Menu

*ਸੱਚੀ ਪ੍ਰੀਤ*-ਅੰਦਰ ਉੱਤਰ ਕੇ ਵੇਖ ਖਾਂ ਬਰੀਕ ਤੂੰ , ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ

  *ਸੱਚੀ ਪ੍ਰੀਤ*
ਅੰਦਰ ਉੱਤਰ ਕੇ ਵੇਖ ਖਾਂ ਬਰੀਕ ਤੂੰ
ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ
ਕਰ ਬੇਨਤੀ ਭਲਾ ਹੋਵੇ ਸਭ ਦਾ
ਕਰੇ ਈਰਖਾ ਤਾਂ ਕਿਤੇ ਨਹੀਂ ਫਬਦਾ
ਲਾ ਮੱਲਮ ਤੂੰ ਕਿਸੇ ਦੀ ਝਰੀਟ ਨੂੰ
ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ
ਕਰੇ ਉਪਕਾਰ ਕਿਸੇ ਦੇ ਭੁਲਾਵੀਂ ਨਾਂ
ਸੁੱਚੇ ਹਿਰਦੇ ਤੇ ਮੈਲ ਨੂੰ ਚੜਾਵੀ ਨਾਂ
ਖਿੱਚ ਲਵੀਂ ਨਾਂ ਇਕੱਲਾ ਐਵੇਂ ਲੀਕ ਨੂੰ
ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ*
ਚੰਗੀ ਸੋਚ ਰੱਖ ਦਯਾ ਉਪਕਾਰ ਦੀ
ਪੜ੍ਹ ਬਾਣੀ ਨਿੱਤ ਜੀਵਨ ਸੰਵਾਰਦੀ
ਸੁਣ ਮਿੱਠੇ ਜਿਹੇ ਨਿੱਤ ਹੀ ਸੰਗੀਤ ਨੂੰ
ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ*
ਰਹੀਂ ਦੁਖੜੇ ਵੰਡਾਉਂਦਾ ਤੂੰ ਗਰੀਬ ਦੇ
ਦੇਵੀ ਬਦਲ ਤੂੰ ਵਰਕੇ ਨਸੀਬ ਦੇ
ਦੇਕੇ ਹੱਥੋਂਕੁੱਝ ਨਿਭਾਈ ਚੰਗੀ ਰੀਤ ਨੂੰ
ਵੇਖ ਰੱਬ ਨਾਲ ਕਰਕੇ ਪ੍ਰੀਤ ਨੂੰ

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40238 posts
  • 0 comments
  • 0 fans