Menu

ਨਿਊਯਾਰਕ ਵਿੱਚ ਨਸਲੀ ਵਿਰੋਧ ਦਾ ਸ਼ਿਕਾਰ ਜਾਰਜ ਫਲਾਇਡ ਦੇ ਬੁੱਤ ਨੂੰ ਕੀਤਾ ਜਾਵੇਗਾ ਤਬਦੀਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਨਿਊਯਾਰਕ ਦੇ ਬਰੁਕਲਿਨ ਵਿੱਚ ਸਥਿਤ ਜਾਰਜ ਫਲਾਇਡ ਦੀ ਮੂਰਤੀ ਜੋ ਕਿ ਨਸਲੀ ਵਿਰੋਧ ਦੇ ਹਿੱਸੇ ਵਜੋਂ ਨੁਕਸਾਨੀ ਗਈ ਸੀ ਨੂੰ ਸਾਫ ਕਰ ਦਿੱਤਾ ਗਿਆ ਹੈ । ਇਸ ਮੂਰਤੀ ਨੂੰ ਹੁਣ ਮੈਨਹੱਟਨ ਦੇ ਯੂਨੀਅਨ ਸਕੁਏਰ ਵਿੱਚ ਤਬਦੀਲ ਕੀਤਾ ਜਾਵੇਗਾ। ਜਾਰਜ ਫਲਾਇਡ ਦੇ ਇਸ ਬੁੱਤ ਦਾ 19 ਜੂਨ ਦੀ ਛੁੱਟੀ ਦੌਰਾਨ ਫਲੈਟਬਸ਼ ਐਵੀਨਿਊ ਵਿਖੇ ਉਦਘਾਟਨ ਕੀਤਾ ਗਿਆ ਸੀ ਪਰ ਸਥਾਪਨਾ ਦੇ ਤਕਰੀਬਨ ਪੰਜ ਦਿਨ ਬਾਅਦ ਹੀ 24 ਜੂਨ ਨੂੰ, ਇਸ ਮੂਰਤੀ ਨੂੰ ਕਾਲੇ ਰੰਗ ਰੰਗ ਦਿੱਤਾ ਅਤੇ ਇੱਕ ਚਿੱਟੇ ਸਮੂਹ ਦੇ ਲੋਗੋ ਨਾਲ ਵੀ ਮਾਰਕ ਕੀਤਾ ਗਿਆ। ਪਰ ਉਸ ਸਮੂਹ ਦੇ ਮੈਂਬਰ ਜਿਨ੍ਹਾਂ ਨੇ ਬੁੱਤ ਨੂੰ ਬੜੀ ਮਿਹਨਤ ਨਾਲ ਸਥਾਪਿਤ ਕੀਤਾ ਸੀ ਨੇ ਬੁੱਤ ਨੂੰ ਸਾਫ ਕੀਤਾ ਅਤੇ ਸਥਾਨਕ ਵਸਨੀਕਾਂ ਦੇ ਨਾਲ ਜਾਰਜ ਫਲਾਇਡ ਦਾ ਭਰਾ ਇਸ ਹਫਤੇ, ਸਤੰਬਰ ਵਿੱਚ ਇਸ ਬੁੱਤ ਦੀ ਐਗਜ਼ੀਬਿਸ਼ਨ ਲਈ ਤਬਦੀਲੀ ਕਰਨ ਦੀ ਯੋਜਨਾ ਦੇ ਸਮੇਂ ਤੋਂ ਪਹਿਲਾਂ ਵਿਦਾਈ ਕਰਨ ਲਈ ਇਕੱਠੇ ਹੋਏ। ਇਸ ਬੁੱਤ ਨੂੰ  ਲੋਕਾਂ ਨੇ ਸਾਫ ਕਰਨ ਲਈ ਕਈ ਘੰਟੇ ਬਿਤਾਏ। ਹੋਰ ਜਿਆਦਾ ਸਫਾਈ ਲਈ ਬੁੱਤ ਸੋਮਵਾਰ ਨੂੰ ਇੱਕ ਸਟੂਡੀਓ ‘ਚ ਵਾਪਸ ਭੇਜਿਆ  ਜਾ ਰਿਹਾ ਹੈ। ਜਿਕਰਯੋਗ ਹੈ ਕਿ ਜਾਰਜ ਫਲਾਇਡ ਦੇ ਬੁੱਤ ਨਾਲ ਛੇੜਖਾਨੀ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans