ਨਵੀਂ ਦਿੱਲੀ, 6 ਦਸੰਬਰ – ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਚੋਣਾਂ ਲਈ ਪੰਜਾਬ ਨਾਲ ਜੁੜੇ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ । ਇਨ੍ਹਾਂ ਵਿੱਚ ਅੰਬਿਕਾ ਸੋਨੀ , ਪਰਤਾਪ ਬਾਜਵਾ ਅਤੇ ਸੁਨੀਲ ਜਾਖੜ ਸ਼ਾਮਲ ਹਨ ।
ਇਸੇ ਤਰ੍ਹਾਂ ਅਜੇ ਮਕੀਂ ਦੀ ਅਗਵਾਈ ਹੇਠ ਸਕ੍ਰੀਨਿੰਗ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਨਵਜੋਤ ਸਿੱਧੂ ਮੈਂਬਰ ਹਨ ।