Menu

ਵਿਧਾਇਕ ਭੁੱਲਰ ਨੇ ਵੰਡੇ ਤਿੰਨ ਪਿੰਡਾਂ ਚੋਂ ਵਾਟਰ ਪਿਓਰੀਫਾਈ ਅਤੇ ਪੰਚਾਇਤਾਂ ਨੂੰ ਵੱਡੇ ਮੈਗਾ ਪ੍ਰਾਜੈਕਟਾਂ ਦਾ  ਕੀਤਾ ਐਲਾਨ

ਫਿਰੋਜ਼ਪੁਰ, 21 ਸਤੰਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) –  ਪਿੰਡਾਂ ਵਿੱਚ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਅਤੇ ਮੁੱਖ ਲੋੜਾਂ  ਮੁਹੱਈਆ ਕਰਾਉਣ ਦੇ ਮੰਤਵ ਨਾਲ  ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ  ਸਰਦਾਰ ਰਣਬੀਰ ਸਿੰਘ ਭੁੱਲਰ ਵੱਲੋਂ  ਗਰਾਮ ਪੰਚਾਇਤ ਬੱਗੇ ਵਾਲਾ, ਗ੍ਰਾਮ ਪੰਚਾਇਤ ਬਸਤੀ ਅੰਮ੍ਰਿਤਸਰੀਆਂ, ਗਰਾਮ ਪੰਚਾਇਤ ਗੈੰਦਰ ਵਿਖੇ  ਵਾਟਰ ਪਿਉਰੀਫਾਇਰ ਸਿਸਟਮ ਵੰਡੇ ਗਏ  ਅਤੇ ਸਵੱਛਤਾ ਹੀ ਸੇਵਾ ਦਾ ਆਗਾਜ਼ ਕੀਤਾ ਗਿਆ ।
ਗੱਲਬਾਤ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ  ਆਮ ਆਦਮੀ ਪਾਰਟੀ  ਵੱਲੋਂ ਆਮ ਲੋਕਾਂ ਦੇ ਹਿੱਤ ਵਿੱਚ ਵਿਸੇਸ਼ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਲੋਕ ਪੂਰੀ ਤਰ੍ਹਾਂ ਖੁਸ਼ ਹਨ। ਉਨ੍ਹਾਂ ਕਿਹਾ ਕਿ  ਚੋਣਾਂ ਵੇਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੁਆਰਾ ਸਾਫ਼ ਸੁਥਰਾ ਪ੍ਰਸ਼ਾਸਨ   ਸਾਫ਼ ਪਾਣੀ ਸਾਫ ਸੁਥਰੇ ਪਿੰਡ ਅਤੇ ਸਿਹਤ ਸਹੂਲਤਾਂ  ਵਾਸਤੇ ਕਈ   ਪ੍ਰੋਜੈਕਟਾਂ ਦੀ ਮੰਗ ਕੀਤੀ ਗਈ ਸੀ।
 ਵਿਧਾਇਕ ਰਣਬੀਰ ਭੁੱਲਰ ਵੱਲੋਂ  ਪਿੰਡ ਬੱਗੇ ਵਾਲਾ  ਵਾਸਤੇ ਅੰਮ੍ਰਿਤ ਸਰੋਵਰ ਯੋਜਨਾ ਪ੍ਰੋਜੈਕਟ ਮਾਡਰਨ ਸੱਥ ਓਪਨ ਜਿੰਮ  ਅਤੇ ਅਨੇਕਾਂ ਰਸਤਿਆਂ ਨੂੰ ਪੱਕੇ ਕਰਨ ਵਾਸਤੇ ਸਬੰਧਤ ਅਧਿਕਾਰੀਆਂ ਨੂੰ  ਹੁਕਮ ਦਿੱਤੇ ਗਏ ।
ਹਲਕਾ ਵਿਧਾਇਕ ਨੇ ਬੋਲਦਿਆਂ ਕਿਹਾ ਇਸ  ਨਾਲ ਜਿੱਥੇ ਲੋਕਾਂ ਨੂੰ ਸਾਫ ਪਾਣੀ ਦੀ ਸੁਵਿਧਾ ਮਿਲੇਗੀ, ਉਥੇ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਰਾਹਤ ਮਿਲੇਗੀ ਜਿਸ ਨਾਲ ਆਮ ਲੋਕਾਂ ਦੀ ਸਿਹਤ ਤੰਦਰੁਸਤ ਰਹੇਗੀ ।,ਇਸ ਮੌਕੇ  ਉਨ੍ਹਾਂ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਜੋਨੀ ਖੰਨਾ ਐੱਸਡੀਓ ਸਰਦਾਰ ਅਜੀਤ ਸਿੰਘ ਜੇਈ ਸਿਧਾਰਥ  ਆਮ ਆਦਮੀ ਪਾਰਟੀ ਤੋਂ  ਰਾਜ ਬਹਾਦਰ ਸਿੰਘ, ਨੇਕ ਪ੍ਰਤਾਪ ਜੀ,  ਬਲਦੇਵ ਸਿੰਘ ਮੱਲ੍ਹੀ, ਗੁਰਜੀਤ ਸਿੰਘ ਚੀਮਾ,  ਗਗਨ ਕੰਤੋੜ, ਜਸਬੀਰ ਸਿੰਘ ਬੱਗੇਵਾਲਾ,  ਦੀਪਕ ਨਾਰੰਗ, ਜਗਤਾਰ ਸਿੰਘ ਕਮਾਲਾ ਬੋਦਲਾ,  ਸਰਪੰਚ ਗੁਰਪ੍ਰਤਾਪ ਸਿੰਘ ਬੱਗੇਵਾਲਾ,  ਸ਼ਰਨਜੀਤ ਸਿੰਘ ਲਹਿਰੀ,  ਕੈਪਟਨ ਪਿਆਰਾ ਸਿੰਘ, ਜਸਬੀਰ ਸਿੰਘ, ਸਾਬਕਾ ਸਰਪੰਚ ਬੱਗੇਵਾਲ  ਪਰਗਟ ਸਿੰਘ ਬੱਗੇਵਾਲਾ,  ਸ਼ਬੇਗ ਸਿੰਘ ਬੱਗੇਵਾਲਾ,  ਬੂਟਾ ਸਿੰਘ ਫਰੀਦੇਵਾਲਾ, ਸਰਕਲ ਪ੍ਰਧਾਨ  ਹਰਜਿੰਦਰ ਸਿੰਘ ਸਾਬਾ,  ਬਾਬਾ ਰਣਜੀਤ ਸਿੰਘ  ਅਤੇ ਹੋਰ ਅਨੇਕਾਂ ਆਗੂ ਹਾਜ਼ਰ ਸਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans