Menu

ਫਿਰੋਜ਼ਪੁਰ ਸ਼ਹਿਰੀ ਹਲਕੇ ਦੀ 51 ਮੈਂਬਰੀ ਕਮੇਟੀ ਵੱਲੋ ਸ਼ਹੀਦ ਕਿਸਾਨਾਂ ਦੇ ਸ਼ਰਧਾਂਜਲੀ ਸਮਾਗਮ ਨੂੰ ਡਟਵਾਂ ਸਮਰਥਨ ਦੇਣ ਦਾ ਐਲਾਨ

ਫਿਰੋਜ਼ਪੁਰ ਸ਼ਹਿਰੀ ਹਲਕੇ ਦੀ 51 ਮੈਂਬਰੀ  ਕਮੇਟੀ ਵੱਲੋ ਸ਼ਹੀਦ ਕਿਸਾਨਾਂ ਦੇ ਸ਼ਰਧਾਂਜਲੀ ਸਮਾਗਮ ਨੂੰ ਡਟਵਾਂ ਸਮਰਥਨ ਦੇਣ ਦਾ ਐਲਾਨ

ਫਿਰੋਜ਼ਪੁਰ ਸ਼ਹਿਰੀ ਹਲਕੇ ਦੀ 51 ਮੈਂਬਰੀ ਕਮੇਟੀ ਵੱਲੋ ਸ਼ਹੀਦ ਕਿਸਾਨਾਂ ਦੇ ਸ਼ਰਧਾਂਜਲੀ ਸਮਾਗਮ ਨੂੰ ਡਟਵਾਂ ਸਮਰਥਨ ਦੇਣ ਦਾ ਐਲਾਨ

