Menu

ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ ਜਿੱਤਿਆ ਨੈਸ਼ਨਲ ਬਲੂ ਰਿਬਨ ਐਵਾਰਡ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਇੱਕ  ਸਕੂਲ ਨੇ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਪੁਰਸ਼ਕਾਰ ਪ੍ਰਾਪਤ ਕੀਤਾ ਹੈ। ਸ਼ਹਿਰ ਦੇ ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ ਯੂ ਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਨੈਸ਼ਨਲ ਬਲੂ ਰਿਬਨ ਐਵਾਰਡ ਜਿੱਤਿਆ ਹੈ। 2021 ਦੇ ਇਸ ਐਵਾਰਡ ਨੇ ਯੂਨੀਵਰਸਿਟੀ ਹਾਈ ਸਕੂਲ ਨੂੰ  ਉੱਚ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੀ ਸ਼੍ਰੇਣੀ ਵਜੋਂ ਮਾਨਤਾ ਦਿੱਤੀ ਹੈ। ਅਮਰੀਕਾ ਦੇ ਸਿੱਖਿਆ ਸਕੱਤਰ ਮਿਗੁਏਲ ਕਾਰਡੋਨਾ ਅਨੁਸਾਰ 2021 ਦੇ ਇਸ ਪੁਰਸ਼ਕਾਰ ਪ੍ਰਾਪਤ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੋਣਾ ਚਾਹੀਦਾ ਹੈ। ਅਮਰੀਕਾ ਦੇ 45 ਵੱਖ -ਵੱਖ ਰਾਜਾਂ ਦੇ ਸਕੂਲਾਂ ਨੂੰ 2021
ਦੇ ਇਹਨਾਂ ਐਵਾਰਡਾਂ ਦੀ ਸੂਚੀ ਵਿੱਚ ਮਾਨਤਾ ਪ੍ਰਾਪਤ ਹੋਈ ਹੈ। ਕੈਲੀਫੋਰਨੀਆ ਸਟੇਟ ਨੇ ਵੀ ਕੁੱਲ 28 ਦੇ ਨਾਲ ਸਭ ਤੋਂ ਵੱਧ ਬਲੂ ਰਿਬਨ ਸਕੂਲਾਂ ਦਾ ਮਾਣ ਪ੍ਰਾਪਤ ਕੀਤਾ ਹੈ। ਟੈਕਸਾਸ ਅਤੇ ਨਿਊਯਾਰਕ ਨੇ ਕ੍ਰਮਵਾਰ 26 ਅਤੇ 19 ਸਕੂਲਾਂ ਲਈ ਇਹ ਐਵਾਰਡ ਪ੍ਰਾਪਤ ਕੀਤਾ ਹੈ। 2021 ਦੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲਾਂ (302) ਦੀ ਬਹੁਗਿਣਤੀ ਵਿੱਚ ਪਬਲਿਕ ਸਕੂਲ ਹਨ।

ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ…

ਪੰਚਕੂਲਾ, 18 ਅਕਤੂਬਰ – ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਚ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ…

ਹੁਣ ਕੋਰੋਨਾ ਵੈਕਸੀਨ ਲਗਵਾਓ ਅਤੇ…

ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਤ ਕਰਨ ਲਈ…

ਸੂਰਤ ‘ਚ ਪੰਜ ਮੰਜ਼ਿਲਾ ਪੈਕਿੰਗ…

ਸੂਰਤ, 18 ਅਕਤੂਬਰ – ਗੁਜਰਾਤ ਦੇ ਸੂਰਤ…

ਸੁਨਹਿਰੀ ਮੌਕਾ – ਇੰਡੀਅਨ ਨੇਵੀ…

ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪ੍ਰੈਂਟਿਸ (ਏਏ)…

Listen Live

Subscription Radio Punjab Today

Our Facebook

Social Counter

  • 21821 posts
  • 1 comments
  • 0 fans

ਅਲਬਾਮਾ ‘ਚ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –  ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ…

ਅਮਰੀਕਾ: ਰੀਅਲ ਅਸਟੇਟ ਕਾਰੋਬਾਰੀ ਤੇ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਟੈਕਸਾਸ ‘ਚ ਸਦਨ  ਨੇ ਟਰਾਂਸਜੈਂਡਰ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਕੈਲੀਫੋਰਨੀਆ:  ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ…

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –…

Log In