Menu

ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 72 ਘੰਟੇ ‘ਚ ਦੂਜੀ ਵਾਰ ਦਿੱਲੀ ਬੁਲਾਇਆ ਗਿਆ

ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 72 ਘੰਟੇ ‘ਚ ਦੂਜੀ ਵਾਰ ਦਿੱਲੀ ਬੁਲਾਇਆ ਗਿਆ । ਕੈਪਟਨ ਦੇ ਹਟਣ ਬਾਅਦ ਪੰਜਾਬ ਦੇ ਲੀਡਰਾਂ ਹੱਥੋਂ ਕਮਾਨ ਲੈ ਕੇ ਗਾਂਧੀ ਪਰਿਵਾਰ ਹੀ ਹਰ ਫੈਸਲਾ ਲਵੇਗਾ ਪੰਜਾਬ ਦਾ ਰਿਮੋਟ ਕੰਟਰੋਲ ਦਿੱਲੀ ਹਾਈ ਕਮਾਂਡ ਦੇ ਕੋਲ

24 ਸਤੰਬਰ 2021 : ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫਿਰ ਤੋਂ ਦਿੱਲੀ ਬੁਲਾਇਆ ਹੈ। ਚੰਨੀ ਸ਼ਾਮ 4.30 ਵਜੇ ਦਿੱਲੀ ਜਾਣਗੇ। ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਹਾਈਕਮਾਨ ਹੁਣ ਇੱਕ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨੂੰ ਵੀ ਸਥਾਨਕ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਛੋਟ ਨਹੀਂ ਦਿੱਤੀ ਜਾਏਗੀ। ਨੌਕਰਸ਼ਾਹ ਤੋਂ ਲੈ ਕੇ ਮੰਤਰੀ ਮੰਡਲ ਤੱਕ, ਕੌਣ ਮੰਤਰੀ ਮੰਡਲ ਵਿੱਚ ਹੋਵੇਗਾ ਅਤੇ ਕੌਣ ਨਹੀਂ, ਅੰਤਿਮ ਫੈਸਲਾ ਗਾਂਧੀ ਪਰਿਵਾਰ ਹੀ ਕਰੇਗਾ।

ਸਰਕਾਰ ਵਿੱਚ ਅੰਦਰੂਨੀ ਝਗੜਿਆਂ ਤੋਂ ਬਾਅਦ, ਸ਼ਾਇਦ ਹਾਈਕਮਾਨ ਹੁਣ ਇੱਕ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨੂੰ ਵੀ ਸਥਾਨਕ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਛੋਟ ਨਹੀਂ ਦਿੱਤੀ ਜਾਏਗੀ। ਨੌਕਰਸ਼ਾਹ ਤੋਂ ਲੈ ਕੇ ਮੰਤਰੀ ਮੰਡਲ ਤੱਕ, ਕੌਣ ਮੰਤਰੀ ਮੰਡਲ ਵਿੱਚ ਹੋਵੇਗਾ ਅਤੇ ਕੌਣ ਨਹੀਂ, ਅੰਤਿਮ ਫੈਸਲਾ ਗਾਂਧੀ ਪਰਿਵਾਰ ਹੀ ਕਰੇਗਾ।

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਮੁੱਖ ਮੰਤਰੀ ਦੇ ਬਦਲਣ ਦੇ ਬਾਅਦ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਪੰਜਾਬ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਿਆ, ਪਰ ਲੱਗਦਾ ਹੈ ਕਿ ਪੰਜਾਬ ਦਾ ਰਿਮੋਟ ਕੰਟਰੋਲ ਦਿੱਲੀ ਹਾਈ ਕਮਾਂਡ ਦੇ ਕੋਲ ਹੋਵੇਗਾ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਨ ਦੇ 72 ਘੰਟਿਆਂ ਦੇ ਅੰਦਰ ਦੂਜੀ ਵਾਰ ਦਿੱਲੀ ਬੁਲਾਇਆ ਗਿਆ ਹੈ।

ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ…

ਪੰਚਕੂਲਾ, 18 ਅਕਤੂਬਰ – ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਚ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ…

ਹੁਣ ਕੋਰੋਨਾ ਵੈਕਸੀਨ ਲਗਵਾਓ ਅਤੇ…

ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਤ ਕਰਨ ਲਈ…

ਸੂਰਤ ‘ਚ ਪੰਜ ਮੰਜ਼ਿਲਾ ਪੈਕਿੰਗ…

ਸੂਰਤ, 18 ਅਕਤੂਬਰ – ਗੁਜਰਾਤ ਦੇ ਸੂਰਤ…

ਸੁਨਹਿਰੀ ਮੌਕਾ – ਇੰਡੀਅਨ ਨੇਵੀ…

ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪ੍ਰੈਂਟਿਸ (ਏਏ)…

Listen Live

Subscription Radio Punjab Today

Our Facebook

Social Counter

  • 21821 posts
  • 1 comments
  • 0 fans

ਅਲਬਾਮਾ ‘ਚ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –  ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ…

ਅਮਰੀਕਾ: ਰੀਅਲ ਅਸਟੇਟ ਕਾਰੋਬਾਰੀ ਤੇ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਟੈਕਸਾਸ ‘ਚ ਸਦਨ  ਨੇ ਟਰਾਂਸਜੈਂਡਰ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਕੈਲੀਫੋਰਨੀਆ:  ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ…

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –…

Log In