Menu

ਕਿਤਾਬ-ਬੜੀਆਂ ਕੀਮਤੀ ਨੇ ਮੇਰੀਆਂ ਕਹਾਣੀਆਂ , ਰੁਲੇ ਅਧਵਾਟੇ ਜਿੰਨਾ ਕੀਮਤਾਂ ਨੀ ਜਾਣੀਆਂ

ਕਿਤਾਬ
ਕੱਢ ਬਸਤੇ ਚੋ
ਪੜ੍ਹ ਚਿੱਤ ਲਾ ਕੇ
ਪੇਪਰਾਂ ਦੇ ਦਿਨ ਆ ਗਏ
ਜਿਸ ਨੇ ਵੀ ਮਨ ਲਾ ਕੇ ਪੜ੍ਹਿਆ
ਵੇਖ ਕਿਵੇਂ ਅੰਬਰਾਂ ਤੇ ਛਾ ਗਏ
ਕੱਢ ਬਸਤੇ ਚੋ ਪੜ ਚਿੱਤ ਲਾ ਕੇ
ਪੇਪਰਾਂ ਦੇ ਦਿਨ ਆ ਗਏ
ਪੂਰੇ ਮਨ ਨਾਲ
ਪੜ੍ਹੋ ਤੁਸੀ ਬੱਚਿਓ
ਲਿਖਾਈ ਸੁੰਦਰ ਤੇ ਸਾਫ਼
ਤੁਸੀ ਰੱਖਿਓ
ਜਿਸ ਨੇ ਵੀ ਮੰਨੀ ਗੱਲ ਮੇਰੀ
ਸਾਰੇ ਮੰਜਲਾਂ ਨੂੰ ਪਆ ਗਏ
ਪੇਪਰਾਂ ਦੇ ਦਿਨ ਆ ਗਏ
ਬੜੀਆਂ ਕੀਮਤੀ ਨੇ
ਮੇਰੀਆਂ ਕਹਾਣੀਆਂ
ਰੁਲੇ ਅਧਵਾਟੇ
ਜਿਨਾ ਕੀਮਤਾਂ ਨੀ ਜਾਣੀਆਂ
ਰਹੀ ਬਸਤੇ ਚੋ ਵਾਜਾਂ ਨਿੱਤ ਮਾਰਦੀ
ਮੈਥੋਂ ਕਿਉ ਨਜਰਾਂ ਘੁਮਾ ਗਏ
ਪੇਪਰਾਂ ਦੇ ਦਿਨ ਆ ਗਏ**
ਮੈਨੂੰ ਸ਼ੌਂਕ ਨਾਲ ਪੜ੍ਹੋ
ਸੋਹਣੇ ਬੱਚਿਓ
ਭੋਲੇ ਜਿਹੇ ਚਿਹਰੇ
ਤੇ ਮਨ ਦਿਓ ਸਚਿਓ
ਜਿਨਾ ਲਾਇਆ ਮੈਨੂੰ ਸੀਨੇ ਨਾਲ
ਸਾਰੇ ਜਿੰਦਗੀ ਸਵਾਰ ਗਏ
ਕੱਢ ਬਸਤੇ ਚੋ
ਪੜ੍ਹ ਚਿੱਤ ਲਾ ਕੇ
ਪੇਪਰਾਂ ਦੇ ਦਿਨ ਆ ਗਏ

ਪਰਮਜੀਤ ਸਿੰਘ ਬਰਾੜ
ਹੈਡ ਟੀਚਰ ਗੋਨੇਆਣਾ ਕਲਾਂ

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਕਰਨਗੇ ਚੋਣ…

ਨਵੀਂ ਦਿੱਲੀ, 10 ਮਈ 2024 – ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ…

ਸ਼ਾਤਰ ਚੋਰ ਪੁਲਿਸ ਨੂੰ ਹੀ…

10 ਮਈ 2024: ਰਾਜਗੜ੍ਹ ਜ਼ਿਲ੍ਹੇ ਦੇ ਪਚੌਰ…

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ…

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ…

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40245 posts
  • 0 comments
  • 0 fans