ਫਿਰੋਜ਼ਪੁਰ 29 ਅਗਸਤ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ)  ਕਿਸਾਨੀ ਸਾਡੀ  ਵਿਰਾਸਤੀ ਹੈ ਜਿਸ ਨੂੰ ਕੇਂਦਰ ਸਰਕਾਰ ਵਲੋ ਖਤਮ ਕਰਨ ਦੀ ਕੋਝੀ ਸ਼ਾਜਿਸ਼ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਕਿਰਤ ਕਰਕੇ ਵੰਡ ਛਕਣ ਵਾਲੀ ਵਿਰਾਸਤ ਸਾਨੂੰ ਗੁਰੂ ਸਿਧਾਂਤ ਤੋ ਪ੍ਰਾਪਤ ਹੋਈ ਹੈ, ਇਸ ਲਈ ਜੋ  ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਵੱਲੋ ਭਾਜਪਾ ਤੋ ਅਸਤੀਫਾ ਦੇ ਕੇ ਕਿਸਾਨੀ ਸ਼ੰਘਰਸ਼ ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਤੇ ਪਸਚਾਤਾਪ ਵਜੋ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂੰ ਡਟਵਾਂ ਸਮਰਥਨ ਦੇਣ ਦਾ ਐਲਾਨ ਕਰਦੇ ਹਾ ,ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹਲਕਾ ਚਲਾਉ, ਵਰਕਰ ਬਚਾਉ 51 ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਫੈਡਰੇਸ਼ਨ ਆਗੂ ਦਿਲਬਾਗ ਸਿੰਘ ਵਿਰਕ, ਜਿਲਾ ਸੀਨੀਅਰ ਮੀਤ ਪ੍ਰਧਾਨ ਕਿੱਕਰ ਸਿੰਘ ਕੁਤਬੇਵਾਲਾ, ਗੁਰਭੇਜ ਸਿੰਘ ਸੂਬਾ ਜਦੀਦ ਸੀਨੀਅਰ ਮੀਤ ਪ੍ਰਧਾਨ, ਨਛੱਤਰ ਸਿੰਘ ਖਾਈ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਕਿਲਚੇ ਮੀਤ ਪ੍ਰਧਾਨ, ਗੁਰਜੀਤ ਸਿੰਘ ਚੀਮਾ ਸਰਕਲ ਪ੍ਰਧਾਨ, ਲਾਲ ਸਿੰਘ ਖਾਈ ਸਰਕਲ ਪਰਧਾਨ, ਸੋਭਾ ਸਿੰਘ ਬਸਤੀ ਰਾਮ ਲਾਲ ਸਰਕਲ ਪ੍ਰਧਾਨ, ਸੁਖਪਾਲ ਸਿੰਘ ਗੋਖੀ ਵਾਲਾ ਸਰਕਲ ਪ੍ਰਧਾਨ, ਗਗਨਦੀਪ ਸਿੰਘ ਗੋਬਿੰਦ ਨਗਰ ਸਰਕਲ ਪਰਧਾਨ ਕਿਸਾਨ ਵਿੰਗ, ਜਸਬੀਰ ਸਿੰਘ ਬੱਗੇ ਵਾਲਾ ਸਰਕਲ ਪ੍ਰਧਾਨ ਯੂਥ ਵਿੰਗ, ਅੰਗਰੇਜ ਸਿੰਘ ਮਿੰਟੂ ਦੁਲਚੀ ਕੇ ,ਚਰਨਦੀਪ ਸਿੰਘ ਬੱਗੇ ਵਾਲਾ, ਸਰਵਨ ਸਿੰਘ ਇਲਮੇ ਵਾਲਾ ,ਗੁਰਪ੍ਰੀਤ ਸਿੰਘ ਫਰੀਦੇਵਾਲਾ, ਹਰਜਿੰਦਰ ਸਿੰਘ ਅੱਕੂ ਵਾਲਾ, ਸੁਰਿੰਦਰ ਸਿੰਘ ਗੈਂਦਰ, ਦਵਿੰਦਰ ਸਿੰਘ ਟੋਨਾ ਉਪਲ, ਸੁਖਦੇਵ ਸਿੰਘ ਭੱਦਰੂ ,ਕਸ਼ਮੀਰ ਸਿੰਘ ਨਵਾਂ ਜਮਸ਼ੇਰ,ਗੁਰਮੁਖ ਸਿੰਘ ਹਾਜੀ ਵਾਲਾ, ਰੇਸ਼ਮ ਸਿੰਘ, ਜੱਜਬੀਰ ਸਿੰਘ ਕਮਾਲੇ ਵਾਲਾ, ਸਰਵਨ ਸਿੰਘ, ਮੋਹਨ ਸਿੰਘ ਦਰਵੇਸ਼ੇ ਕੇ, ਹਿੰਮਤ ਸਿੰਘ ਪੱਲਾ ਮੇਘਾ, ਕਾਰਜ ਸਿੰਘ, ਹੀਰਾ ਪੁੱਗਲ, ਬਲਵਿੰਦਰ ਸਿੰਘ ਇੰਦਰਾ ਕਲੋਨੀ,ਪਰਕਾਸ਼ ਗੱਟੀਆ,ਅੰਗਰੇਜ ਸਿੰਘ ਮੀਰਾਂ ਸ਼ਾਹ ਨੂਰ, ਬੂਟਾ ਸਿੰਘ ਸੰਧੂ ਗੁਰੂ ਨਗਰ ,ਜੱਸਾ ਸਿੰਘ ਬੱਗੇ ਕੇ ਪਿੱਪਲ, ਜਸਵਿੰਦਰ ਸਿੰਘ ਸੋਡੀ ਸ਼ਾਹਦੀਨ ਵਾਲਾ ,ਦਰਸ਼ਨ ਸਿੰਘ ਖਲਚੀਆ ,ਕੁਲਦੀਪ ਸਿੰਘ ਪੀਰੂ ਵਾਲਾ, ਹਰਭਜਨ ਸਿੰਘ ਖੁੰਦਰ ਗੱਟੀ ,ਸਤਨਾਮ ਸਿੰਘ ਚਾਂਦੀ ਵਾਲਾ, ਮੁਖਤਿਆਰ ਸਿੰਘ ਸਵਾਮੀ, ਹਰਨੇਕ ਸਿੰਘ, ਸ਼ਵਿੰਦਰ ਸਿੰਘ ਗੈਂਦਰ, ਦਇਆ ਸਿੰਘ, ਨਰਾਇਣ ਸਿੰਘ, ਮਨਦੀਪ ਸਿੰਘ ਕੈਲੋ ਵਾਲ,ਸੁਖਵਿੰਦਰ ਸਿੰਘ ਕੈਲੋ ਵਾਲ,  ਪਰਮਜੀਤ ਸਿੰਘ ਫਿਰੋਜ਼ਪੁਰ ਸਿਟੀ,  ਬੋਹੜ ਸਿੰਘ ਸਰਪੰਚ ਖੇਮਕਰਨ,  ਬਲਜੀਤ ਸਿੰਘ ਗਿੱਲਾ ਵਾਲਾ , ਮਨਦੀਪ ਸਿੰਘ,  ਸੁਖਦੇਵ ਸਿੰਘ ਭੱਦਰੂ,  ਰਮਨ ਖਾਰਾ , ਪਹਿਲਵਾਨ ਸਿੰਘ, ਮਲਕੀਤ ਸਿੰਘ, ਨੇ ਇੱਕ ਸੁਰ ਵਿੱਚ ਕਿਹਾ ਅਸੀ ਕਿਸਾਨੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਸਾਥ ਦਿਆਂ ਗੇ ਅਤੇ ਹਲਕੇ ਦੀ ਸਾਰੀਆ ਸੰਗਤਾਂ ਨੂੰ ਵੀ ਸੱਦਾ ਦਿਆਂ ਗੇ

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans