Menu

‘ਮੈਂ ਕੈਪਟਨ ਨਹੀਂ ਕਿ ਜਿਥੇ ਲੱਡੂ ਮਿਲੇ, ਉਥੇ ਚਲਾ ਗਿਆ’-ਲਾਲ ਸਿੰਘ

ਬਠਿੰਡਾ, 25 ਜਨਵਰੀ (ਬਲਵਿੰਦਰ ਸ਼ਰਮਾ)-ਪੰਜਾਬ ਕਾਂਗਰਸ ਦੇ ਦਿੱਗਜ਼ ਲੀਡਰ ਲਾਲ ਸਿੰਘ ਨੇ ਅੱਜ ਇਕ ਇੰਟਰਵਿਊ ਵਿਚ ਕਿਹਾ ਕਿ ‘ਮੈਂ ਕੈਪਟਨ ਨਹੀਂ ਕਿ ਜਿਥੇ ਲੱਡੂ ਮਿਲੇ, ਉਥੇ ਚਲਾ ਗਿਆ’। ਲਾਲ ਸਿੰਘ ਨੇ ਕਿਹਾ ਕਿ ਜਿਸ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦਾ ਪ੍ਰਧਾਨ ਬਣਾਇਆ ਤੇ ਮੁੱਖ ਮੰਤਰੀ ਵੀ ਬਣਾਇਆ, ਪਰ ਆਪਣੇ ਸਵਾਰਥ ਖਾਤਰ ੳਸਨੇ ਪਾਰਟੀ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ‘ਤੇ ਹੋਏ ਕੇਸ ਰੱਦ ਕਰਵਾਉਣ ਲਈ ਕੈਪਟਨ ਭਾਜਪਾ ਨਾਲ ਮਿਲ ਗਿਆ ਤੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾ ਲਈ।

ਉਨ੍ਹਾਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਸਨੂੰ ਕੈਪਟਨ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਜਾਵੇ, ਉਹ ਉਕਤ ਨੂੰ ਵੱਡੇ ਫਰਕ ਨਾ ਹਰਾਏਗਾ। ਕੈਪਟਨ ਕਾਂਗਰਸ ਸਦਕਾ ਹੀ ਪਟਿਆਲਾ ‘ਚ ਜਿੱਤਦਾ ਰਿਹਾ ਹੈ। ਉਹ ਖੁਦ ਕਦੇ ਵੀ ਨਹੀਂ ਜਿੱਤ ਸਕਦਾ, ਕਿਉਂਕਿ ਕਦੇ ਕਿਸੇ ਦੇ ਦੁੱਖ ਸੁੱਖ ਵਿਚ ਸ਼ਾਮਲ ਨਹੀਂ ਹੋਇਆ।

ਕੈਪਟਨ ਦੇ ਕਾਂਗਰਸ ਵਿਚ ਹੁੰਦਿਆਂ ਹਾਈਕਮਾਨ ਕੋਲ ਲਾਲ ਸਿੰਘ ਨੂੰ ਸੀਨੀਅਰ ਹੋਣ ਦੇ ਨਾਤੇ ਸੂਬਾ ਪ੍ਰਧਾਨ ਬਣਾਉਣ ਦੀਆਂ ਸਿਫਾਰਿਸ਼ਾਂ ਕਰਦੇ ਰਹੇ ਹਨ, ਬਾਰੇ ਲਾਲ ਸਿੰਘ ਨੇ ਕਿਹਾ ਕਿ ਕੋਈ ਅਹਿਸਾਨ ਨਹੀਂ ਕੀਤਾ ਕੈਪਟਨ ਨੇ ਉਸ ‘ਤੇ, ਉਹ ਸੀਨੀਅਰ ਹੈ, ਇਸ ਵਿਚ ਕੋਈ ਸ਼ੱਕ ਹੀ ਨਹੀਂ। ਦਰਅਸਲ ਕੈਪਟਨ ਉਸਦੀ ਸਿਫਾਰਿਸ਼ ਇਸ ਲਈ ਕਰਦਾ ਸੀ ਕਿ ਉਸਨੂੰ ਡਰ ਸੀ ਕਿ ਕਿਧਰੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਨਾ ਬਣ ਜਾਵੇ।

ਪਹਿਲਾਂ ਉਨ੍ਹਾਂ ਕਦੇ ਵੀ ਕੈਪਟਨ ਦਾ ਵਿਰੋਧ ਕਿਉਂ ਨਹੀਂ ਕੀਤਾ, ਬਾਰੇ ਲਾਲ ਸਿੰਘ ਨੇ ਕਿਹਾ ਕਿ ਉਹ ਉਸਦੀ ਪਾਰਟੀ ਦਾ ਲੀਡਰ ਸੀ, ਇਸ ਲਈ ਉਹ ਹਮੇਸ਼ਾਂ ਉਨ੍ਹਾਂ ਦਾ ਆਦਰ ਕਰ ਦਾ ਸੀ। ਹੁਣ ਉਸਨੇ ਪਾਰਟੀ ਨੂੰ ਧੋਖਾ ਦਿੱਤਾ, ਇਸ ਲਈ ਉਹ ਹੁਣ ਆਦਰਯੋਗ ਨਹੀਂ ਰਿਹਾ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40184 posts
  • 0 comments
  • 0 fans