Menu

ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡਿਆ ਤੇ ਵਾਇਰਲ ਹੋਈਆਂ ਗੈਂਗਸਟਰ ਜੈਪਾਲ ਭੁੱਲਰ ਤੇ ਸਾਥੀ ਦੀਆਂ ਤਸਵੀਰਾਂ

ਬਠਿੰਡਾ, 9 ਜੂਨ – ਬੁੱਧਵਾਰ ਦੀ ਦੁਪਹਿਰ ਉਸ ਵੇਲੇ ਪੰਜਾਬੀ ਮੀਡਿਆ ਜਗਤ ‘ਚ ਉਸ ਵੇਲੇ ਕਾਫੀ ਤਰਥੱਲੀ ਮੱਚ ਗਈ, ਜਦੋਂ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਕਰੀਬੀ ਜੱਸੀ ਖਰੜ ਨੂੰ ਪੰਜਾਬ ਪੁਲਿਸ, ਪੱਛਮੀ ਬੰਗਾਲ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਸਾਂਝੇ ਅਪ੍ਰੇਸ਼ਨ ਵਿਚ ਮਾਰ ਦਿੱਤਾ ਗਿਆ। ਮੁਕਾਬਲੇ ਤੋਂ ਬਾਅਦ ਹੀ ਪੁਲਿਸ ਦੀ ਇਸ ਕਾਰਵਾਈ ਨੂੰ ਲੈਕੇ ਬਹੁਤ ਸਾਰੀ ਚਰਚਾ ਛਿੜ ਗਈ, ਇਸੇ ਦੌਰਾਨ ਸੋਸ਼ਲ ਮੀਡਿਆ ਤੇ ਉਹਨਾਂ ਦੇ ਐਨਕਾਊਂਟਰ ਦੀਆਂ ਫੋਟੋਆਂ ਵੀ ਲੀਕ ਹੋ ਗਈਆਂ, ਜਿੰਨਾ ਨੂੰ ਦੱਬ ਕੇ ਸ਼ੇਅਰ ਕੀਤਾ ਜਾਣ ਲੱਗਿਆ। ਇਹ ਮੁਕਾਬਲਾ ਦੁਪਹਿਰ ਦੇ ਕਰੀਬ ਸਾਢੇ ਤਿੰਨ ਵਜੇ ਕੋਲਕਾਤਾ ਦੇ ਸ਼ਾਹਪੁਰਜੀ ਐਨਕਲੇਵ ਵਿਖੇ ਹੋਇਆ।

ਦੱਸਣਾ ਬੰਦਾ ਹੈ ਕਿ ਜਗਰਾਉਂ ਵਿੱਚ ਦੋ ਸਹਾਇਕ ਸਬ-ਇੰਸਪੈਕਟਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਪਿਛਲੇ 20 ਦਿਨਾਂ ਤੋਂ ਜੈਪਾਲ ਭੁੱਲਰ ਦਾ ਪਿੱਛਾ ਕਰ ਰਹੀ ਹੈ। ਇਸ ਤੋਂ ਇਲਾਵਾ, ਉਹ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਤਲ, ਜਬਰਦਸਤੀ, ਅਗਵਾ, ਡਕੈਤੀ ਅਤੇ ਤਸਕਰੀ ਦੇ 40 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ। ਜਨਵਰੀ 2015 ਵਿਚ ਉਸ ਵੇਲੇ ਵੱਡੀ ਚਰਚਾ ਛਿੜੀ ਜਦੋਂ ਜੈਪਾਲ ਦਾ ਗਿਰੋਹ ਕਥਿਤ ਤੌਰ ‘ਤੇ ਗੈਂਗਸਟਰ ਸੁੱਖਾ ਕਾਹਲੋਂ ਦੇ ਕਤਲ ਪਿੱਛੇ ਹੋਣ ਦਾ ਜਿਕਰ ਸ਼ੁਰੂ ਹੋਇਆ, ਇਸੇ ਮਾਮਲੇ ਚ ਉਸ ਦੇ ਸਾਥੀਆਂ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਚੰਦੂ ਅਤੇ ਕੁਲਪ੍ਰੀਤ ਦਿਓਲ ਉਰਫ ਨੀਟਾ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।

ਜੇਕਰ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਜੈਪਾਲ ਸਿੰਘ ਭੁੱਲਰ ਉਰਫ ਮਨਜੀਤ ਸਿੰਘ, ਪੰਜਾਬ ਪੁਲਿਸ ਤੋਂ ਸੇਵਾਮੁਕਤ ਸਹਾਇਕ-ਸਬ-ਇੰਸਪੈਕਟਰ ਦਾ ਲੜਕਾ ਸੀ ਤੇ ਉਹ 2003 ਵਿਚ ਅਪਰਾਧ ਜਗਤ ਵਿਚ ਦਾਖਲ ਹੋਇਆ ਸੀ। 2003 ਵਿਚ, ਸਪੀਡ ਫੰਡ ਅਕੈਡਮੀ, ਲੁਧਿਆਣਾ ਵਿਚ ਪੰਜਾਬ ਸਰਕਾਰ ਦੇ ਖੇਡ ਸਿਖਲਾਈ ਕੇਂਦਰ ‘ਤੇ ਉਹ ਆਪਣੇ ਬਚਪਨ ਦੇ ਦੋਸਤ ਜੈਪਾਲ ਅਤੇ ਫਿਰੋਜ਼ਪੁਰ ਦੇ ਪਿੰਡ ਦਿਓੜਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਹੈਪੀ ਦੇ ਦੋਬਾਰਾ ਸੰਪਰਕ ਵਿਚ ਆਇਆ। ਜੈਪਾਲ, ਇੱਕ ਹੈਮਰ ਥਰੋਅ ਅਤੇ ਹੈਪੀ, ਇੱਕ ਬਾਡੀ ਬਿਲਡਰ ਸੀ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans