Menu

ਅੰਤਰਰਾਸ਼ਟਰੀ ਕੰਬੋਜ ਸਭਾ ਨੇ ਸ਼ਹੀਦ ਊਧਮ ਸਿੰਘ ਦੀ ਮੂਰਤੀ ਨੂੰ ਕਰਵਾਇਆ ਰੰਗ

ਅੱਜ ਅੰਤਰਾਸ਼ਟਰੀ ਸਰਵ ਕੰਬੋਜ਼ ਸਮਾਜ, ਕੰਬੋਜ ਸਭਾ ਅੰਮ੍ਰਿਤਸਰ ਅਤੇ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰਸ਼ਨ ਨੇ ਸ਼ਹੀਦ ਊਧਮ ਸਿੰਘ ਦੀ ਮੂਰਤੀਕਾਰ ਪਰਮਜੀਤ ਰਾਣਾ ਕੋਲੋਂ ਰੰਗ ਕਰਵਾਇਆ ਗਿਆ। ਜਿਥੇ ਕੱਲ ਖੁਸ਼ੀ ਦੀ ਗੱਲ ਹੈ ਕਿ ਜ਼ਲ੍ਹਿਆਂਵਾਲਾ ਬਾਗ ਸੰਗਤਾਂ ਲਈ ਖੁਲ੍ਹ ਰਿਹਾ ਹੈ, ਉਥੇ 20 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਦਾ ਕੰਮ ਸਰਕਾਰ ਵੱਲੋਂ ਕਰਵਾਇਆ ਗਿਆ ਹੈ। ਉਥੇ ਹੀ ਦੁੱਖ ਦੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਦੀ ਮੂਰਤੀ ਨੂੰ ਰੰਗ ਕਰਵਾਉਣ ਤੱਕ ਸਰਕਾਰ ਕੋਲ ਪੈਸੇ ਖ਼ਤਮ ਹੋ ਗਏ।

ਅੰਤਰਰਾਸ਼ਟਰੀ ਕੰਬੋਜ ਸਭਾ ਨੇ ਸ਼ਹੀਦ ਊਧਮ ਸਿੰਘ ਦੀ ਮੂਰਤੀ ਨੂੰ ਕਰਵਾਇਆ ਰੰਗ

ਕੱਲ ਉਦਘਾਟਨੀ ਸਮਾਰੋਹ ਹੈ ਤਾਂ ਸਾਡੀ ਸੰਸਥਾ ਅੰਤਰਰਾਸ਼ਟਰੀ ਸਰਬ ਕੰਬੋਜ਼ ਸਮਾਜ ਦੀ ਟੀਮ ਨੇ ਫੈਸਲਾ ਕੀਤਾ ਕਿ ਸ਼ਹੀਦ ਦੀ ਮੂਰਤੀ ਨੂੰੰ ਰੰਗ ਕਰਵਾਇਆ ਜਾਵੇ। ਇਸ ਲਈ ਅੱਜ ਸਾਡੀ ਸੰਸਥਾ ਨੇ ਸ਼ਹੀਦ ਦੀ ਮੂਰਤੀ ਨੂੰ ਰੰਗ ਕਰਵਾਇਆ।

ਸੰਸਥਾ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਦੇ ਨਿਰਾਦਰ ਲਈ ਸ਼ਵੇਤ ਮਲਿਕ ਮੈਂਬਰ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਜ਼ਿੰਮੇਵਾਰ ਹਨ। ਇਸ ਦੀ ਵੇਖ ਰੇਖ ਦਾ ਸਾਰਾ ਕੰਮ ਹੋ ਰਿਹਾ ਹੈ, ਉਸਦਾ ਕੈਡਿਟ ਸੋਸਲ ਮੀਡੀਆ ‘ਤੇ ਲੈਂਦਾ ਹੈ, ਇਸ ਲਈ ਡੁੱਬ ਮਰਨ ਦੀ ਗੱਲ ਹੈ ਕਿ 20 ਕਰੋੜ ਨਵੀਨੀਕਰਨ ‘ਤੇ ਲਾ ਦਿੱਤੇ ਪਰ ਸ਼ਹੀਦ ਦੀ ਮੂਰਤੀ ‘ਤੇ ਰੰਗ ਨਹੀਂ ਹੋ ਸਕਿਆ।

ਅੰਤਰਰਾਸ਼ਟਰੀ ਕੰਬੋਜ ਸਭਾ ਨੇ ਸ਼ਹੀਦ ਊਧਮ ਸਿੰਘ ਦੀ ਮੂਰਤੀ ਨੂੰ ਕਰਵਾਇਆ ਰੰਗ

ਅੱਜ ਹਰਕੀਰਤ ਸਿੰਘ ਢੋਟ ਪ੍ਰਾਧਾਨ ਕੰਬੋਜ ਸਭਾ ਅੰਮ੍ਰਿਤਸਰ, ਅਮਰਜੀਤ ਸਿੰਘ, ਮਲਕੀ ਸਿੰਘ ਵੱਲਾ, ਜਸਵਿੰਦਰ ਸਿੰਘ, ਸੁਖਦੇਵ ਬੰਟੀ, ਅਨੀਸ਼ ਕੰਬੋਜ, ਕੁਲਵਿੰਦਰ ਸਿੰਘ ਢੋਟ,ਜਗਪਰੀਤ ਸਿੰਘ, ਲਖਬੀਰ ਸਿੰਘ, ਮੋਹਨ ਭੰਡਾਰੀ ਆਦਿ ਹਾਜ਼ਰ ਸਨ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans