ਰਾਏਪੁਰ, 20 ਸਤੰਬਰ – ਨਿਊਜ਼ ਏਜੰਸੀ ਏ ਐਨ ਆਈ ਦੀ ਰਿਪੋਰਟ ਅਨੁਸਾਰ ਛੱਤੀਸਗੜ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ ਨੇ ਸੋਮਵਾਰ ਨੂੰ ਆਤਮਹੱਤਿਆ ਕਰ ਲਈ। ਪੁਲਿਸ ਮੁਤਾਬਕ ਉਹਨਾਂ ਨੂੰ ਰਾਜਿੰਦਰਪਾਲ ਸਿੰਘ ਭਾਟੀਆ ਦੇ ਕਮਰੇ ‘ਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਰਾਜਨਾਂਦ ਪਿੰਡ ਦੀ ਐਡੀਸ਼ਨਲ ਐਸਪੀ ਪ੍ਰਿਗਿਆ ਮੇਸ਼ਰਾਮ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਸੂਬੇ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ ਨੇ ਆਪਣੀ ਰਿਹਾਇਸ਼ ’ਤੇ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ ਹੈ।
Chattisgarh | We got information that former State minister Rajinder Pal Singh Bhatia has committed suicide by hanging himself at his residence (in Rajnandgaon): Rajnandgaon Additional SP Pragya Meshram pic.twitter.com/Uc7V8EzOjp
— ANI (@ANI) September 20, 2021