Menu

ਕੀ ਸਸਤਾ ਹੋਵੇਗਾ ਟੀ ਵੀ ਦੇਖਣਾ ? TRAI ਨੇ ਜਾਰੀ ਕੀਤਾ ਨਵਾਂ ਨਿਯਮ

ਤੁਹਾਡੇ ਕੇਬਲ ਅਤੇ ਡੀਟੀਐੱਚ ਦਾ ਬਿੱਲ ਘੱਟ ਹੋ ਸਕਦਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਦੂਰਸੰਚਾਰ (ਪ੍ਰਸਾਰਨ ਅਤੇ ਕੇਬਲ) ਸਰਵਿਸ ਟੈਰਿਫ ਆਦੇਸ਼, 2022 ਤੇ ਦੂਰਸੰਚਾਰ (ਪ੍ਰਸਾਰਨ ਅਤੇ ਕੇਬਲ) ਸਰਵਿਸ ਇੰਟਰਕੁਨੈਕਸ਼ਨ (ਚੌਥੀ ਸੋਧ) ਰੈਗੂਲੇਟਰੀ, 2022 ਜਾਰੀ ਕੀਤੀ ਹੈ। ਨਵੇਂ ਨਿਯਮ ਤਹਿਤ 19 ਰੁਪਏ ਤੋਂ ਘੱਟ ਕੀਮਤ ਵਾਲੇ ਚੈਨਲ ਬੁਕੇ ‘ਚ ਸ਼ਾਮਲ ਹੋਣਗੇ। ਇਸ ਨਾਲ ਕੇਬਲ ਅਤੇ ਡੀਟੀਐੱਚ (DTH) ਗਾਹਕਾਂ ਨੂੰ ਰਾਹਤ ਮਿਲੇਗੀ। ਨਵੇਂ ਨਿਯਮ 1 ਫਰਵਰੀ 2023 ਤੋਂ ਲਾਗੂ ਹੋਣਗੇ।

ਟੀਵੀ ਚੈਨਲਾਂ ਦੀ ਐੱਮਆਰਪੀ ‘ਤੇ ਢਿੱਲ ਜਾਰੀ ਰਹੇਗੀ। ਸਿਰਫ਼ ਉਨ੍ਹਾਂ ਨੂੰ ਚੈਨਲਾਂ ਨੂੰ ਬੁਕੇ ‘ਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਦੀ MRP 19 ਰੁਪਏ ਜਾਂ ਉਸ ਤੋਂ ਘੱਟ ਹੈ। ਇਕ ਬ੍ਰਾਡਕਾਸਟਰ ਆਪਣੇ ਪੇਅ ਚੈਨਲਾਂ ਦੇ ਬੁਕੇ ਦੀ ਕੀਮਤ ਨਿਰਧਾਰਤ ਰਕਦੇ ਸਮੇਂ ਉਸ ਬੁਕੇ ਸਾਰੇ ਪੇ ਚੈਨਲਾਂ ਦੇ ਕੁੱਲ ਐਮਆਰਪੀ ‘ਤੇ ਜ਼ਿਆਦਾਤਰ 45% ਛੋਟ ਦੀ ਪੇਸ਼ਕਸ਼ ਕਰ ਸਕਦਾ ਹੈ। ਕਿਸੇ ਬ੍ਰਾਡਕਾਸਟਰ ਵੱਲੋਂ ਕਿਸੇ ਪੇ-ਚੈਨਲ ਦੇ ਜ਼ਿਆਦਾਤਰ ਰਿਟੇਲ ਪ੍ਰਾਈਸ ‘ਤੇ ਇੰਸੈਟਿਵ ਰੂਪ ‘ਚ ਦਿੱਤੀ ਜਾਣ ਵਾਲੀ ਛੋਟ ਅ-ਲਾ-ਕਾਰਟੇ ਅਤੇ ਬੁਕੇ ਦੋਵਾਂ ‘ਚ ਉਸ ਨੂੰ ਚੈਨਲ ਦੀ ਮੈਂਬਰਸ਼ਿਪ ‘ਤੇ ਆਧਾਰਿਤ ਹੋਵੇਗੀ।

ਸਾਰੇ ਬ੍ਰਾਡਕਾਸਟਰ 16 ਦਸੰਬਰ 2022 ਤਕ ਨਾਂ, ਨੇਚਰ, ਭਾਸ਼ਾ, ਚੈਨਲਾਂ ਦੇ ਹਰ ਮਹੀਨੇ MRP ਤੇ ਚੈਨਲਾਂ ਦੇ ਬੁਕੇ ਬਣਾਉਣ ਤੇ ਐੱਮਆਰਪੀ ‘ਚ ਕਿਸੇ ਬਦਲਾਅ ਬਾਰੇ ਅਥਾਰਟੀ ਨੂੰ ਰਿਪੋਰਟ ਕਰਨਗੇ ਤੇ ਨਾਲ ਹੀ ਅਜਿਹੀਆਂ ਜਾਣਕਾਰੀਆਂ ਨੂੰ ਆਪਣੀ ਵੈੱਬਸਾਈਟਸ ‘ਤੇ ਪ੍ਰਕਾਸ਼ਿਤ ਕਰਨਗੇ।

ਪੰਜਾਬ ਦੀ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ…

30 ਸਤੰਬਰ 2023- ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ…

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ…

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ…

ਨਵੀਂ ਦਿੱਲੀ 29 ਸਤੰਬਰ 2023: ਦਿੱਲੀ ਦੇ…

25 ਕਰੋੜ ਦੇ ਸੋਨੇ ਦੀ…

ਨਵੀਂ ਦਿੱਲੀ29 ਸਤੰਬਰ 2023 –  ਦਿੱਲੀ ਦੇ…

Listen Live

Subscription Radio Punjab Today

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ ਅਕਤੂਬਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋ ਰਹੇ ਕ੍ਰਿਕੇਟ ਵਿਸ਼ਵ…

ਪਾਕਿਸਤਾਨ ਵਿਚ ਹੋਇਆ ਆਤਮਘਾਤੀ ਹਮਲਾ,…

29, ਸਤੰਬਰ- ਪਾਕਿਸਤਾਨ ਤੋਂ ਦੁੱਖਦਾਈ ਖ਼ਬਰ ਸਾਹਮਣੇ…

ਵਿਆਹ ਸਮਾਗਮ ‘ਚ ਕੀਤੀ ਅਤਿਸ਼ਬਾਜੀ…

ਇਰਾਕ 27 ਸਤੰਬਰ 2023-: ਉੱਤਰੀ ਇਰਾਕ ’ਚ…

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ…

27 ਸਤੰਬਰ 2023-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ…

Our Facebook

Social Counter

  • 35007 posts
  • 0 comments
  • 0 fans