Menu

ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਅਤੇ ਭੂਰੀ ਜੂੰ ਸਬੰਧੀ ਕਿਸਾਨਾਂ ਲਈ ਸਲਾਹ ਜਾਰੀ


ਫਾਜ਼ਿਲਕਾ 27 ਜੂਨ (ਰਿਤਿਸ਼) – ਮੁੱਖ ਖੇਤੀਬਾੜੀ ਅਫਸਰ ਰੇਸ਼ਮ ਸਿੰਘ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸਾਉਣੀ ਸੀਜ਼ਨ ਦੌਰਾਨ ਮੀਂਹ ਨਾ ਪੈਣ ਕਾਰਨ ਅਤੇ ਤਾਪਮਾਨ ਜ਼ਿਆਦਾ ਹੋਣ ਕਰਕੇ ਮੌਸਮ ਕਾਫੀ ਗਰਮ ਚੱਲ ਰਿਹਾ ਹੈ। ਜਿਸ ਕਾਰਨ ਨਰਮੇ ਦੀ ਫਸਲ ਪੂਰਾ ਕੱਦ ਨਹੀਂ ਕਰ ਰਹੀ ਹੈ ਅਤੇ ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਵੇਖਣ ਵਿੱਚ ਆ ਰਿਹਾ ਹੈ। ਜਿਸ ਕਾਰਨ ਖੇਤਾ ਵਿੱਚ ਕੀੜੇਮਾਰ ਜ਼ਹਿਰਾ ਦੀ ਸਪਰੇ ਕਰਨ ਦੀ ਲੋੜ ਹੈ।
ਉਨ੍ਹਾ ਕਿਹਾ ਕਿ ਕਿਸਾਨ ਆਪਣੇ-ਆਪਣੇ ਖੇਤਾ ਦਾ ਸਵੇਰੇ-ਸਵੇਰੇ ਨਿਰੀਖਣ ਕਰਨ ਅਤੇ ਜੇਕਰ ਨਿਰੀਖਣ ਕਰਨ ਉਪਰੰਤ ਕਿਸੇ ਕਿਸਾਨ ਦੇ ਖੇਤ ਵਿੱਚ ਚਿੱਟੀ ਮੱਖੀ ਦੀ ਗਿਣਤੀ ਪ੍ਰਤੀ ਪੱਤਾ 6 ਜਾ ਇਸ  ਤੋ ਵੱਧ ਆ ਰਹੀ ਹੈ ਤਾਂ ਕਿਸਾਨ ਵੀਰ ਅਫਿਡੋਪਾਇਰੋਪਿਨ 400 ਮਿਲੀਲਿਟਰ, ਡਾਇਨੋਟੋਫੁਰਾਨ 60 ਗ੍ਰਾਮ, ਡਾਇਆਫੇਨਥੂਯੂਰੋਨ 200 ਗ੍ਰਾਮ, ਪਾਇਰੀਪਰੋਕੀਫਿਨ 500 ਮਿਲੀਲਿਟਰ, ਸਪੈਰੋਮੈਸੀਫਿਨ 200 ਮਿਲੀਅਨ, ਫਲੋਨਿਕਾਮਿਡ 80 ਗ੍ਰਾਮ, ਬੁਪਰੋਫੈਜ਼ਿਨ 400 ਮਿਲੀਅਨ, ਕਲੋਥੀਅਨਡਿਨ 20 ਗ੍ਰਾਮ, ਈਥੀਆਨ 800 ਮਿਲੀਲਿਟਰ, ਨਿੰਮ ਅਧਾਰਿਤ ਕੀਟਨਾਸ਼ਕ 1.0 ਲਿਟਰ ਅਤੇ ਨਿੰਮ ਦਾ ਘੋਲ 1200 ਮਿਲੀਲਿਟਰ ਦਾ ਛਿੜਕਾਅ ਕਰਨ ਲਈ ਕਿਹਾ।
ਇਸੇ ਤਰ੍ਹਾਂ ਭੂਰੀ ਜੂੰ (ਥਰਿਪਸ) ਪ੍ਰਤੀ ਪੱਤਾ 12 ਜਾ ਇਸ ਤੋ ਵੱਧ ਪੈ ਜਾਣ ਨਾਲ ਸਪਾਈਨੋਟਰਮ 170 ਮਿਲੀਲਿਟਰ, ਪ੍ਰੋਫੈਨੋਫਾਸ  500 ਮਿਲੀਲਿਟਰ ਅਤੇ  ਡਾਇਆਫੈਨਥੂਯੂਰੋਨ 200 ਗ੍ਰਾਮ ਦਾ ਛਿੜਕਾਅ ਕਰਨ ਲਈ ਕਿਹਾ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਜੇਕਰ ਕਿਸਾਨਾਂ ਭਰਾਵਾਂ ਨੂੰ ਕੋਈ ਵੀ ਮੁਸ਼ਕਲ ਆ ਰਹੀ ਹੈ ਤਾਂ ਕਿਸਾਨ ਵੀਰ ਖੇਤੀਬਾੜੀ ਅਫਸਰ ਬਲਾਕ ਫਾਜ਼ਿਲਕਾ ਬਲਦੇਵ ਸਿੰਘ (94639-76452), ਖੇਤੀਬਾੜੀ ਅਫਸਰ ਬਲਾਕ ਅਬੋਹਰ  ਸੁੰਦਰ ਲਾਲ (98158-40636), ਖੇਤੀਬਾੜੀ ਅਫਸਰ ਬਲਾਕ ਜਲਾਲਾਬਾਦ  ਸ਼੍ਰੀਮਤੀ ਹਰਪ੍ਰੀਤ ਪਾਲ ਕੌਰ (98964-01313), ਖੇਤੀਬਾੜੀ ਅਫਸਰ ਬਲਾਕ ਖੂਈਆਂ ਸਰਵਰ  ਸਰਵਨ ਸਿੰਘ (98154-95802) ਤੇ ਸੰਪਰਕ ਕਰ ਸਕਦੇ ਹਨ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans