Menu

ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਖ਼ਬਰਾਂ ਸਿਰਫ਼ ਅਫਵਾਹਾਂ – ਬਲਵਿੰਦਰ ਸਿੰਘ ਭੂੰਦੜ

ਚੰਡੀਗੜ੍ਹ, 27 ਜੂਨ – ਸੰਗਰੂਰ ਜ਼ਿਮਨੀ ਚੋਣ ਵਿਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫ਼ਾ ਦੇਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਇਸ ’ਤੇ ਵਿਰਾਮ ਚਿੰਨ੍ਹ ਲਾਉਂਦਿਆਂ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਬਾਦਲ ਹੀ ਪਾਰਟੀ ਦੇ ਪ੍ਰਧਾਨ ਰਹਿਣਗੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੰਗ ਦੌਰਾਨ ਕਦੇ ਵੀ ਜਰਨੈਲ ਨਹੀਂ ਬਦਲੇ ਜਾਂਦੇ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨਗੀ ਹੈ, ਕੋਈ ਖੇਡ ਨਹੀਂ ਕਿ ਦੋ ਬੰਦਿਆਂ ਨੇ ਕਹਿ ਦਿੱਤਾ। ਇਸ ਲਈ ਇੱਕ ਸਿਸਟਮ ਹੁੰਦਾ ਹੈ ਅਤੇ ਫਿਰ ਕਿਤੇ ਜਾ ਕੇ ਅਜਿਹੀ ਗੱਲ ਹੁੰਦੀ ਹੈ।

ਉਨ੍ਹਾਂ ਪਾਰਟੀ ਵਰਕਰਾਂ ਦਾ ਸੰਗਰੂਰ ਜ਼ਿਮਨੀ ਚੋਣ ਵਿਚ ਕੀਤੇ ਕੰਮ ਦਾ ਧੰਨਵਾਦ ਕਰਦੇ ਹੋਏ ਇਹ ਹਾਰ ਵਕਤੀ ਹੈ। ਸਮਾਂ ਆਵੇਗਾ ਜਦੋਂ ਅਕਾਲੀ ਦਲ ਦੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਇਹ ਪਾਰਟੀ ਪੰਥਕ ਸੋਚ ’ਤੇ ਪਹਿਰਾ ਦੇਣ ਵਾਲੀ ਪੰਜਾਬ ਦੀ ਬਿਹਤਰੀ ਲਈ ਲੜਨ ਵਾਲੀ ਪਾਰਟੀ ਹੈ। ਸੰਗਰੂਰ ਵਿਚ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਸਾਰੇ ਅਕਾਲੀ ਦਲ ਕੈਡਰ ਨੂੰ ਕਿਹਾ ਕਿ ਇਹ ਵਕਤੀ ਹਾਰ ਹੈ। ਆਪਾਂ ਸਾਰੇ ਮਿਲ ਕੇ ਅੱਗੇ ਵਧੀਏ ਅਤੇ ਪੰਜਾਬ ਦੀ ਖੁਸ਼ਹਾਲੀ ਤੇ ਬਿਹਤਰੀ ਲਈ ਕੰਮ ਕਰਦੇ ਰਹੀਏ।

ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ…

ਪਟਨਾ, 10 ਅਗਸਤ – ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤਿਸ਼ ਕੁਮਾਰ ਨੇ ਤੇਜੱਸਵੀ ਯਾਦਵ ਦੀ ਆਰ.ਜੇ.ਡੀ. ਅਤੇ ਹੋਰ ਵਿਰੋਧੀ…

BJP ਵਿਧਾਇਕ ਨੇ ਪੁਲਿਸ ਮੁਲਾਜ਼ਮ…

ਬੀਕਾਨੇਰ, 9 ਅਗਸਤ – ਰਾਜਸਥਾਨ ਦੇ ਬੀਕਾਨੇਰ…

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼…

ਪਟਨਾ, 9 ਅਗਸਤ – ਬਿਹਾਰ ਦੇ ਮੁੱਖ…

NCB ਨੇ ਗ੍ਰਹਿ ਮੰਤਰੀ ਅਮਿਤ…

ਨਵੀਂ ਦਿੱਲੀ, 30 ਜੁਲਾਈ – ਕੇਂਦਰੀ ਗ੍ਰਹਿ…

Listen Live

Subscription Radio Punjab Today

Our Facebook

Social Counter

  • 24598 posts
  • 0 comments
  • 0 fans

ਇਸ ਚਿੱਟੇ ਕਬੂਤਰ ਦਾ ਸਟੰਟ ਦੇਖ ਕੇ…

ਨਵੀਂ ਦਿੱਲੀ, 29 ਜੁਲਾਈ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਪੰਛੀ ਦਾ ਹੈਰਾਨੀਜਨਕ…

4 ਸਾਲ ਦਾ ਸਾਹਿਬ ਸਿੰਘ…

ਬ੍ਰਿਟਿਸ਼ ਬ੍ਰਾਂਡ ਬਰਬੇਰੀ ਦੀ ਭਾਰਤੀ ਭਾਈਚਾਰੇ ਵੱਲੋਂ…

ਅਮਰੀਕਾ : ਸੜਕ ਹਾਦਸੇ ‘ਚ…

ਜਲੰਧਰ,28 ਜੁਲਾਈ – ਅਮਰੀਕਾ ਵਿੱਚ ਪੰਜਾਬ ਦੇ…

ਅਫਗਾਨਿਸਤਾਨ : ਕਾਬੁਲ ਦੇ ਗੁਰਦੁਆਰਾ…

ਕਾਬੁਲ, 27 ਜੁਲਾਈ – ਅਫਗਾਨਿਸਤਾਨ ਦੇ ਕਾਬੁਲ…