Menu

ਹਲਕਾ ਇੰਚਾਰਜ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਕਾਰਜਕਾਰਨੀ ਦਾ ਕੀਤਾ ਐਲਾਨ

28 ਜਨਵਰੀ- ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਅੱਜ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਵੱਲੋਂ ਨਵੀਂ ਕਾਰਜਕਾਰਨੀ ਦੀ ਐਲਾਨੀ ਗਈ ਸੂਚੀ ‘ਚ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ (ਉੱਤਰੀ) ਟੀਮ ਦੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਟਿਆਲਾ ਦਿਹਾਤੀ (ਉੱਤਰੀ) ਦੀ ਨਵੀਂ ਟੀਮ ਨੇ ਸਮਾਜ ਦੇ ਸਾਰੇ ਵਰਗਾਂ ਦੀ ਸਹੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਹੈ ਤੇ ਇਸ ਲਈ ਉਹ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਦੀ ਸ਼ਲਾਘਾ ਕਰਦੇ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਉੱਤਰੀ ਦੇ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਵੱਲੋਂ ਐਲਾਨੀ ਗਈ ਸੂਚੀ ‘ਚ ਵਾਈਸ ਪ੍ਰਧਾਨ ਕੌਂਸਲਰ ਸ਼ਾਂਤੀ ਸਪਰਾ, ਅੰਮ੍ਰਿਤਪਾਲ ਸਿੰਘ ਖ਼ਾਲਸਾ, ਨਰੇਸ਼ ਧੀਮਾਨ, ਸੁਰਿੰਦਰ ਸਿੰਘ ਘੁਮਾਣਾ, ਰਮੇਸ਼ ਲਾਂਬਾ, ਯਸ਼ ਟੰਡਨ, ਜਨਰਲ ਸਕੱਤਰ ਪਰਦੀਪ ਕੁਮਾਰ ਨੰਦਾ, ਲਾਲਜੀਤ ਸਿੰਘ, ਹਰਦੀਪ ਸਿੰਘ, ਸਕੱਤਰ ਬਚਿੱਤਰ ਸਿੰਘ ਸਾਹਲ, ਰਿੰਕੂ ਸਲੇਮਪੁਰ, ਗੁਰਵਿੰਦਰ ਸਿੰਘ ਬੱਬੂ, ਰਜਿੰਦਰ ਸਿੰਘ, ਸੁਨੀਲ ਕੁਮਾਰ ਕਾਲਾ ਨਨਹੇੜਾ, ਸਮਸ਼ੇਰ ਸਿੰਘ ਉਕਸੀ, ਖ਼ਜ਼ਾਨਚੀ ਓਮ ਪ੍ਰਕਾਸ਼ ਭਾਰਤੀ, ਦਫ਼ਤਰ ਸਕੱਤਰ ਵਿਸ਼ੂ ਸ਼ਰਮਾ, ਯੁੱਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ, ਮਹਿਲਾ ਮੋਰਚਾ ਪ੍ਰਧਾਨ ਗਗਨ ਸ਼ੇਰਗਿੱਲ, ਕਿਸਾਨ ਮੋਰਚਾ ਪ੍ਰਧਾਨ ਜ਼ਸਵੀਰ ਸਿੰਘ, ਐੱਸਸੀ ਮੋਰਚਾ ਪ੍ਰਧਾਨ ਅਮਰਜੀਤ ਸਿੰਘ ਉਕਸੀ, ਮਨਿਓਰਟੀ ਪ੍ਰਧਾਨ ਅਖਤਰ ਖਾਨ, ਓਬੀਸੀ ਮੋਰਚਾ ਪ੍ਰਧਾਨ ਬਲਬੀਰ ਸਿੰਘ, ਮੈਂਬਰ ਪਵਨ ਮੁਖੇਜਾ, ਰਣਧੀਰ ਸਿੰਘ ਧੀਰ, ਸੁਸ਼ੀਲ ਕੁਮਾਰ, ਰਮੇਸ਼ ਗੋਇਲ, ਭੁਪਿੰਦਰ ਸਿੰਘ ਗੋਲੂ, ਮੰਗਤ ਸਿੰਘ ਮੰਗੂ, ਹਰਬੰਸ ਸਿੰਘ ਦਬਾਲੀ, ਊਸ਼ਾ ਸ਼ਰਮਾ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਚੰਦੂਆ, ਹਰਵਿੰਦਰ ਸਿੰਘ, ਦੀਪਕ ਬਾਂਸਲ, ਤਰਲੋਕ ਚਾਵਲਾ, ਓਪੀ ਪਾਸੀ, ਪ੍ਰਵੀਨ ਸ਼ੈਟੀ, ਪ੍ਰਦੀਪ ਭਾਟੀਆ, ਵਕੀਲ ਸਿੰਘ, ਰਘਬੀਰ ਸਿੰਘ ਮੋਹੀ, ਪ੍ਰਗਟ ਸਿੰਘ ਖੈਰਪੁਰ, ਸੁਰੇਸ਼ ਕੁਮਾਰ, ਗੁਰਦੀਪ ਸਿੰਘ ਧਮੋਲੀ, ਜਗੀਰ ਸਿੰਘ ਪਹਿਰ, ਸੁਖਦੇਵ ਸਿੰਘ ਪਿਲਖਣੀ, ਸੁਖਵਿੰਦਰ ਲੱਖੀ, ਦਰਸ਼ਨ ਲਾਲ, ਭਾਰਤ ਗੋਇਲ, ਅਸ਼ੋਕ ਕੁਮਾਰ, ਸੁਰੇਸ਼ਪਾਲ ਪੰਜੋਲਾ, ਭੁਪਿੰਦਰ ਸਿੰਘ ਬਰਾੜ, ਬਲਵੰਤ ਰਾਮ ਸਨੋਰ, ਸ਼ਲਜਿੰਦਰ ਕੁਮਾਰ, ਲਖਵਿੰਦਰ ਸਿੰਘ ਸਾਹਲ, ਹਰਿੰਦਰ ਸਿੰਘ ਸਰਵਾਰਾ, ਜ਼ਸਪਾਲ ਸਿੰਘ ਭਟੇੜੀ, ਸਤਨਾਮ ਸਿੰਘ, ਦਵਿੰਦਰ ਸਿੰਘ ਅਲੀਮਾਜਰਾ, ਬਹਾਦਰ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ, ਦਿਨੇਸ਼ ਲੰਘਾ, ਮਹਿੰਦਰ ਕੌਰ, ਆਰਤੀ ਸ਼ਰਮਾ, ਵਿਜੈ ਲਕਸ਼ਮੀ, ਸੁਰਿੰਦਰ ਕੌਰ, ਸੁਨੀਤਾ ਭਾਰਦਵਾਜ਼ ਨੂੰ ਥਾਪਿਆ ਗਿਆ। ਇਸ ਮੌਕੇ ਜਥੇਦਾਰ ਗੜ੍ਹੀ ਨੇ ਕਿਹਾ ਕਿ ਸਾਰੇ ਐਲਾਨੇ ਗਏ ਅਹੁਦੇਦਾਰਾਂ ਦੇ ਸਾਥ ਨਾਲ ਭਾਜਪਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans