਾਗਾ ਵਰਗੇ ਵੱਡੇ ਨਾਵਾਂ ਨੂੰ ਪਛਾੜ ਕੇ ਇਹ ਐਵਾਰਡ ਜਿੱਤਿਆ ਗਿਆ ਹੈ।ਭਾਰਤ ਨੂੰ ਇਹ ਪੁਰਸਕਾਰ 15 ਸਾਲਾਂ ਬਾਅਦ ਮਿਲਿਆ ਹੈ। ਇਸ ਸਾਲ ਭਾਰਤ ਨੂੰ ਕੁਲ 2 ਆਸਕਰ ਐਵਾਰਡ ਮਿਲੇ ਹਨ।

‘RRR’ Naatu Naatu Song wins

‘RRR’ Naatu Naatu Song wins

ਦੱਸ ਦੇਈਏ ਕਿ ‘ਨਾਟੂ-ਨਾਟੂ’ ਆਸਕਰ ‘ਚ ਜਾਣ ਵਾਲਾ ਪਹਿਲਾ ਅਜਿਹਾ ਗੀਤ ਹੈ ਜੋ ਕਿਸੇ ਹਿੰਦੀ ਫਿਲਮ ਦਾ ਹੈ। ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਰਨ ‘ਤੇ ਪਿਕਚਰ ਕੀਤਾ ਗਿਆ ਸੀ, ਜਿਸਦਾ ਹੁੱਕ ਸਟੈਪ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਦੁਆਰਾ ਬਣਾਇਆ ਗਿਆ ਸੀ। ਇਸ ਗੀਤ ਨੂੰ ਪਹਿਲਾਂ ਹੀ ਗੋਲਡਨ ਗਲੋਬ ਮਿਲ ਚੁੱਕਾ ਹੈ। ਇਹ ਗੋਲਡਨ ਗਲੋਬ ਜਿੱਤਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਆਈ ਗੀਤ ਵੀ ਹੈ।ਇਸ ਗੀਤ ਨੂੰ ਬਣਾਉਣ ਅਤੇ ਬਣਨ ਦੀ ਕਹਾਣੀ ਬਹੁਤ ਦਿਲਚਸਪ ਹੈ। ਫਿਲਮ ਦਾ ਗੀਤ ਨਾਟੂ ਨਾਟੂ ਦੋਸਤੀ ‘ਤੇ ਆਧਾਰਿਤ ਹੈ। ਇਸ ਗੀਤ ਨੂੰ ਬਣਾਉਣ ‘ਚ 19 ਮਹੀਨੇ ਲੱਗੇ ਹਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans