Menu

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ‘ਚ ਕੀਤੀ ਅਪੀਲ, ਅਗਲੀ ਸੁਣਵਾਈ 11 ਜੁਲਾਈ ਨੂੰ

ਚੰਡੀਗੜ੍ਹ, 27 ਜੂਨ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਅਦਾਲਤ ਵਿੱਚ ਲਾਰੈਂਸ ਨੂੰ ਕਾਨੂੰਨੀ ਸਹਾਇਤਾ ਨਹੀਂ ਮਿਲ ਰਹੀ। ਕੋਈ ਵੀ ਵਕੀਲ ਲਾਰੈਂਸ ਦੀ ਤਰਫੋਂ ਪੇਸ਼ ਹੋਣ ਲਈ ਰਾਜ਼ੀ ਨਹੀਂ ਹੋਇਆ।

ਉਸ ਨੇ ਟਰਾਂਜ਼ਿਟ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਦਰਅਸਲ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਪਿੱਛੇ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਹੈ।

ਲਾਰੇਂਸ ਦੇ ਪਿਤਾ ਦੀ ਤਰਫੋਂ ਦਾਇਰ ਪਟੀਸ਼ਨ ‘ਚ ਵਕੀਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਤਰਫੋਂ ਕੋਈ ਪੇਸ਼ ਨਹੀਂ ਹੋ ਰਿਹਾ। ਇਸ ‘ਤੇ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਹੈਰਾਨੀ ਪ੍ਰਗਟਾਈ। ਜਿਸ ਤੋਂ ਬਾਅਦ ਲਾਰੇਂਸ ਦੇ ਪਿਤਾ ਦੇ ਵਕੀਲ ਨੇ ਕਿਹਾ ਕਿ ਉਹ ਲਾਰੇਂਸ ਦੇ ਟਰਾਂਜ਼ਿਟ ਰਿਮਾਂਡ ਨੂੰ ਵੀ ਚੁਣੌਤੀ ਦੇ ਰਹੇ ਹਨ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਲਾਰੈਂਸ ਦੀ ਜਾਂਚ ਪੰਜਾਬ ‘ਚ ਕਿਉਂ ਨਹੀਂ ਹੋ ਸਕਦੀ ?

ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ…

ਪਟਨਾ, 10 ਅਗਸਤ – ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤਿਸ਼ ਕੁਮਾਰ ਨੇ ਤੇਜੱਸਵੀ ਯਾਦਵ ਦੀ ਆਰ.ਜੇ.ਡੀ. ਅਤੇ ਹੋਰ ਵਿਰੋਧੀ…

BJP ਵਿਧਾਇਕ ਨੇ ਪੁਲਿਸ ਮੁਲਾਜ਼ਮ…

ਬੀਕਾਨੇਰ, 9 ਅਗਸਤ – ਰਾਜਸਥਾਨ ਦੇ ਬੀਕਾਨੇਰ…

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼…

ਪਟਨਾ, 9 ਅਗਸਤ – ਬਿਹਾਰ ਦੇ ਮੁੱਖ…

NCB ਨੇ ਗ੍ਰਹਿ ਮੰਤਰੀ ਅਮਿਤ…

ਨਵੀਂ ਦਿੱਲੀ, 30 ਜੁਲਾਈ – ਕੇਂਦਰੀ ਗ੍ਰਹਿ…

Listen Live

Subscription Radio Punjab Today

Our Facebook

Social Counter

  • 24598 posts
  • 0 comments
  • 0 fans

ਇਸ ਚਿੱਟੇ ਕਬੂਤਰ ਦਾ ਸਟੰਟ ਦੇਖ ਕੇ…

ਨਵੀਂ ਦਿੱਲੀ, 29 ਜੁਲਾਈ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਪੰਛੀ ਦਾ ਹੈਰਾਨੀਜਨਕ…

4 ਸਾਲ ਦਾ ਸਾਹਿਬ ਸਿੰਘ…

ਬ੍ਰਿਟਿਸ਼ ਬ੍ਰਾਂਡ ਬਰਬੇਰੀ ਦੀ ਭਾਰਤੀ ਭਾਈਚਾਰੇ ਵੱਲੋਂ…

ਅਮਰੀਕਾ : ਸੜਕ ਹਾਦਸੇ ‘ਚ…

ਜਲੰਧਰ,28 ਜੁਲਾਈ – ਅਮਰੀਕਾ ਵਿੱਚ ਪੰਜਾਬ ਦੇ…

ਅਫਗਾਨਿਸਤਾਨ : ਕਾਬੁਲ ਦੇ ਗੁਰਦੁਆਰਾ…

ਕਾਬੁਲ, 27 ਜੁਲਾਈ – ਅਫਗਾਨਿਸਤਾਨ ਦੇ ਕਾਬੁਲ…